Breaking News

ਪੰਜਾਬ ਚ ਇਥੇ ਵਾਪਰਿਆ ਅਜਿਹਾ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵੈਸੇ ਤਾਂ ਪੰਜਾਬ ਤੋਂ ਆਏ ਦਿਨ ਕੋਈ ਨਾ ਕੋਈ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ, ਪਰ ਇਸ ਵਾਰ ਜਿਹੜੀ ਖ਼ਬਰ ਸਾਹਮਣੇ ਆਈ ਹੈ ਉਸਨੇ ਸੱਭ ਦੇ ਹੋ-ਸ਼ ਉੱਡਾ ਦਿੱਤੇ ਨੇ | ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਜਿੱਥੇ ਲੋਕਾਂ ਦੇ ਮੰਨਾ ਚ ਕਈ ਸਵਾਲ ਖੜੇ ਹੋਏ ਨੇ ਉੱਥੇ ਹੀ ਪੁਲਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ | ਇੱਕ ਅਜਿਹਾ ਕਾਂਡ ਵੇਖਣ ਨੂੰ ਮਿਲਿਆ ਹੈ ਜਿਸਨੇ ਸੱਭ ਦੇ ਹੋ-ਸ਼ ਉਡਾ ਦਿੱਤੇ ਨੇ |

ਇਸ ਘਟਨਾ ਨੂੰ ਦੇਖਣ ਤੋਂ ਬਾਅਦ ਪਿੰਡ ਦੇ ਲੋਕਾਂ ਚ ਡ-ਰ ਵੇਖਣ ਨੂੰ ਮਿਲ ਰਿਹਾ ਹੈ | ਸਾਰਾ ਮਾਮਲਾ ਬਰਨਾਲਾ ਦੇ ਵਿੱਚ ਵਾਪਰਿਆ ਹੈ ਇੱਥੇ ਇਸ ਕਾਂ-ਡ ਨੇ ਜਨਮ ਲਿਆ ਹੈ, ਦਰਅਸਲ ਇੱਥੇ ਇਕ ਛੱਪੜ ਚ ਤੈਰਦੀ ਹੋਈ ਲਾ-ਸ਼ ਬ-ਰਾ-ਮਦ ਕੀਤੀ ਗਈ ਹੈ | ਸੋਮਵਾਰ ਨੂੰ ਚੜਦੀ ਸਵੇਰ ਇਹ ਸਾਰੀ ਘਟਨਾ ਵੇਖਣ ਨੂੰ ਮਿਲੀ ਹੈ, ਲੋਕਾਂ ਨੇ ਇਸ ਤੈਰਦੀ ਲਾ-ਸ਼ ਨੂੰ ਵੇਖਣ ਤੋਂ ਬਾਅਦ ਪੂਰੇ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ |

ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿਖੇ ਇਸ ਸਾਰੀ ਘਟਨਾ ਨੇ ਜਨਮ ਲਿਆ ਹੈ | ਇੱਥੇ ਇੱਕ ਤੈਰਦੀ ਹੋਈ ਲਾ-ਸ਼ ਵੇਖਣ ਨੂੰ ਮਿਲੀ ਹੈ | ਪੁਲਿਸ ਨੂੰ ਜਲਦ ਹੀ ਇਸ ਪੂਰੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ | ਜਿਕਰ ਯੋਗ ਹੈ ਕਿ ਇੱਥੇ ਇਕ ਲੜਕੇ ਦੀ ਲਾ-ਸ਼ ਛੱਪੜ ਵਿੱਚੋਂ ਮਿਲੀ ਹੈ ਅਤੇ ਇਸ ਦੀ ਸ਼ਨਾਖਤ ਖੁਦ ਉਸਦੇ ਭਰਾ ਵਲੋਂ ਕੀਤੀ ਗਈ ਹੈ | ਭਰਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਲੌਰ ਸਿੰਘ ਵਾਸੀ ਮੂੰਮ ਪਿਛਲੇ ਦੋ ਸਾਲਾਂ ਤੋਂ ਦਿਮਾਗੀ ਤੋਰ ਤੇ ਪ-ਰੇ-ਸ਼ਾ-ਨ ਸੀ।

ਦਸਣਾ ਬਣਦਾ ਹੈ ਕਿ ਬਾਕਾਇਦਾ ਪਿੰਡ ਵਾਲਿਆਂ ਦੇ ਵਲੋਂ ਵੀ ਉਸ ਲਈ ਗੁਰਦਵਾਰਾ ਘਰ ਚ ਅਨਾਉਂਸਮੈਂਟ ਕਰਵਾਈ ਗਈ ਸੀ ਅਤੇ ਹੁਣ ਬਲੌਰ ਸਿੰਘ ਦੀ ਲਾ-ਸ਼ ਛੱਪੜ ਵਿੱਚੋਂ ਮਿਲੀ ਹੈ ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਰੋ ਰੋ ਕੇ ਬੁ-ਰਾ ਹਾ-ਲ ਹੋ ਚੁੱਕਾ ਹੈ | ਪੁਲਿਸ ਵਲੋਂ ਲਾ-ਸ਼ ਨੂੰ ਕਬਜੇ ਦੇ ਵਿੱਚ ਲੈਕੇ 174 ਦੀ ਕਾਰਵਾਈ ਕਰਦਿਆਂ ਕੁਦਰਤੀ ਮੌ-ਤ ਦਾ ਹ-ਵਾ-ਲਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ |

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …