Breaking News

ਪੰਜਾਬ ਸਰਕਾਰ ਵਲੋਂ ਦਿੱਤੀ ਵੱਡੀ ਖੁਸ਼ਖਬਰੀ, ਸੇਵਾ ਕੇਂਦਰਾਂ ਚ ਮਿਲੇਗੀ ਇਹ ਸਹੂਲਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਨਿਵਾਸੀਆਂ ਨੂੰ ਪੰਜਾਬ ਵਿੱਚ ਅੱਜ ਇੱਥੇ ਬਹੁਤ ਸਾਰੀਆਂ ਸਹੂਲਤਾ ਇੱਕ ਛੱਤ ਹੇਠ ਮਿਲ ਜਾਂਦੀਆਂ ਹਨ। ਜਿਸ ਨਾਲ ਉਹ ਖੱਜਲ-ਖੁਆਰੀ ਤੋਂ ਬਚ ਜਾਂਦੇ ਹਨ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ ਅਤੇ ਉਨ੍ਹਾਂ ਦੇ ਕੰਮ ਵੀ ਆਰਾਮ ਨਾਲ ਹੋ ਜਾਂਦੇ ਹਨ। ਉਥੇ ਹੀ ਸਮੇਂ ਦੀ ਤਬਦੀਲੀ ਦੇ ਅਨੁਸਾਰ ਜਿਥੇ ਹਰ ਕੰਮ ਨੂੰ ਡਿਜ਼ਟਲ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਹੋਰ ਬੇਹਤਰ ਸੇਵਾਵਾਂ ਦਿੱਤੀਆਂ ਜਾ ਸਕਣ। ਜਿਸ ਨਾਲ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਸਕਣ ਅਤੇ ਸਮੇਂ ਦੀ ਬੱਚਤ ਵੀ ਹੋ ਜਾਵੇ। ਉਥੇ ਹੀ ਪੰਜਾਬ ਸਰਕਾਰ ਵੱਲੋਂ ਜਿਥੇ ਸੱਤਾ ਵਿਚ ਆਉਣ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹੁਣ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਜਿੱਥੇ ਸੇਵਾ ਕੇਂਦਰਾਂ ਵਿੱਚ ਇਹ ਸਹੂਲਤ ਮਿਲੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਾਸੀਆਂ ਨੂੰ ਬਹੁਤ ਸਾਰੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਉਥੇ ਹੀ ਹੁਣ ਸੇਵਾ ਕੇਂਦਰਾਂ ਨੂੰ ਲੈ ਕੇ ਵੀ ਇੱਕ ਵੱਡਾ ਖਬਰ ਸਾਹਮਣੇ ਆਈ ਹੈ। ਸੇਵਾ ਕੇਂਦਰਾਂ ਦੇ ਵਿਚ ਜਿੱਥੇ 283 ਸੇਵਾਵਾਂ ਦੀ ਡਿਲਵਰੀ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਕੀ ਸੁਧਾਰ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਦੱਸਿਆ ਗਿਆ ਹੈ ਕਿ ਹੁਣ 283 ਸੇਵਾਵਾਂ ਦੇ ਵਿਚ

ਜਿਥੇ ਹੁਣ ਸਰਟੀਫਿਕੇਟ ਨੂੰ ਡਿਜ਼ਿਟਲ ਦਸਤਖਤ ਨਾਲ ਬਿਨੇਕਰ ਦੇ ਘਰ ਵਿੱਚ ਵੀ ਪਹੁੰਚਾਇਆ ਜਾਵੇਗਾ। ਇਹ ਸੁਵਿਧਾ ਬਿਨੇਕਾਰ ਨੂੰ ਈ-ਮੇਲ ਰਾਹੀਂ ਜਾਂ ਵਟਸਐਪ ਰਾਹੀਂ ਪ੍ਰਾਪਤ ਹੋਵੇਗੀ ਜਿੱਥੇ ਉਸਨੂੰ ਘਰ ਬੈਠੇ ਹੀ ਸਰਟੀਫਿਕੇਟ ਮਿਲ ਜਾਵੇਗਾ। ਦਸ ਇਥੇ ਬਹੁਤ ਸਾਰੇ ਅਜਿਹੇ ਸਰਟੀਫਿਕੇਟ ਹਨ ਜਿਨ੍ਹਾਂ ਦੀ ਜ਼ਰੂਰਤ ਰੋਜ਼ਾਨਾ ਲੋਕਾਂ ਨੂੰ ਪੈਂਦੀ ਹੈ।

ਜਿਨ੍ਹਾਂ ਚ ਰਿਹਾਇਸ਼ੀ ਸਰਟੀਫਿਕੇਟ,ਭਾਰ ਮੁਕਤ ਸਰਟੀਫਿਕੇਟ, ਪੱਛੜੀਆਂ ਖੇਤਰੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਬੁੜਾਪਾ ਸਟੀਫਕੇਟ, ਜਨਮ ਅਤੇ ਮੌਤ ਦਾ ਸਰਟੀਫਿਕੇਟ ਸ਼ਾਮਲ ਹਨ। ਹੁਣ ਆਨਲਾਈਨ ਘਰ ਬੈਠੇ ਹੀ ਤਰਿਆਨਵੇਂ ਸੇਵਾਵਾਂ ਦਾ ਫਾਇਦਾ ਲਿਆ ਜਾ ਸਕਦਾ ਹੈ। ਜਿਸ ਵਾਸਤੇ ਸੁਵਿਧਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਬਿਨੈਕਾਰਾਂ ਵੱਲੋਂ ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …