ਆਈ ਤਾਜਾ ਵੱਡੀ ਖਬਰ
ਕਰੋਨਾ ਕਾਰਨ ਸਾਰੇ ਦੇਸ਼ਾ ਦੀ ਆਰਥਿਕ ਹਾਲਤ ਵਿੱਚ ਬਹੁਤ ਫਰਕ ਪਿਆ ਹੈ। ਕਿਉਂਕਿ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਰੋਜਗਾਰ ਛੁੱਟ ਜਾਣ ਕਾਰਨ, ਬਹੁਤ ਸਾਰੇ ਲੋਕ ਬੇਰੁਜ਼ਗਾਰੀ ਦੇ ਚੱਲਦੇ ਹੋਏ, ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਵਿਸ਼ਵ ਵਿਚ ਇਸ ਕਰੋਨਾ ਨਾਮ ਦੀ ਬੀਮਾਰੀ ਨੇ ਹਰ ਇੱਕ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਦਾ ਅਸਰ ਅਜੇ ਤੱਕ ਵੇਖਿਆ ਜਾ ਰਿਹਾ ਹੈ। ਸ਼ੇਅਰ ਮਾਰਕੀਟ ਵਿੱਚ ਵੀ ਇਸ ਕਰੋਨਾ ਦਾ ਪ੍ਰਭਾਵ ਆਮ ਵੇਖਿਆ ਜਾ ਸਕਦਾ ਹੈ।
ਇਸ ਕਰੋਨਾ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੀ ਪ੍ਰਭਾਵਤ ਹੋਇਆ ਹੈ। ਜਿਸ ਨੇ ਆਪਣੀ ਆਰਥਿਕ ਹਾਲਤ ਨੂੰ ਵਿਗੜਨ ਤੋਂ ਸੁਧਾਰਨ ਲਈ ਦੇਸ਼ ਅੰਦਰ ਤਾਲਾਬੰਦੀ ਨਹੀਂ ਕੀਤੀ। ਹੁਣ ਐਨ ਆਰ ਆਈ ਵੀਰਾਂ ਨੂੰ ਲੱਗ ਗਈਆਂ ਮੌਜਾ ਜਿਸ ਬਾਰੇ ਇੱਕ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਵਾਸੀ ਵੀਰਾਂ ਵੱਲੋਂ ਵਿਦੇਸ਼ ਵਿੱਚ ਜਾ ਕੇ ਕੰਮ ਕੀਤਾ ਜਾਂਦਾ ਹੈ ਤਾਂ ਜੋ ਭਾਰਤ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ। ਜਿੱਥੇ ਆ ਕੇ ਵਿਦੇਸ਼ੀ ਕਰੰਸੀ ਦੀ ਕੀਮਤ ਵਧ ਜਾਂਦੀ ਹੈ। ਰਿਜ਼ਰਵ ਬੈਂਕ ਵੱਲੋਂ ਮੁਦਰਾ ਨੀਤੀ ਜਾਰੀ ਕਰਨ ਮਗਰੋਂ ਬੁੱਧਵਾਰ ਨੂੰ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 105 ਪੈਸੇ , ਜਾਨੀ ਕੇ 1 ਰੁਪਏ ਤੋਂ ਵਧ ਡਿੱਗ ਕੇ 74.47 ਰੁਪਏ ਤੇ ਬੰਦ ਹੋਈ ਹੈ।
ਪਿਛਲੇ ਕਾਰੋਬਾਰੀ ਸੈਸ਼ਨ ਵਿਚ ਭਾਰਤੀ ਕਰੰਸੀ ਦੀ ਕੀਮਤ 73.42 ਰੁਪਏ ਪ੍ਰਤੀ ਡਾਲਰ ਸੀ। ਕਰੋਨਾ ਦੇ ਕਾਰਨ ਇਹ ਸਾਰੀ ਤਬਦੀਲੀ ਆ ਰਹੀ ਹੈ। ਚੀਨ ਤੇ ਸੰਯੁਕਤ ਰਾਜ ਅਮਰੀਕਾ ਦੇ ਮਜ਼ਬੂਤ ਆਰਥਿਕ ਆਂਕੜਿਆਂ ਨਾਲ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਦਰਜ ਕੀਤੀ ਗਈ ਹੈ। ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਵੀ ਹੁਣ ਵਧੇਰੇ ਖ਼ਰਚ ਕਰਨਾ ਪਵੇਗਾ। ਕਿਉਂਕਿ ਦਰਾਮਦ ਵੀ ਮਹਿੰਗੀ ਪੈਂਦੀ ਹੈ। ਰਿਜ਼ਰਵ ਬੈਂਕ ਨੇ ਰੇਪੋ ਦਰ ਨੂੰ 4 ਫੀਸਦੀ ਤੇ ਬਰਕਰਾਰ ਰੱਖਿਆ ਹੈ।
ਉਥੇ ਹੀ ਕਰੋਨਾ ਦੇ ਵਧ ਰਹੇ ਮਾਮਲਿਆਂ ਨੇ ਆਰਥਿਕ ਵਿਕਾਸ ਨੂੰ ਲੈ ਕੇ ਵੀ ਚਿੰ-ਤਾ ਪੈਦਾ ਕਰ ਦਿੱਤੀ ਹੈ। ਪਹਿਲਾ ਵੀ ਓਪੇਕ ਪਲੱਸ ਵੱਲੋਂ ਮਈ ਤੋਂ ਤੇਲ ਦੀ ਸਪਲਾਈ ਵਧਾਉਣ ਦੇ ਫੈਸਲੇ ਨਾਲ ਬ੍ਰੇਟ ਤੇ ਡਬਲਿਊ ਦੋਹਾਂ ਦੀ ਕੀਮਤ ਤਿੰਨ ਡਾਲਰ ਤੱਕ ਡਿੱਗ ਗਈ ਸੀ। ਵਿਸ਼ਵ ਦੀਆਂ ਪ੍ਰਮੁੱਖ ਤਰੀਕਿਆਂ ਦੀ ਬਾਸਕਿਟ ਵਿੱਚ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਸੂਚਕ ਅੰਕ ਇਸ ਦੌਰਾਨ 0.01 ਫੀਸਦੀ ਡਿੱਗ ਕੇ 92.23 ਤੇ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …