Breaking News

ਪੰਜਾਬ: ਚੜਦੀ ਜਵਾਨੀ ਚ ਨੌਜਵਾਨਾਂ ਨੂੰ ਏਦਾਂ ਮਿਲੀ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਤਾਜਾ ਵੱਡੀ ਖਬਰ ਭਾਰਤ ਦੇ ਉੱਤਰੀ ਸੂਬਿਆਂ ਦੇ ਵਿਚ ਰੋਜ਼ਾਨਾ ਹੀ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਵਿਚ ਅਨਮੋਲ ਜ਼ਿੰਦਗੀਆਂ ਇਸ ਦੁਨੀਆਂ ਤੋਂ ਅਲਵਿਦਾ ਹੋ ਜਾਂਦੀਆਂ ਹਨ। ਬੀਤੇ ਦਿਨਾਂ ਦੌਰਾਨ ਇਨ੍ਹਾਂ ਘਟਨਾਵਾਂ ਦੇ ਵਿਚ ਵਾਧਾ ਦਰਜ ਕੀਤਾ ਗਿਆ। ਜਿੱਥੇ ਇਸ ਦਾ ਕਾਰਨ ਠੰਡ ਦੇ ਵਿਚ ਹੋਇਆ ਵਾਧਾ ਦੱਸਿਆ ਜਾ …

Read More »

ਪੰਜਾਬ ਚ ਇਸ ਦਿਨ ਇਹਨਾਂ ਨੂੰ ਹੋਵੇਗੀ ਸਰਕਾਰੀ ਛੁੱਟੀ – ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ ਦੇਸ਼ ਅੰਦਰ ਸਰਕਾਰਾਂ ਵੱਲੋਂ ਸਮੇਂ-ਸਮੇਂ ਉੱਪਰ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਸਰਕਾਰਾਂ ਉਸ ਸਮੇਂ ਦੀ ਸਹੀ ਵਰਤੋਂ ਅਤੇ ਪ੍ਰਸਥਿਤੀਆਂ ਨੂੰ ਧਿਆਨ ਵਿਚ ਰੱਖਦੀਆਂ ਹਨ। ਅੱਜਕਲ ਦੇ ਦੇਸ਼ ਦੇ ਹਾਲਾਤ ਵੀ ਕੁਝ ਅਜਿਹੇ ਬਣ ਚੁੱਕੇ ਹਨ ਕਿ ਰੋਜ਼ਾਨਾ ਹੀ ਕੋਈ ਨਾ …

Read More »

ਹੁਣੇ ਹੁਣੇ 6 ਫਰਵਰੀ ਦੇ ਕਿਸਾਨਾਂ ਦੇ ਚੱਕਾ ਜਾਮ ਤੋਂ ਪਹਿਲਾਂ ਕੇਂਦਰ ਤੋਂ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ ਕਿਸਾਨਾਂ ਦਾ ਚੱਲ ਰਿਹਾ ਖੇਤੀ ਅੰਦੋਲਨ ਨਿੱਤ ਨਵੇਂ ਦਿਨ ਕਈ ਤਰ੍ਹਾਂ ਦੇ ਪੈਗਾਮ ਜਾਰੀ ਕਰ ਰਿਹਾ ਹੈ। ਜਿਸ ਦਾ ਅਸਰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਖੇਤੀ ਅੰਦੋਲਨ ਦੇ ਵਿਚ ਆਉਣ ਵਾਲੇ ਲੋਕਾਂ ਦਾ ਵੱਡਾ ਵਾਧਾ ਦਰਜ ਕੀਤਾ ਗਿਆ। ਜਿਸ …

Read More »

ਪੰਜਾਬ ਚ 7 ਫਰਵਰੀ ਬਾਰੇ ਹੋਇਆ ਇਹ ਐਲਾਨ – ਲੋਕਾਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ ਨੌਜਵਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸਨੇ ਨੌਜਵਾਨਾਂ ਨੂੰ ਉਤਸ਼ਾਹ ਦੇ ਨਾਲ ਭਰ ਦਿੱਤਾ ਹੈ।ਇਸ ਖ਼ਬਰ ਨਾਲ ਹੁਣ ਨੌਜਵਾਨ ਜੌ ਭਰਤੀ ਹੋਣ ਦਾ ਸੁਪਨਾ ਵੇਖ ਰਹੇ ਸੀ, ਉਹਨਾਂ ਦਾ ਹੁਣ ਸੁਪਨਾ ਪੂਰਾ ਹੋਵੇਗਾ। ਨੌਜਵਾਨ ਭਰਤੀ ਹੋ ਕੇ ਦੇਸ਼ …

Read More »

ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਤਾਜਾ ਖਬਰ – ਹੋਇਆ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲਿਆ ਤੇ ਸਭ ਮੁਲਕਾਂ ਨੂੰ ਇਸ ਕਰੋਨਾ ਦੇ ਚੱਲਦੇ ਹੋਏ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪਿਆ। 2020 ਵਰ੍ਹਾ ਸਾਰੀ ਦੁਨੀਆਂ ਲਈ ਇਕ ਅਜਿਹਾ ਸਾਲ ਹੋ ਨਿਬੜਿਆ ਹੈ, ਜੋ ਕਦੇ ਵੀ ਭੁਲਾਇਆ …

Read More »

ਕਿਸਾਨ ਅੰਦੋਲਨ : ਹੁਣੇ ਹੁਣੇ ਸਰਕਾਰ ਨੇ ਦਿੱਤਾ ਹੁਕਮ – ਲਗਾਈ ਇਹ ਪਾਬੰਦੀ

ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਸੰਘਰਸ਼ ਕਰ ਰਹੇ ਹਨ। ਓਥੇ ਹੀ ਕਿਸਾਨਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਏ ਜਾਣ ਦੀ ਘਟਨਾ ਨੂੰ ਲੈ ਕੇ …

Read More »

ਕੁੰਡਲੀ ਬਾਡਰ ਤੋਂ ਆਈ ਮਾੜੀ ਖਬਰ 2 ਕਿਸਾਨਾਂ ਦੀ ਹੋਈ ਇਸ ਤਰਾਂ ਮੌਤ ,ਛਾਇਆ ਸੋਗ

ਤਾਜਾ ਵੱਡੀ ਖਬਰ ਖੇਤੀ ਕਾ-ਨੂੰ-ਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਦਸੰਬਰ, ਜਨਵਰੀ ਦੇ ਵਿੱਚ ਪੈਣ ਵਾਲੀ ਕੜਾਕੇ ਦੀ ਠੰਢ ਵੀ ਕਿਸਾਨਾਂ ਦੇ ਹੌਂਸਲੇ ਨੂੰ ਕ-ਮ-ਜ਼ੋ-ਰ ਨਹੀਂ ਕਰ ਸਕੀ। 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਲਾਲ ਕਿਲੇ ਉੱਤੇ ਵਾਪਰੀਆਂ …

Read More »

ਗ੍ਰੇਟਾ ਥਨਬਰਗ ਨੇ FIR ਦਰਜ ਹੋਣ ਮਗਰੋਂ ਕੀਤਾ ਦੁਬਾਰਾ ਟਵੀਟ , ਕਰਤਾ ਕਿਸਾਨਾਂ ਲਈ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ ਭਾਰਤ ਵਿੱਚ ਪੰਜਾਬ ਤੋਂ ਉਠਿਆ ਕਿਸਾਨੀ ਸੰਘਰਸ਼ ਅੱਜ ਦੇਸ਼ ਪੱਧਰ ਦਾ ਨਾ ਹੋ ਕੇ ਵਿਸ਼ਵ ਪੱਧਰ ਦਾ ਸੰਘਰਸ਼ ਬਣ ਚੁੱਕਾ ਹੈ।ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਭਾਰਤ ਦੇ ਸਭ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। …

Read More »

ਪੰਜਾਬ ਚ ਇਥੇ ਸਕੂਲਾਂ ਲਈ ਹੋ ਗਿਆ ਇਹ ਐਲਾਨ , ਬੱਚਿਆਂ ਚ ਛਾਈ ਖੁਸ਼ੀ

ਤਾਜਾ ਵੱਡੀ ਖਬਰ ਕ-ਰੋ-ਨਾ ਦੇ ਸਮੇਂ ਵਿੱਚ ਮਾਰਚ 2020 ਵਿਚ ਵਿਦਿਅਕ ਅਦਾਰਿਆਂ ਨੂੰ ਬੰ-ਦ ਕਰ ਦਿੱਤਾ ਗਿਆ ਸੀ ,ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਸਰਕਾਰ ਵੱਲੋਂ ਸਕੂਲਾਂ ਦੇ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਤਾਂ ਜੋ ਬੱਚਿਆਂ ਦੀ ਪੜ੍ਹਾਈ ਉਪਰ ਇਸ …

Read More »

ਕਿਸਾਨ ਅੰਦੋਲਨ ਦੀ ਦੁਨੀਆਂ ਤੇ ਪਈ ਧੁਮ – ਦੁਨੀਆਂ ਦੇ ਚੋਟੀ ਦੇ ਇਸ ਖਿਡਾਰੀ ਨੇ ਦਿੱਤੇ ਏਨੇ ਲੱਖ ਰੁਪਏ ਅੰਦੋਲਨ ਨੂੰ

ਤਾਜਾ ਵੱਡੀ ਖਬਰ ਸਿਖਰਾਂ ਤੇ ਪਹੁੰਚਿਆ ਕਿਸਾਨੀ ਅੰਦੋਲਨ ਹੁਣ ਉਸ ਪੱਧਰ ਦਾ ਅੰਦੋਲਨ ਬਣ ਚੁੱਕਿਆ ਹੈ ਜਿਸਨੂੰ ਅੰਤਰਰਾਸ਼ਟਰੀ ਪੱਧਰ ਤੇ ਹੁਣ ਵੱਡੀ ਪਹਿਚਾਣ ਮਿਲ ਰਹੀ ਹੈ। ਹਰ ਕੋਈ ਕਿਸਾਨਾਂ ਦੇ ਲਈ ਅੱਗੇ ਆ ਰਿਹਾ ਹੈ, ਉਹਨਾਂ ਦੀ ਆਪਣੇ ਪੱਧਰ ਤੇ ਮਦਦ ਕਰ ਰਿਹਾ ਹੈ। ਹੁਣ ਇੱਕ ਅਜਿਹਾ ਸ਼ਖ਼ਸ ਵੀ ਸਾਹਮਣੇ …

Read More »