Breaking News

ਪੰਜਾਬ ਚ ਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਈਆਂ ਮੌਤਾਂ ,ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਆਏ ਦਿਨ ਪੰਜਾਬ ਚ ਵਾਪਰਦੇ ਹਾਦਸੇ ਜਿੱਥੇ ਚਿੰਤਾ ਦਾ ਵਿਸ਼ਾ ਹਨ,ਉਥੇ ਹੀ ਲੋਕਾਂ ਦੀ ਲਾਪਰਵਾਹੀ ਵੀ ਦਰਸਾਉਂਦੇ ਨੇ। ਇੱਕ ਹੋਰ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ ਜਿਸਨੇ ਕਈਆਂ ਦੀ ਜਾਨ ਲੈ ਲਈ ਹੈ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਵੀ ਰੂਹ ਕੰਬ ਗਈ। ਇਸ ਦਰਦਨਾਕ ਹਾਦਸੇ ਚ ਕਈਆਂ ਦੀ ਜਾਨ ਚਲੀ ਗਈ ਹੈ,ਅਤੇ ਕਈ ਜ਼ਖਮੀ ਹੋ ਗਏ ਨੇ। ਬੀਤੀ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ, ਜਿਸਨੇ ਮੌ-ਤ ਦਾ ਤਾਂਡਵ ਮਚਾਇਆ ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ।

ਫਿਲਹਾਲ ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਸ ਵੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ। ਜਿਕਰਯੋਗ ਹੈ ਕਿ ਇਹ ਹਾਦਸਾ ਟਾਂਡਾ ਉੜਮੁੜ ਵਿਖੇ ਹਾਈਵੇਅ ਤੇ ਵਾਪਰਿਆ ਜਿਸਨੇ ਦੋ ਜਾਣਾ ਨੂੰ ਮੌ-ਤ ਦੇ ਘਾਟ ਉਤਾਰ ਦਿੱਤਾ। ਗ੍ਰੇਟ ਪੰਜਾਬ ਰਿਜ਼ੌਰਟ ਦੇ ਨੇੜੇ ਇਸ ਭਿਆਨਕ ਹਾਦਸੇ ਨੇ ਆਪਣਾ ਕਹਿਰ ਬਰਸਿਆ ਅਤੇ ਦੋ ਵਿਅਕਤੀਆਂ ਦੀ ਮੌ-ਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।ਗਹਿਰੀ ਧੁੰਧ ਦੀ ਵਜਿਹ ਨਾਲ ਇੱਥੇ ਪੰਜ ਵਾਹਨ ਆਪਸ ਚ ਟਕਰਾ ਗਏ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।

ਜਿਕਰਯੋਗ ਹੈ ਕਿ ਹਾਦਸਾ ਟਰੱਕ ਚਾਲਕ ਵਲੋ ਅਚਾਨਕ ਬਰੇਕ ਲਗਾਉਣ ਕਰਕੇ ਵਾਪਰਿਆ ਜਿਸ ਕਾਰਨ ਪਿੱਛੇ ਆ ਰਹੇ ਵਾਹਨ ਇੱਕ ਦੂਜੇ ਚ ਜਾ ਵੱਜੇ, ਇਸ ਚ ਕੈਂਟਰ ਚਾਲਕ ਅਤੇ ਪਿਕਅਪ ਚਾਲਕ ਦੀ ਮੌ-ਤ ਹੋ ਗਈ ਜਦਕਿ ਬਾਕੀ ਗੰਭੀਰ ਰੂਪ ਚ ਜ਼ਖਮੀ ਹੋ ਗਏ। ਪੁਲਸ ਇਸ ਹਾਦਸੇ ਤੋ ਬਾਅਦ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਲਾਸ਼ਾਂ ਨੂੰ ਚੁੱਕ ਹਸਪਤਾਲ ਪਹੁੰਚਾਇਆ ਗਿਆ ਅਤੇ ਜਖਮੀਆਂ ਨੂੰ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਸਾਰੇ ਜਖਮੀਆਂ ਦਾ ਸਰਕਾਰੀ ਹਸਪਤਾਲ ਚ ਇਲਾਜ ਚਲ ਰਿਹਾ ਹੈ।ਦਸਣਾ ਬਣਦਾ ਹੈ ਕਿ ਟਾਂਡਾ ਪੁਲਸ ਨੂੰ ਜਿਵੇਂ ਹੀ ਇਸ ਹਾਦਸੇ ਦੀ ਜਾਣਕਾਰੀ ਮਿਲੀ ਓਹ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਹਾਦਸਾ ਕਿਸ ਵਜਿਹ ਕਰਕੇ ਹੋਇਆ ਹੈ ਇਸ ਦੀ ਜਾਂਚ ਕਰਨ ਚ ਪੁਲਸ ਲੱਗੀ ਹੋਈ ਹੈ, ਫਿਲਹਾਲ ਪੁਲਸ ਨੇ ਮੌਕੇ ਤੇ ਪਹੁੰਚ ਕੇ ਹਾਦਸਾਗ੍ਰਸਤ ਹੋਏ ਵਾਹਨਾਂ ਨੂੰ ਸੜਕ ਤੋਂ ਹਟਵਾਇਆ ਅਤੇ ਆਪਣੀ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ। ਜੀਕਰਯੋਗ ਹੈ ਕਿ ਗਹਿਰੀ ਧੁੰਧ ਕਾਰਨ ਇਹ ਹਾਦਸਾ ਵਾਪਰਿਆ ਹੈ, ਰਫ਼ਤਾਰ ਨਾਲ ਜਾ ਰਹੇ ਟਰੱਕ ਨੇ ਜਦ ਅਚਾਨਕ ਬਰੇਕ ਲਗਾਈ ਤਾਂ ਪਿੱਛੋਂ ਦੀ ਆ ਰਹੇ ਵਾਹਨ ਸਾਰੇ ਇੱਕ ਦੂਜੇ ਚ ਜਾ ਟਕਰਾਏ, ਅਤੇ ਇਹ ਦਰਦਨਾਕ ਭਿਆਨਕ ਹਾਦਸਾ ਵਾਪਰ ਗਿਆ।

Check Also

ਦੁਕਾਨਦਾਰ ਰਹਿਣ ਸਾਵਧਾਨ – ਪੰਜਾਬ ਚ ਇਥੋਂ ਆਈ ਵੱਡੀ ਖਬਰ ਕੀਤਾ ਗਿਆ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਵੱਲੋਂ ਜਿਥੇ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ …