Breaking News

ਇਥੇ ਵਿਆਹਾਂ ਚ ਲਾੜਿਆਂ ਲਈ ਜਾਰੀ ਹੋਇਆ ਇਹ ਸ਼ਖਤ ਫੁਰਮਾਨ , ਉਲੰਘਣਾ ਕਰਨ ਤੇ ਲਗੇਗਾ ਏਨਾ ਜੁਰਮਾਨਾ

ਆਈ ਤਾਜਾ ਵੱਡੀ ਖਬਰ 

ਹਰੇਕ ਧਰਮ ਵਿੱਚ ਵੱਖੋ ਵੱਖਰੇ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤੇ ਜਾਂਦੇ ਹਨ l ਵਿਆਹ ਮੌਕੇ ਬਹੁਤ ਸਾਰੀਆਂ ਰਸਮਾਂ ਵੀ ਨਿਭਾਈਆਂ ਜਾਂਦੀਆਂ ਹਨ l ਇਸੇ ਵਿਚਾਲੇ ਹੁਣ ਵਿਆਹਾਂ ਵਿੱਚ ਲਾੜਿਆਂ ਦੇ ਲਈ ਜਾਰੀ ਹੋ ਚੁੱਕੇ ਹਨ ਸਖਤ ਫਰਮਾਨ l ਜਿਸ ਦੀ ਉਲੰਘਣਾ ਕਰਨ ਤੇ ਜੁਰਮਾਨਾ ਵੀ ਲਾਇਆ ਗਿਆ ਹੈ। ਦਰਅਸਲ ਹੁਣ ਜੇਕਰ ਕੋਈ ਲਾੜਾ ਆਪਣੇ ਵਿਆਹ ਦੇ ਵਿੱਚ ਦਾੜੀ ਰੱਖ ਕੇ ਆਉਂਦਾ ਹੈ ਤਾਂ ਉਸ ਨੂੰ 21000 ਰੁਪਏ ਦਾ ਜੁਰਮਾਨਾ ਲਗਾਉਣ ਦੀ ਗੱਲ ਆਖੀ ਗਈ ਹੈ l ਦੱਸ ਦਈਏ ਕਿ ਇਹ ਫਰਮਾਨ ਰਾਜਸਥਾਨ ਦੇ ਕੋਟਾ ਦੇ ਨਾਗਰ ਧਾਕੜ ਸਮਾਜ ਪੰਚਾਇਤ ਦੇ ਪੰਚ ਪਟੇਲਾਂ ਨੇ ਸੁਣਾਇਆ ਹੈ l ਜਿਹੜਾ ਕਾਫੀ ਚਰਚਾਵਾਂ ਦੇ ਵਿੱਚ ਹੈ l ਇਸ ਨੂੰ ਫ਼ਰਮਾਨ ਕਹੋ ਜਾਂ ਸਮਾਜ ‘ਚ ਫੈਲੀ ਬੁਰਾਈ, ਪਰ ਇਸ ਗੱਲ ਨੂੰ ਦੂਰ ਕਰਨ ਦੇ ਲਈ, ਪਰ ਨਗਰ ਧਾਕੜ ਸਮਾਜ ਦੇ 108 ਪਿੰਡਾਂ ਦੇ ਲੋਕਾਂ ਨੇ ਇਹ ਫ਼ੈਸਲਾ ਲਿਆ l

ਦੱਸਦਿਆ ਕਿ 16 ਮਈ ਨੂੰ ਅਖਿਲ ਨਗਰ ਚਲ ਧਾਕੜ ਸਮਾਜ ਦੇ 108 ਪਿੰਡਾਂ ਦਾ ਸਮੂਹਿਕ ਵਿਆਹ ਸੰਮੇਲਨ ਹੋਣ ਜਾ ਰਿਹਾ , ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਲਾੜਾ ਦਾੜੀ ਰੱਖ ਕੇ ਨਹੀਂ ਆ ਸਕਦਾ, ਉਸਨੂੰ ਕਲੀਨਸ਼ੇਵ ਆਉਣਾ ਪਵੇਗਾl ਇਹ ਹੁਕਮ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਆਖਿਆ ਗਿਆ ਹੈ ਕਿ ਜੇਕਰ ਲਾੜਾ ਵਿਆਹ ਵਾਲੇ ਦਿਨ ਦਾੜੀ ਰੱਖ ਕੇ ਆਉਂਦਾ ਹੈ ਤਾਂ 21,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਤੇ ਪੰਚਾਇਤ ਇਹ ਵੀ ਫੈਸਲਾ ਕਰ ਸਕਦੀ ਹੈ ਕਿ ਜੇਕਰ ਲਾੜੇ ਦੀ ਦਾੜ੍ਹੀ ਹੈ ਤਾਂ ਮੌਕੇ ‘ਤੇ ਨਾਈ ਦਾ ਪ੍ਰਬੰਧ ਕੀਤਾ ਜਾਵੇਗਾ l

ਫਿਰ ਨਾਈ ਵੱਲੋਂ ਉਸ ਦੀ ਦਾੜੀ ਕੱਟੀ ਜਾਵੇਗੀ, ਅੰਤ ਵਿੱਚ ਵਿਆਹ ਦੀਆਂ ਰਸਮਾਂ ਹੋਣਗੀਆਂ l ਅਖਿਲ ਨਗਰ ਚਲ ਧਾਕੜ ਸਮਾਜ 108 ਪਿੰਡਾਂ ਦੀ ਸਮੂਹਿਕ ਮੈਰਿਜ ਕਾਨਫਰੰਸ ਸਬੰਧੀ ਮੀਟਿੰਗ ਕੀਤੀ ਗਈ l ਜਿਸ ਮੀਟਿੰਗ ਦੇ ਵਿੱਚ ਪੰਚ ਪਟੇਲ ਨੇ ਇਹ ਫੈਸਲਾ ਲਿਆ ਹੈ। ਪੰਚਾਇਤ ਦੇ ਰਮੇਸ਼ ਨਗਰ ਨੇ ਦੱਸਿਆ ਕਿ 16 ਮਈ ਨੂੰ ਪਿੰਡ ਅਖਿਲ ਨਾਗਰ ਚਾਲ ਧਾਕੜ ਸਮਾਜ 108 ਦਾ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾਵੇਗਾ। ਇਸ ਕਾਨਫ਼ਰੰਸ ਵਿੱਚ 108 ਪਿੰਡਾਂ ਦੇ 60 ਜੋੜਿਆਂ ਦੇ ਵਿਆਹ ਕਰਵਾਏ ਜਾਣਗੇ। ਦੋ ਜੋੜਿਆਂ ਦਾ ਮੁਫਤ ਵਿਆਹ ਹੋਵੇਗਾ ਜੋ ਬਹੁਤ ਗਰੀਬ ਹਨ।

ਇਸੇ ਵਿਆਹ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹੁਣ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਦਾੜੀ ਕਟਵਾ ਕੇ ਆਉਣਾ ਲਾਜ਼ਮੀ ਹੈ ਜੇਕਰ ਕੋਈ ਦਾੜੀ ਦੇ ਨਾਲ ਹੀ ਆਉਂਦਾ ਹੈ ਤਾਂ, ਮੌਕੇ ਤੇ ਨਾਈ ਕੋਲ ਉਸਦੀ ਦਾੜੀ ਕਟਵਾ ਦਿੱਤੀ ਜਾਵੇਗੀ l ਜੇਕਰ ਉਹ ਫਿਰ ਵੀ ਨਹੀਂ ਕਟਵਾਉਂਦਾ ਤਾਂ ਉਸ ਤੇ ਜੁਰਮਾਨਾ ਵੀ ਲੱਗੇਗਾ l

Check Also

ਬੱਚਿਆਂ ਨੂੰ ਚਿਪਸ ਖਵਾਉਣ ਵਾਲੇ ਹੋ ਜਾਵੋ ਸਾਵਧਾਨ , 10 ਵੀਂ ਜਮਾਤ ਦੇ ਬੱਚੇ ਦੀ ਹੋਈ ਮੌਤ ਡਾਕਟਰਾਂ ਨੇ ਦਸਿਆ ਇਹ ਕਾਰਨ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਬਚੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਚੀਜ਼ਾਂ ਖਾਂਦੇ …