Breaking News

ਪੰਜਾਬ ਚ ਇਥੇ ਆਏ ਤੇਜ ਅਤੇ ਮੀਂਹ ਨੇ ਮਚਾਈ ਤਬਾਹੀ ਲੱਖਾਂ ਦਾ ਹੋਇਆ ਨੁਕਸਾਨ – ਬਿਜਲੀ ਸਪਲਾਈ ਹੋਈ ਠੱਪ

ਆਈ ਤਾਜਾ ਵੱਡੀ ਖਬਰ

ਗਲੋਬਲ ਵਾਰਮਿੰਗ ਦੇ ਚਲਦਿਆਂ ਵਿਸ਼ਵ ਭਰ ਵਿੱਚ ਰੋਜ਼ਾਨਾ ਹੀ ਮੌਸਮ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ, ਜਿਸ ਦੇ ਚਲਦਿਆਂ ਅਚਾਨਕ ਹੀ ਮੌਸਮ ਦੇ ਖ਼ੌ-ਫ਼-ਨਾ-ਕ ਹੋਣ ਕਾਰਨ ਲੋਕਾਂ ਦਾ ਜਾਨੀ ਅਤੇ ਮਾਲੀ ਕਾਫ਼ੀ ਭਾਰੀ ਨੁਕਸਾਨ ਹੋ ਜਾਂਦਾ ਹੈ। ਉਥੇ ਹੀ ਜਿੱਥੇ ਭਾਰਤ ਵਿਚ ਕਈ ਥਾਵਾਂ ਤੇ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਉਥੇ ਹੀ ਬਹੁਤ ਸਾਰੇ ਅਜਿਹੇ ਇਲਾਕੇ ਵੀ ਹਨ ਜੋ ਗਰਮੀ ਦੀ ਮਾਰ ਝੱਲ ਰਹੇ ਹਨ। ਆਏ ਦਿਨ ਕਿਤੋਂ ਨਾ ਕਿਤੋਂ ਮੌਸਮ ਦੇ ਹੱਦ ਤੋਂ ਜ਼ਿਆਦਾ ਖਰਾਬ ਹੋਣ ਕਾਰਨ ਮਚੀ ਤ-ਬਾ-ਹੀ ਦੀਆਂ ਖਬਰਾਂ ਆਮ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਉੱਥੇ ਹੀ ਮਚੀ ਇਸ ਤ-ਬਾ-ਹੀ ਕਾਰਨ ਜਿੰਦਗੀ, ਕਾਫ਼ੀ ਕੰਮ ਅਤੇ ਸਾਧਨ ਠੱਪ ਹੋ ਜਾਂਦੇ ਹਨ ਤੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਦਾ ਕਾਫ਼ੀ ਨੁ-ਕ-ਸਾ-ਨ ਹੁੰਦਾ ਹੈ।

ਅਜਿਹੀ ਹੀ ਇੱਕ ਘਟਨਾ ਪੰਜਾਬ ਦੇ ਕਈ ਪਿੰਡਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੇਜ਼ ਤੂਫਾਨ ਅਤੇ ਮੀਂਹ ਦੁਆਰਾ ਕਾਫੀ ਤ-ਬਾ-ਹੀ ਮਚਾਈ ਗਈ। ਪਾਵਰਕੌਮ ਸਬ-ਡਵੀਜ਼ਨ ਫਤਿਆਬਾਦ ਦੇ ਐਸ ਡੀ ਓ ਗੁਰਮੀਤ ਸਿੰਘ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਭਾਰੀ ਤੂਫਾਨ ਅਤੇ ਮੀਂਹ ਦੇ ਆਉਣ ਕਾਰਨ ਭਰੋਵਾਲ, ਜਾਮਾਰਾਏ, ਖੇਲਾ, ਟਾਂਡਾ,ਖਵਾਸਪੁਰ,ਫਤਿਆਬਾਦ, ਧੂੜ, ਵੇਈਂ ਪੂਈਂ, ਤੁੜ ਆਦਿ ਕਈ ਹੋਰ ਪਿੰਡਾਂ ਵਿੱਚ ਬਿਜਲੀ ਸਪਲਾਈ ਦਾ ਕਾਫੀ ਵੱਡੇ ਪੱਧਰ ਤੇ ਨੁ-ਕ-ਸਾ-ਨ ਹੋਇਆ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਸਬ ਡਵੀਜ਼ਨ ਅਧੀਨ ਪੈਂਦੇ ਵੱਖ-ਵੱਖ ਪੱਧਰਾਂ ਉਤੇ 25 ਦੇ ਕਰੀਬ ਟਰਾਂਸਫਾਰਮਰ, 90 ਤੋਂ ਜ਼ਿਆਦ ਖੰਬੇ ਅਤੇ ਕਾਫ਼ੀ ਭਾਰੀ ਮਾਤਰਾ ਵਿਚ ਸਪਲਾਈ ਲਾਈਨਾਂ ਦਾ ਨੁ-ਕ-ਸਾ-ਨ ਹੋਇਆ ਹੈ, ਜਿਸ ਕਾਰਨ ਇਸ ਡਵੀਜ਼ਨ ਦੇ ਲਾਗਲੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਪਾਵਰਕਾਮ ਦਾ ਕਾਫ਼ੀ ਭਾਰੀ ਮਾਤਰਾ ਵਿੱਚ ਨੁਕਸਾਨ ਹੋ ਗਿਆ ਹੈ। ਟਰਾਂਸਫਾਰਮਰਾਂ ਅਤੇ ਖੰਬਿਆਂ ਦੇ ਡਿੱਗਣ ਕਾਰਨ ਕਾਫ਼ੀ ਪਿੰਡਾਂ ਵਿੱਚ ਟਿਊਬਲ ਦੇ ਕਨੈਕਸ਼ਨ ਤੇ ਬਿਜਲੀ ਵੀ ਖਤਮ ਹੋ ਗਈ ਹੈ, ਲਾਈਨਾਂ ਦਾ ਵਧੇਰੇ ਨੁ-ਕ-ਸਾ-ਨ ਝੋਨੇ ਦੇ ਸੀਜ਼ਨ ਦੌਰਾਨ ਗਿਲੀਆਂ ਜ਼ਮੀਨਾਂ ਕਾਰਨ ਹੋਇਆ ਹੈ।

ਵਿਭਾਗ ਦੇ ਐਕਸੀਅਨ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਬਿਜਲੀ ਕਰਮਚਾਰੀ ਤੇ ਸਥਾਨਕ ਲੋਕ ਮਿਲ ਕੇ ਇਹਨਾਂ ਖੇਤਰਾਂ ਦੀ ਬਿਜਲੀ ਸਪਲਾਈ ਕਰਨ ਲਈ ਕਾਫ਼ੀ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਜਿਨ੍ਹਾਂ ਖੇਤਰਾਂ ਵਿੱਚ ਘੱਟ ਨੁ-ਕ-ਸਾ-ਨ ਹੋਇਆ ਹੈ ਉਨ੍ਹਾਂ ਦੀ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਬਿਜਲੀ ਪੈਣ ਕਾਰਨ ਕਾਫੀ ਦਰੱਖਤ ਨਿਗਲ ਗਏ ਸਨ ਜਿਸ ਕਾਰਨ ਬਿਜਲੀ ਵਿਭਾਗ ਦਾ ਕਈ ਲੱਖਾਂ ਦਾ ਨੁ-ਕ-ਸਾ-ਨ ਹੋ ਗਿਆ 16-18 ਘੰਟੇ ਤੋਂ ਬੰਦ ਹੋਈ ਹੈ ਜਿਸ ਕਾਰਨ ਕਾਫੀ ਖਪਤਕਾਰਾਂ ਨੂੰ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਇਥੇ ਪਿੰਡ ਦੀ ਫਿਰਨੀ ਤੇ ਮਿਲ ਰਹੀਆਂ ਮਾਸੂਮ ਬੱਚਿਆਂ ਦੀਆਂ ਮ੍ਰਿਤਕ ਦੇਹਾਂ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ ਇੱਕ ਪਾਸੇ ਦੇਸ਼ ਭਰ ਵਿੱਚ ਚੋਣਾਂ ਦਾ ਜ਼ੋਰ ਵੇਖਣ ਨੂੰ ਮਿਲਦਾ …