Breaking News

ਹੁਣੇ ਹੁਣੇ ਹੋਈ ਇਸ ਦਿਗਜ ਲੀਡਰ ਦੀ ਅਚਾਨਕ ਮੌਤ, ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਕੋਰੋਨਾ ਦੀ ਦਸਤਕ ਤੋਂ ਬਾਅਦ ਸੰਸਾਰ ਦੇ ਹਾਲਾਤ ਲਗਭਗ ਬਦਲ ਗਏ। ਅਜਿਹਾ ਲੱਗ ਰਿਹਾ ਹੈ ਕਿ ਸਾਲ 2020 ਮੌਤਾਂ ਦਾ ਕਾਲਾ ਸਾਲ ਹੋ ਗੁਜਰੇਗਾ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿਚ ਮੌਤ ਵਿਚ ਵਾਧਾ ਹੋ ਰਿਹਾ ਹੈ। ਜਿੱਥੇ ਇਸ ਬਿਮਾਰੀ ਦੀ ਜਕੜ ਵਿੱਚ ਆਏ ਹੋਏ ਲੋਕ ਸ਼ਾਮਲ ਹੁੰਦੇ ਹਨ ਉੱਥੇ ਹੀ ਕਈ ਮਸ਼ਹੂਰ ਹਸਤੀਆਂ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਦੁੱਖ ਉਤਪੰਨ ਹੁੰਦਾ ਹੈ। ਬੀਤੇ ਕਈ ਦਿਨਾਂ ਦੌਰਾਨ ਸਾਨੂੰ ਸਾਹਿਤ ਜਗਤ, ਫਿਲਮੀ ਜਗਤ, ਧਾਰਮਿਕ ਜਗਤ ਦੇ ਨਾਲ-ਨਾਲ ਰਾਜਨੀਤਕ ਜਗਤ ਤੋਂ ਕਈ ਹਸਤੀਆਂ ਅਲਵਿਦਾ ਕਹਿ ਗਈਆਂ।

ਇਸ ਖ਼ਬਰ ਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਦੇ ਦਿਗਜ਼ ਨੇਤਾ ਅਨਿਲ ਵਿੱਜ ਜੀ ਅਕਾਲ ਚਲਾਣਾ ਕਰ ਗਏ ਹਨ। ਅਨਿਲ ਵਿੱਜ ਕਾਂਗਰਸ ਪਾਰਟੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਸਨ ਅਤੇ ਉਹ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਦੇ ਪਿਤਾ ਵੀ ਸਨ। ਉਨ੍ਹਾਂ ਦੀ ਹੋਈ ਇਸ ਅਚਨਚੇਤ ਮੌਤ ਕਾਰਨ ਰਾਜਨੀਤਿਕ ਜਗਤ ਵਿਚ ਸੋਗ ਦਾ ਮਾਹੌਲ ਹੈ।

ਤਮਾਮ ਪਾਰਟੀਆਂ ਦੇ ਲੋਕ ਅਨਿਲ ਵਿੱਜ ਦੀ ਹੋਈ ਇਸ ਅਚਾਨਕ ਮੌਤ ਕਾਰਨ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਉਨ੍ਹਾਂ ਦੀ ਇਸ ਮੌਤ ਕਾਰਨ ਘਰ ਦੇ ਵਿਚ ਸ਼ੋਕ ਦੇ ਮਾਹੌਲ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਭਾਰੀ ਇਕੱਠ ਦੇਖਿਆ ਜਾ ਰਿਹਾ ਹੈ।

ਲੋਕ ਅਨਿਲ ਵਿੱਜ ਦੇ ਪੁੱਤਰ ਅਮਿਤ ਵਿੱਜ ਅਤੇ ਅਸੀਸ ਵਿੱਜ ਦੇ ਨਾਲ ਆਪਣੇ ਦੁੱਖਾਂ ਦੀ ਸਾਂਝ ਪਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਨਿਲ ਵਿੱਜ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਸਾਹਮਣੇ ਵਾਲੇ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਅੰਤਿਮ ਯਾਤਰਾ ਦੇ ਵਿੱਚ ਸੈਂਕੜੇ ਦੇ ਕਰੀਬ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …