ਆਈ ਤਾਜਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕਾਂ ਨੂੰ ਵਿਸ਼ਵਾਸ਼ ਵੀ ਨਹੀਂ ਹੁੰਦਾ, ਕਿ ਅਜਿਹਾ ਵੀ ਹੋ ਸਕਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕਰਨ ਵਾਸਤੇ ਭਾਰੀ ਮਿਹਨਤ ਕੀਤੀ ਜਾਂਦੀ ਹੈ। ਜਿਸ ਲਈ ਉਨ੍ਹਾਂ ਨੂੰ ਕਈ ਸਾਲਾਂ ਦਾ ਸਮਾਂ ਵੀ ਲਗ ਜਾਂਦਾ ਹੈ। ਦੁਨੀਆ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਸਤੇ ਲੋਕਾਂ ਵੱਲੋਂ ਭਾਰੀ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰ ਕੇ ਹੀ ਫਿਰ ਆਪਣੀ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਜਿਸ ਵਾਸਤੇ ਲੋਕਾਂ ਵੱਲੋਂ ਭਾਰੀ ਰਕਮ ਅਦਾ ਕੀਤੀ ਜਾਂਦੀ ਹੈ।
ਜਿੱਥੇ ਸਾਹਮਣੇ ਆਉਣ ਵਾਲੇ ਬਹੁਤ ਸਾਰੇ ਮਾਮਲੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਪਰ ਕਈ ਅਜਿਹੀਆ ਖਬਰਾਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਨਾ ਚਾਹੁੰਦੇ ਹੋਏ ਵੀ ਰਿਕਾਰਡ ਪੈਦਾ ਹੋ ਜਾਂਦੇ ਹਨ। ਹੁਣ ਦੁਨੀਆ ਵਿਚ ਸਭ ਤੋਂ ਬਜ਼ੁਰਗ ਕੱਛੂਕੁਮੇ ਦੇ 190 ਸਾਲ ਦੇ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਉਸਦੀ ਅੱਖਾਂ ਦੀ ਰੋਸ਼ਨੀ ਵੀ ਜਾ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦੱਖਣੀ ਪ੍ਰਸ਼ਾਂਤ ਵਿਚ ਸੇਂਟ ਹੇਲੇਨਾ ਆਈਲੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਚਾਰ ਫੁੱਟ ਦਾ ਲੰਬਾ ਜੋਨਾਥਨ ਕੱਛੂਕੁੰਮਾ ਲੋੜ ਹੈ ਜੋ ਇਸ ਸਮੇਂ 190 ਸਾਲ ਦਾ ਹੋ ਚੁੱਕਾ ਹੈ ਅਤੇ ਇਸ ਕੱਛੂਕੁੰਮੇ ਦਾ ਨਾਮ ਦੁਨੀਆਂ ਦੇ ਸਭ ਤੋਂ ਬਜ਼ੁਰਗ ਕੱਛੂਕੁਮੇ ਵਜੋਂ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ।
ਉੱਤੇ ਦੱਸਿਆ ਗਿਆ ਹੈ ਕਿ ਇਸ ਕੱਛੂਕੁੰਮੇ ਦੀ ਉਮਰ ਦਾ ਪਤਾ ਵੀ ਉਸ ਦੀ ਖਿੱਚੀ ਗਈ ਇਕ ਪੁਰਾਣੀ ਫ਼ੋਟੋ ਦੇ ਅਧਾਰ ਤੇ ਲਗਾਇਆ ਗਿਆ ਹੈ ਜੋ ਕਿ ਇੱਕ ਬਗੀਚੇ ਦੇ ਵਿੱਚ ਉਸ ਸਮੇਂ ਖਿੱਚੀ ਗਈ ਸੀ ਜਦੋਂ ਉਸ ਨੂੰ ਦੇਖਿਆ ਗਿਆ ਸੀ ਇਹ ਫੋਟੋ 1882 ਤੋਂ 1886 ਖਿੱਚੀ ਗਈ ਸੀ ਜਿਸ ਤੋਂ ਇਸ ਦੀ ਉਮਰ ਦਾ ਪਤਾ ਲਗਾਇਆ ਗਿਆ ਹੈ ਅਤੇ ਜਿੱਥੇ ਹੁਣ ਇਹ ਕੱਛੂਕੁੰਮਾ 190 ਸਾਲ ਦਾ ਹੋ ਚੁੱਕਾ ਹੈ
ਉਥੇ ਹੀ ਇਸ ਨੂੰ ਆਈਲੈਂਡ ਉਪਰ ਹੁਣ ਤੱਕ 31 ਰਾਜਪਾਲ ਦੇਖ ਚੁੱਕੇ ਹਨ। ਉਥੇ ਹੀ ਦੱਸਿਆ ਗਿਆ ਹੈ ਕਿ ਇੰਨੇ ਬਜ਼ੁਰਗ ਕੱਛੂਕੁੰਮੇ ਦੀ ਅੱਖਾਂ ਦੀ ਰੌਸ਼ਨੀ ਵਿਚ ਜਾ ਚੁੱਕੀ ਹੈ। ਇਸ ਕੱਛੂਕੁਮੇ ਨੂੰ 50 ਸਾਲ ਦੀ ਉਮਰ ਦੇ ਵਿਚ ਉੱਨੀ ਸੌ 82 ਦੇ ਦੌਰਾਨ ਸੇਸ਼ੇਕ ਤੋਂ ਬ੍ਰਿਟਿਸ਼ ਵਿਦੇਸ਼ੀ ਖੇਤਰ ਵਿੱਚ ਲਿਆਂਦਾ ਗਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …