Breaking News

ਤਾਜਾ ਜਾਣਕਾਰੀ

ਕੈਨੇਡਾ ਚ ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਇਸ ਤਰਾਂ ਅਚਾਨਕ ਮੌਤ , ਪਰਿਵਾਰ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ  ਵਿਦੇਸ਼ ਜਾਣ ਦੀ ਹੋੜ ਜਿੱਥੇ ਅੱਜ ਹਰ ਪਰਿਵਾਰ ਦੇ ਬੱਚਿਆਂ ਵਿੱਚ ਲੱਗੀ ਹੋਈ ਹੈ ਉੱਥੇ ਹੀ ਬੱਚਿਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਮਾਪਿਆਂ ਵੱਲੋਂ ਵੀ ਜਿੱਥੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਵਾਸਤੇ ਅਤੇ ਬਿਹਤਰ ਭਵਿੱਖ ਦੇਣ …

Read More »

ਦੋਸਤ ਦੇ ਘਰ ਗਈ ਕੁੜੀ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਤ ਚ ਹੋਈ ਮੌਤ , ਪਰਿਵਾਰ ਲਗਾ ਰਿਹਾ ਧੱਕਾ ਦੇਣ ਦੇ ਇਲਜ਼ਾਮ

ਆਈ ਤਾਜਾ ਵੱਡੀ ਖਬਰ  ਅਚਾਨਕ ਵਾਪਰਣ ਵਾਲੀਆਂ ਘਟਨਾਵਾਂ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਕਈਆਂ ਦੀ ਜਾਨ ਵੀ ਚਲੇ ਜਾਂਦੀ ਹੈ। ਉੱਥੇ ਹੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਮਾਪਿਆਂ ਵਲੋਂਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ …

Read More »

ਇਥੇ ਇਨਸਾਨਾਂ ਦੇ ਨਾਲ ਨਾਲ ਹੁੰਦਾ ਹੈ ਜ਼ਹਿਰੀਲੇ ਸੱਪਾਂ ਦਾ ਇਲਾਜ , ਫਿਰ ਛੱਡ ਦਿੱਤਾ ਜਾਂਦਾ ਹੈ ਸੁਰੱਖਿਅਤ ਜੰਗਲ ਚ

ਆਈ ਤਾਜਾ ਵੱਡੀ ਖਬਰ  ਬਰਸਾਤ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਘਟਨਾਵਾਂ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਉਥੇ ਹੀ ਬਰਸਾਤ ਕਾਰਨ ਪੰਜਾਬ, ਹਿਮਾਚਲ ਅਤੇ ਗਵਾਂਢੀ ਸੂਬਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪੰਜਾਬ ਅੰਦਰ ਬਹੁਤ ਖੇਤਰਾਂ ਵਿੱਚ ਹੜ੍ਹਾਂ ਦੀ ਮਾਰ ਸਹਿ ਰਹੇ ਹਨ ਅਤੇ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ …

Read More »

ਮਸ਼ਹੂਰ ਅਦਾਕਾਰ ਦੀ ਅਚਾਨਕ ਘਰ ਚੋਂ ਮਿਲੀ ਲਾਸ਼ , ਪ੍ਰਸੰਸਕਾਂ ਨੂੰ ਲਗਿਆ ਵੱਡਾ ਝਟਕਾ

ਆਈ ਤਾਜਾ ਵੱਡੀ ਖਬਰ  ਬਹੁਤ ਸਾਰੇ ਫਿਲਮ ਅਦਾਕਾਰਾਂ ਵੱਲੋਂ ਜਿਥੇ ਆਪਣੇ ਫਿਲਮੀ ਕੈਰੀਅਰ ਦੇ ਵਿੱਚ ਬਹੁਤ ਸਾਰੀਆਂ ਸੁਪਰਹਿੱਟ ਫ਼ਿਲਮਾਂ ਦੇ ਵਿੱਚ ਬਿਹਤਰੀਨ ਭੂਮਿਕਾਵਾਂ ਨਿਭਾਈਆਂ ਜਾਂਦੀਆਂ ਹਨ। ਓਥੇ ਹੀ ਅਜਿਹੀਆਂ ਹਸਤੀਆਂ ਕਈ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਬਿਮਾਰੀ ਦੇ ਕਾਰਨ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੀਆਂ ਹਨ ਜਿਨ੍ਹਾਂ ਦੀ …

Read More »

ਪੰਜਾਬ : ਸੱਪ ਨੂੰ ਹੱਥ ਚ ਫੜ੍ਹ ਹਸਪਤਾਲ ਪੁੱਜਿਆ ਮੁੰਡਾ , ਡਾਕਟਰ ਨੂੰ ਕਿਹਾ ਇਸਨੇ ਮੈਨੂੰ ਡੰਗਿਆ

ਆਈ ਤਾਜਾ ਵੱਡੀ ਖਬਰ  ਬਰਸਾਤੀ ਮੌਸਮ ਦੇ ਚੱਲਦਿਆਂ ਹੋਇਆ ਜਿਥੇ ਪੰਜਾਬ ਅਤੇ ਨਾਲ ਦੇ ਲੱਗਦੇ ਸੂਬੇ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ ਅਤੇ ਕਈ ਇਲਾਕਿਆਂ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ। ਇੱਕ ਤੋਂ ਬਾਅਦ ਇੱਕ ਜਿੱਥੇ ਘਟਨਾਵਾਂ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਲੋਕਾਂ ਵਿੱਚ …

Read More »

ਡਾਕਟਰਾਂ ਨੇ ਧੜ ਤੋਂ ਵੱਖ ਹੋਏ ਬੱਚੇ ਦਾ ਸਿਰ ਜੋੜ ਮੌਤ ਦੇ ਮੂੰਹ ਚੋਂ ਕੱਢਿਆ , ਚਮਤਕਾਰ ਦੇਖ ਹਰੇਕ ਹੋਇਆ ਹੈਰਾਨ

ਆਈ ਤਾਜਾ ਵੱਡੀ ਖਬਰ  img src=”https://jagattmasha.com/wp-content/uploads/2020/10/sad_eyes_by_emeraldeye1993_dd3ailv-fullview.jpg” alt=”” width=”1280″ height=”686″ class=”alignnone size-full wp-image-11815″ /> ਵੱਧ ਰਹੇ ਸੜਕ ਹਾਦਸਿਆਂ ਦੇ ਕਾਰਨ ਕਈ ਪਰਿਵਾਰਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਵਾਹਨ ਚਾਲਕਾਂ ਦੀ ਅਣਗਹਿਲੀ ਦੇ ਚਲਦੇ ਹੋਏ ਕਈ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਅਜਿਹੇ ਸੜਕ ਹਾਦਸਿਆ ਕਾਰਨ ਬਹੁਤ …

Read More »

ਪੰਜਾਬ : ਆਸ਼ਿਕ ਨਾਲ ਮਿਲ ਕੇ ਜੁਗਤ ਲਾ ਘਰਵਾਲੀ ਨੇ ਪਤੀ ਨੂੰ ਦਿੱਤੀ ਦਰਦਨਾਕ ਮੌਤ , ਪੁਲਿਸ ਨੇ ਕੀਤੇ ਅਹਿਮ ਖੁਲਾਸੇ

ਆਈ ਤਾਜਾ ਵੱਡੀ ਖਬਰ ਬਹੁਤ ਸਾਰੇ ਪਰਿਵਾਰਾਂ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆ ਬਹੁਤ ਸਾਰੀਆਂ ਸਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸ ਨਾਲ ਬਹੁਤ ਸਾਰੇ ਘਰ ਉੱਜੜ ਜਾਂਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਹੈ। ਪਤੀ ਪਤਨੀ ਦੇ …

Read More »

ਪੰਜਾਬ : ਪਤੀ ਨੇ ਪਤਨੀ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ , ਦਸਿਆ ਜਾ ਰਿਹਾ ਨਸ਼ੇ ਦਾ ਆਦੀ

ਆਈ ਤਾਜਾ ਵੱਡੀ ਖਬਰ  ਪਰਿਵਾਰ ਦੇ ਵਿੱਚ ਜਿੱਥੇ ਔਰਤ ਤੋਂ ਬਿਨਾਂ ਘਰ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ। ਉੱਥੇ ਹੀ ਕਈ ਪਰਿਵਾਰਾਂ ਦੇ ਵਿੱਚ ਔਰਤ ਦੀ ਕਦਰ ਨਹੀਂ ਕੀਤੀ ਜਾਂਦੀ ਅਤੇ ਉਹ ਘਰ ਨਰਕ ਬਣ ਜਾਂਦੇ ਹਨ। ਜੇ ਔਰਤ ਚਾਹੇ ਤਾਂ ਘਰ ਨੂੰ ਸਵਰਗ ਬਣਾ ਸਕਦੀ ਹੈ। ਪਰ ਬਹੁਤ ਸਾਰੇ …

Read More »

ਬੰਦੇ ਨੇ ਗੁੰਮ ਹੋਏ ਕੁੱਤੇ ਨੂੰ ਲੱਭਣ ਦਾ ਇਨਾਮ ਰੱਖਿਆ 11 ਕਰੋੜ ਤੇ ਸੂਹ ਦੇਣ ਵਾਲੇ ਨੂੰ 2 ਕਰੋੜ ਦਾ ਇਨਾਮ, ਪਰ ਬਾਅਦ ਜੋ ਹੋਇਆ ਨਹੀਂ ਕੀਤੀ ਕਲਪਨਾ

ਆਈ ਤਾਜਾ ਵੱਡੀ ਖਬਰ  ਬਹੁਤ ਸਾਰੇ ਪਰਿਵਾਰ ਵਿਚ ਘਰ ਦੀ ਦੇਖ ਭਾਲ ਵਾਸਤੇ ਜਿੱਥੇ ਪਾਲਤੂ ਜਾਨਵਰ ਪਾਲਦੇ ਹਨ ਜਿਨ੍ਹਾਂ ਵਿੱਚ ਵਧੇਰੇ ਕਰਕੇ ਘਰ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ। ਪਰਿਵਾਰ ਜਿੱਥੇ ਘਰ ਵਿੱਚ ਰੱਖੇ ਹੋਏ ਇਨ੍ਹਾਂ ਜਾਨਵਰਾਂ ਦੇ ਕਾਰਨ ਆਪਣੇ ਘਰ ਨੂੰ ਛੱਡ ਕੇ ਆਪਣੇ ਕੰਮਕਾਰ ਤੇ ਵੀ ਚਲੇ ਜਾਂਦੇ …

Read More »

ਪੁੱਤ ਦੇ ਵਿਆਹ ਤੋਂ ਪਹਿਲਾਂ ਪਿਤਾ ਖੁਸ਼ੀ ਚ ਰਿਹਾ ਸੀ ਨੱਚ, ਨੱਚਦੇ ਨੱਚਦੇ ਹੋਈ ਮੌਤ ਤੇ ਘਰ ਚ ਪਿਆ ਮਾਤਮ

ਆਈ ਤਾਜਾ ਵੱਡੀ ਖਬਰ  ਵਿਆਹ ਦਾ ਨਾਮ ਸੁਣਦੇ ਹੀ ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਉਥੇ ਹੀ ਵਿਆਹ ਦੇ ਮੌਕੇ ਤੇ ਪਰਿਵਾਰਾਂ ਵਲੋਂ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਜਿੱਥੇ ਰਿਸ਼ਤੇਦਾਰ ਅਤੇ ਪਰਿਵਾਰ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਹਰ ਰੀਤੀ ਰਿਵਾਜ਼ ਦੇ ਅਨੁਸਾਰ …

Read More »