ਆਈ ਤਾਜ਼ਾ ਵੱਡੀ ਖਬਰ
ਦੋ ਦੇਸ਼ਾਂ ਦੇ ਵਿਚਕਾਰ ਚੱਲ ਰਹੇ ਯੁੱਧ ਦਾ ਅਸਰ ਜਿੱਥੇ ਪੂਰੇ ਵਿਸ਼ਵ ਉੱਪਰ ਦੇਖਿਆ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਦੇਸ਼ ਇਸ ਯੁੱਧ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਵੱਖ ਵੱਖ ਖੇਤਰਾਂ ਦੇ ਵਿੱਚ ਜਿੱਥੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਈ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਉਥੇ ਹੀ ਫ਼ਿਲਮੀ ਹਸਤੀਆਂ ਵੀ ਇਸ ਯੁੱਧ ਦੇ ਕਾਰਨ ਵਧੇਰੇ ਪ੍ਰਭਾਵਿਤ ਹੋਈਆਂ ਹਨ ਅਤੇ ਕੁਝ ਹਸਤੀਆਂ ਨੂੰ ਆਪਣੀ ਜਾਨ ਵੀ ਇਸ ਯੁੱਧ ਦੌਰਾਨ ਗੁਆਉਣੀ ਪਈ ਹੈ। ਹੁਣ ਇੱਥੇ ਇਸ ਮਸ਼ਹੂਰ 45 ਸਾਲਾਂ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ ,ਜਿਸ ਨਾਲ ਬੋਲੀਵੁਡ ਤੋਂ ਲੈ ਕੇ ਹੌਲੀਵੁੱਡ ਤਕ ਛਾਇਆ ਸੋਗ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਵਿੱਚ ਲਗਾਤਾਰ ਯੂਕ੍ਰੇਨ ਉਪਰ ਹਮਲੇ ਕੀਤੇ ਗਏ ਉਥੇ ਹੀ ਇਨ੍ਹਾਂ ਹਮਲਿਆਂ ਦੇ ਸ਼ਿਕਾਰ ਹੋਣ ਵਾਲੇ ਯੂਕਰੇਨ ਦੇ ਨਾਗਰਿਕਾਂ ਵਿੱਚ ਕਈ ਵੱਖ ਵੱਖ ਖੇਤਰਾਂ ਦੀਆਂ ਹਸਤੀਆਂ ਵੀ ਮੌਜੂਦ ਸਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਯੂਕ੍ਰੇਨ ਵਿਚ ਐਤਵਾਰ ਨੂੰ ਲਿਥੁਆਨੀਆ ਦੇ ਫ਼ਿਲਮ ਨਿਰਦੇਸ਼ਕ ਮਨਟਾਸ ਕੇਵੇਦਾਰਾਵਿਸੀਅਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਲਿਥੁਆਨੀਆ ਦੇ ਰਾਸ਼ਟਰਪਤੀ ਗੀਟਾਨਸ ਨੌਸੇਦਾ ਵਲੋ ਐਤਵਾਰ ਨੂੰ ਦਿੱਤੀ ਗਈ ਹੈ
ਜਿੱਥੇ ਰਾਸ਼ਟਰਪਤੀ ਨੇ ਕਿਹਾ ਕਿ ਬਾਲਟਿਕ ਦੇਸ਼ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਮਨਟਾਸ ਕੇਵੇਦਾਰਾਵਿਸੀਅਸ ਦੀ ਯੂਕ੍ਰੇਨ ਉਸ ਸਮੇਂ ਮੌਤ ਹੋ ਗਈ ਜਿਸ ਸਮੇਂ ਉਨ੍ਹਾਂ ਵੱਲੋਂ ਜੋ ਮਾਰੀਉਪੋਲ ‘ਚ ਇਕ ਡਾਕੀਉਮੈਂਟਰੀ ਫ਼ਿਲਮ ਦੇ ਨਿਰਮਾਣ ਦਾ ਕੰਮ ਕੀਤਾ ਜਾ ਰਿਹਾ ਸੀ। ਜਿੱਥੇ ਮ੍ਰਿਤਕ ਉਨ੍ਹਾਂ ਦੇ ਦੇਸ਼ ਵਿੱਚ ਇਕ ਸ਼ਾਨਦਾਰ ਫ਼ਿਲਮ ਨਿਰਦੇਸ਼ਕ ਸਨ ਉਥੇ ਹੀ ਰੂਸੀ ਹਮਲੇ ਵਿਚ ਉਨ੍ਹਾਂ ਦੀ ਹੋਈ ਮੌਤ ਦੇ ਕਾਰਨ ਉਨ੍ਹਾਂ ਦੇ ਦੇਸ਼ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਉਨ੍ਹਾਂ ਦੇ ਦੇਸ਼ ਨੇ ਇੱਕ ਬੇਹਤਰੀਨ ਨਿਰਦੇਸ਼ਕ ਨੂੰ ਗੁਆ ਦਿੱਤਾ ਜੋ ਯੂਕ੍ਰੇਨ ‘ਚ ਕੰਮ ਕਰ ਰਹੇ ਸਨ ਅਤੇ ਰੂਸੀ ਹਮਲੇ ‘ਚ ਮਾਰੇ ਗਏ,45 ਸਾਲਾ ਫ਼ਿਲਮ ਨਿਰਮਾਤਾ ਦੀ ਸ਼ਨੀਵਾਰ ਨੂੰ ਯੂਕ੍ਰੇਨ ‘ਚ ਮੌਤ ਹੋ ਗਈ ਅਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …