Breaking News

ਪੰਜਾਬ:ਵਿਆਹ ਵਾਲੇ ਘਰੇ ਵਾਪਰਿਆ ਕਹਿਰ ,ਖੁਸ਼ੀਆਂ ਚ ਇਸ ਕਾਰਨ ਪਏ ਕੀਰਨੇ

ਆਈ ਤਾਜਾ ਵੱਡੀ ਖਬਰ

ਖੁਸ਼ੀਆਂ ਦਾ ਆਨੰਦ ਮਾਣ ਰਹੇ ਪ੍ਰੀਵਾਰ ਚ ਅਚਾਨਕ ਮਾਤਮ ਛਾ ਗਿਆ ਵਿਆਹ ਦੀਆਂ ਖੁਸ਼ੀਆਂ ਚ ਅਚਾਨਕ ਕੀਰਨੇ ਪੈ ਗਏ ਇਹ ਖਬਰ ਆਉਣ ਨਾਲ ਸਾਰੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਇਨਸਾਨ ਕਈ ਵਾਰ ਖੁਸ਼ੀਆਂ ਚ ਹੁੰਦਾ ਹੈ ਪਰ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਬਾਰੇ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ। ਅਜਿਹੀ ਹੀ ਇੱਕ ਮਾੜੀ ਖਬਰ ਪੰਜਾਬ ਦੇ ਇੱਕ ਪਿੰਡ ਤੋਂ ਆ ਰਹੀ ਹੈ।

ਸਬ ਡਵੀਜ਼ਨ ਤਲਵੰਡੀ ਸਾਬੋ ਪਿੰਡ ਲੇਲੇਵਾਲਾ ‘ਚ ਇੱਕ ਵਿਅਕਤੀ ਦੀ ਆਪਣੇ ਸਪੁੱਤਰ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਪਣੇ ਘਰ ਆਉਂਦੇ ਸਮੇਂ ਸੜਕ। ਹਾ ਦ – ਸੇ। ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਕਰਮਜੀਤ ਖ਼ਾਨ ਦੇ ਪੁੱਤਰ ਦਾ ਵਿਆਹ ਸੀ ਜੋ ਮੋਟਰਸਾਈਕਲ ਤੇ ਪਿੰਡ ਸੀਂਗੋ ਤੋਂ ਵਿਆਹ ਦਾ ਕਾਰਡ ਵੰਡ ਕੇ ਵਾਪਸ

ਆਉਂਣ ਸਮੇਂ ਮੈਰਿਜ ਪੈਲਸ ਕੋਲ ਸੜਕ। ਹਾ ਦ – ਸੇ। ਵਿੱਚ ਮੌਤ ਹੋ ਗਈ, ਜਦਕਿ ਉਸ ਦੀ ਨੂੰਹ ਤੇ ਉਸ ਦਾ ਪੋਤਰਾ ਜ਼ਖਮੀ ਹੋ ਗਏ।ਸਮਾਜ ਸੇਵੀ ਨੇ ਕਾਰ ਚਾਲਕਾਂ ਤੇ। ਦੋ – ਸ਼। ਲਾਉਂਦੇ ਹੋਏ ਦੱਸਿਆ ਕਿ ਕਾਰ ਚਾਲਕਾਂ ਨੇ ਕਥਿਤ ਤੌਰ ਤੇ ਅਣਗਹਿਲੀ ਨਾਲ਼ ਕਰਮਜੀਤ ਖਾਨ ਦੇ ਮੋਟਰਸਾਈਕਲ ਨਾਲ ਟ – ਕ – ਰਾ- ਈ- ਅਤੇ ਕਾਰ ਚਾਲਕ ਕੋਲ ਕੋਈ ਵੀ ਡਰਾਈਵਰੀ ਲਾਈਸੈਂਸ ਨਹੀਂ ਹੈ। ਉਨ੍ਹਾਂ ਕਾਰ ਚਾਲਕ ਤੇ ਪੁਲਸ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਮੌਤ ਨਾਲ ਪਿੰਡ ‘ਚ ਸੋਗ ਦੀ ਲਹਿਰ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …