ਆਈ ਤਾਜ਼ਾ ਵੱਡੀ ਖਬਰ
ਕਰੋਨਾ ਕਾਰਨ ਜਿਥੇ ਸਾਰੀ ਦੁਨੀਆ ਵਿੱਚ ਦਹਿਸ਼ਤ ਪੈਦਾ ਹੋਈ ਹੈ ਉਥੇ ਹੀ ਇਸ ਕਰੋਨਾ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਵਿਚ ਇਸ ਗੰਭੀਰ ਰੂਪ ਧਾਰਨ ਕੀਤਾ ਹੈ ਜਿਸ ਕਾਰਨ ਉਨ੍ਹਾਂ ਦੇਸ਼ਾਂ ਵਿੱਚ ਅਜੇ ਵੀ ਡਰ ਨਾਲ ਵੇਖਿਆ ਜਾ ਰਿਹਾ ਹੈ ਚੀਨ ਵਿਚ ਜਿਥੇ ਫਿਰ ਤੋਂ ਕਰੋਨਾ ਦੀ ਚੌਥੀ ਲਹਿਰ ਦਾ ਪ੍ਰਕੋਪ ਜਾਰੀ ਹੋ ਗਿਆ ਹੈ ਉਥੇ ਹੀ ਦੱਸ ਵੱਡੇ ਸ਼ਹਿਰਾਂ ਨੂੰ ਬੰਦ ਕੀਤਾ ਗਿਆ ਹੈ। ਇਸ ਚਲਦਿਆਂ ਹੋਇਆਂ ਜਿੱਥੇ ਚੀਨ ਵਿੱਚ ਕਰੋਨਾ ਦੀ ਸਥਿਤੀ ਵਧੇਰੇ ਭਿਆਨਕ ਬਣੀ ਹੋਈ ਹੈ। ਜਿੱਥੇ ਇਕ ਵਾਰ ਫਿਰ ਤੋਂ ਲੋਕਾਂ ਨੂੰ ਘਰ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ ਹੈ ਅਤੇ 10 ਵੱਡੇ ਸ਼ਹਿਰਾਂ ਵਿੱਚ ਤਾਲਾਬੰਦੀ ਕੀਤੀ ਗਈ ਹੈ। ਹੁਣ ਚੀਨ ਤੋ ਕਰੋਨਾ ਤੋਂ ਬਾਅਦ ਇਹ ਝਂ ਬੜੀ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਫ਼ੈਲ ਸਕਦੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਰੋਨਾ ਦੇ ਮਾਮਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਹੀ ਹੁਣ ਸਰਕਾਰ ਇਕ ਵਾਰ ਫਿਰ ਮੁਸ਼ਕਿਲ ਸਥਿਤੀ ਵਿੱਚ ਆ ਚੁੱਕੀ ਹੈ ਜਿੱਥੇ ਹੁਣ ਨਵੈਂ ਵਾਇਰਸ ਦੀ ਵੀ ਉਤਪਤੀ ਹੋ ਚੁੱਕੀ ਹੈ ਜੋ ਕਿ ਕਾਫ਼ੀ ਜਾਨ ਲੇਵਾ ਦੱਸਿਆ ਜਾ ਰਿਹਾ ਹੈ। ਇਸ ਵਾਇਰਸ ਦਾ ਨਾ N3N2 ਹੈ, ਜਿਸਦਾ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਪਹਿਲਾਂ ਜਾਨਵਰਾਂ ਵਿੱਚ ਫੈਲਣ ਵਾਲਾ ਵਾਇਰਸ ਸੀ ਉਹ ਹੁਣ ਇਨਸਾਨ ਵਿੱਚ ਵੀ ਆ ਚੁੱਕਾ ਹੈ।
ਇਸ ਵਾਇਰਸ ਦੀ ਚਪੇਟ ਵਿੱਚ ਇੱਕ 4 ਸਾਲਾ ਦਾ ਬਚਾ ਲਿਆ ਹੈ ਜਿਸ ਦੇ ਘਰ ਵਿੱਚ ਮੁਰਗੀਆਂ ਤੇ ਕਾਂ ਪਾਲੇ ਜਾ ਰਹੇ ਹਨ। ਇਸ ਬੱਚੇ ਦੇ ਜਿੱਥੇ ਟੈਸਟ ਕੀਤੇ ਜਾਣ ਉਪਰ ਇਸ ਵਾਇਰਸ ਦੀ ਪਹਿਚਾਣ ਹੋਈ ਹੈ, ਉਥੇ ਹੀ ਦਸਿਆ ਗਿਆ ਹੈ ਕਿ ਬੱਚਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਹੈ ਅਤੇ ਉਸ ਵਿੱਚ ਬੁਖ਼ਾਰ ਸਣੇ ਕਈ ਲੱਛਣ ਵੇਖੇ ਗਏ ਹਨ।
ਜਿਸ ਤੋਂ ਬਾਅਦ ਹੀ ਇਸ ਨਵੇਂ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੀ ਪੁਸ਼ਟੀ ਹੋਣ ਦੇ ਨਾਲ ਹੀ ਜਿੱਥੇ ਦੁਨੀਆ ਦੇ ਵਿਗਿਆਨੀਆਂ ਨੂੰ ਫਿਰ ਤੋਂ ਚਿੰਤਾ ਫੈਲ ਗਈ ਹੈ ਕਿਉਂਕਿ ਉਹ ਸਾਰੇ ਮਾਮਲੇ ਜਿੱਥੇ ਪੋਲਟਰੀ ਫਾਰਮ ਦੇ ਵਿੱਚ ਜਿੱਥੇ ਪਹਿਲਾਂ ਅਜਿਹੇ ਮਾਮਲੇ ਸਾਹਮਣੇ ਆਉਦੇ ਸਨ। ਉਥੇ ਵੀ ਇਹ ਵਾਇਰਸ ਹੁਣ ਇਨਸਾਨਾਂ ਵਿੱਚ ਵੀ ਆ ਚੁੱਕਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …