Breaking News

LPG ਸਲੰਡਰ ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ-ਇਸ ਤਰਾਂ ਲਵੋ ਮੁਫ਼ਤ ਚ ਸਲੰਡਰ,31 ਜਨਵਰੀ ਤੱਕ ਹੈ ਆਫਰ

ਆਈ ਤਾਜਾ ਵੱਡੀ ਖਬਰ

ਆਮ ਲੋਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਇਸ ਖ਼ਬਰ ਨਾਲ ਲੋਕਾਂ ਨੂੰ ਬੇਹੱਦ ਰਾਹਤ ਮਿਲਣ ਵਾਲੀ ਹੈ,ਕਿਓਂਕਿ ਇਹ ਖ਼ਬਰ ਆਮ ਲੋਕਾਂ ਨਾਲ ਜੁੜੀ ਹੁਈ ਹੈ| ਦਰਅਸਲ ਹੁਣ ਘਰੇਲੂ ਇਸਤੇਮਾਲ ਕਰਨ ਵਾਲੀ ਇੱਕ ਚੀਜ ਤੁਸੀ ਮੁਫ਼ਤ ਲੈ ਸਕਦੇ ਹੋ,ਹੁਣ ਕੋਈ ਘਰ ਭੁੱਖਾ ਨਹੀਂ ਸੋਵੇਂਗਾ | ਹੁਣ ਤੁਸੀ ਉਸ ਚੀਜ ਨੂੰ ਮੁਫ਼ਤ ਲੈ ਸਕਦੇ ਹੋ,ਅਤੇ ਇਸਦਾ ਆਫ਼ਰ ਵੀ ਸੀਮਤ ਸਮੇਂ ਤਕ ਹੀ ਹੈ ,ਕਿ ਹੈ ਉਹ ਚੀਜ਼ ਅਤੇ ਕਿਸ ਪਰਕ੍ਰਿਆ ਨਾਲ ਤੁਸੀ ਉਸਨੂੰ ਹਾਸਿਲ ਕਰ ਸਕਦੇ ਹੋ ਆਓ ਜਾਣਦੇ ਹਾਂ|

ਜਿਕਰੇਖਾਸ ਹੈ ਕਿ ਐਲ. ਪੀ. ਜੀ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਇਹ ਖ਼ਬਰ ਸੰਬੰਧ ਰੱਖਦੀ ਹੈ ,ਹੁਣ ਤੁਸੀ ਇਸਨੂੰ ਮੁਫ਼ਤ ਲੈ ਸਕਦੇ ਹੋ, ਪਰ ਇੱਥੇ ਇਹ ਦਸ ਦਈਏ ਕਿ ਇਹ ਆਫ਼ਰ ਸਿਰਫ਼ 31 ਜਨਵਰੀ ਤਕ ਹੀ ਰਹਿਣ ਵਾਲਾ ਹੈ| ਜੇ ਕੋਈ ਵੀ ਇਸਦਾ ਲਾਭ ਲੈਣਾ ਚਾਹੁੰਦਾ ਹੈ ਤੇ ਉਸਨੂੰ ਜਲਦੀ ਤੋਂ ਜਲਦੀ ਅਪਲਾਈ ਕਰਨਾ ਚਾਹੀਦਾ ਹੈ | ਕਿਓਂਕਿ ਇਹ ਆਫ਼ਰ ਸੀਮਤ ਸਮੇਂ ਤੱਕ ਹੈ| ਘਰੇਲੂ ਔਰਤਾਂ ਇਸਦਾ ਫਾਇਦਾ ਚੁੱਕ ਸਕਦੀਆਂ ਨੇ ,ਜਲਦ ਤੋਂ ਜਦਲ ਅਪਲਾਈ ਕਰ ਸਕਦੀਆਂ ਨੇ |

ਇੱਥੇ ਇਹ ਦਸਣਾ ਬਣਦਾ ਹੈ ਕਿ ਅਸੀ ਗੱਲ ਕਰ ਰਹੇ ਹਾਂ ਪੇ ਟੀ ਐਮ ਦੀ ਜੋ ਸਭ ਦੀ ਪਸੰਦ ਬਣਦਾ ਜਾ ਰਿਹਾ ਹੈ , ਸਭ ਤੋਂ ਵੱਧ ਜਿਸਦਾ ਇਸ ਵੇਲ਼ੇ ਇਸਤੇਮਾਲ ਹੋ ਰਿਹਾ ਹੈ| ਜੇਕਰ ਤੁਸੀ ਵੀ ਪੇ ਟੀ ਐਮ ਦੀ ਵਰਤੋਂ ਕਰਦੇ ਹੋ ਤੇ ਤੁਸੀ ਵੀ ਇਸਦਾ ਫਾਇਦਾ ਲੈ ਸਕਦੇ ਹੋ ,ਪੇ ਟੀ ਐਮ ਨੇ ਆਪਣੇ ਗ੍ਰਾਹਕਾਂ ਲਈ ਇਹ ਆਫ਼ਰ ਲਿਆਂਦਾ ਹੈ |ਜੇ ਤੁਸੀ ਇਸ ਪੇਸ਼ਕਸ਼ ਦੀ ਵਰਤੋਂ ਕਰਦੇ ਹੋ ਤਾਂ ਤੁਸੀ ਇਸਦਾ ਫਾਇਦਾ ਲੈ ਸਕਦੇ ਹੋ | ਪੇ ਟੀ ਐਮ ਦੀ ਇੰਨ੍ਹੀ ਵਰਤੋਂ ਹੋਣ ਦੇ ਕਾਰਨ ਹੀ ਪੇ ਟੀ ਐਮ ਨੇ ਇਹ ਆਫ਼ਰ ਗ੍ਰਾਹਕਾਂ ਨੂੰ ਦਿਤੀ ਹੈ |

ਇੱਥੇ ਇਹ ਦਸਣਾ ਬਣਦਾ ਹੈ ਕਿ ਇਸ ਸਕੀਮ ਦਾ ਲਾਭ ਸਿਰਫ ਉਹਨਾਂ ਲੋਕਾਂ ਨੂੰ ਮਿਲੇਗਾ ਜੋ ਪਹਿਲੀ ਵਾਰ ਪੇ ਟੀ ਐਮ ਦੀ ਵਰਤੋਂ ਕਰ ਰਹੇ ਨੇ, ਤੁਹਾਨੂੰ ਪਹਿਲਾ ਐੱਪ ਆਪਣੇ ਫੋਨ ਚ ਡਾਊਨਲੋਡ ਕਰਨੀ ਪਵੇਗੀ ਫਿਰ ਬਾਅਦ ਚ ਤੁਸੀ ਸਿਲੰਡਰ ਬੁੱਕ ਕਰਵਾ ਸਕਦੇ ਹੋ , ਅਤੇ ਲਾਭ ਲੈ ਸਕਦੇ ਹੋ | ਘਟੋ ਘਟ 700 ਰੁਪਏ ਕੈਸ਼ਬੈਕ ਆਵੇਗਾ |

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …