Breaking News

ਹੁਣ ਰੂਸ ਨੇ ਯੂਕਰੇਨ ਚ ਮਚਾਤੀ ਵੱਡੀ ਤਬਾਹੀ ਅਚਾਨਕ ਕਰਤਾ ਇਹਨਾਂ ਬੰਬਾਂ ਨਾਲ ਹਮਲਾ

ਆਈ ਤਾਜਾ ਵੱਡੀ ਖਬਰ 

ਸਾਰੇ ਦੇਸ਼ਾਂ ਵੱਲੋਂ ਜਿੱਥੇ ਰੂਸ ਨੂੰ ਜ਼ਮੀਨ ਉਪਰ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ। ਪਰ ਰੂਸ ਵੱਲੋ ਲਗਾਤਾਰ ਯੂਕਰੇਨ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਰਾਜਧਾਨੀ ਕੀਵ ਉੱਪਰ ਵੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਯੂਕ੍ਰੇਨ ਵਿਚ ਇਸ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਹੀ ਭਾਰਤੀ ਰਾਜਦੂਤ ਵੱਲੋਂ ਵੀ ਭਾਰਤੀਆਂ ਨੂੰ ਰਾਜਧਾਨੀ ਕੀਵ ਨੂੰ ਛੱਡ ਕੇ ਸੁਰੱਖਿਤ ਸਥਾਨਾਂ ਵੱਲ ਜਾਣ ਵਾਸਤੇ ਅਪੀਲ ਕੀਤੀ ਗਈ ਹੈ। ਪੋਲੈਂਡ ਵੱਲੋਂ ਵੀ ਜਿੱਥੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਬਿਨ੍ਹਾਂ ਵੀਜ਼ੇ ਤੋਂ ਆਉਣ ਦੀ ਇਜਾਜ਼ਤ ਦਿੱਤੀ ਹੈ। ਉਥੇ ਹੀ ਰੂਸ ਵੱਲੋਂ ਵੀ ਬਹੁਤ ਸਾਰੇ ਦੇਸ਼ਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਵੀ ਆਪਣੇ ਦੇਸ਼ ਵਿਚ ਆਉਣ ਤੋਂ ਰੋਕ ਦਿੱਤਾ ਗਿਆ ਹੈ।

ਹੁਣ ਰੂਸ ਨੇ ਯੂਕਰੇਨ ਵਿੱਚ ਵੱਡੀ ਤਬਾਹੀ ਮਚਾਈ ਹੈ ਜਿੱਥੇ ਅਚਾਨਕ ਇਨ੍ਹਾਂ ਬੰਬਾਂ ਨਾਲ ਹਮਲਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਰੂਸ ਵੱਲੋਂ ਲਗਾਤਾਰ ਹੀ ਰਾਜਧਾਨੀ ਉਪਰ ਵੀ ਹਵਾਈ ਹਮਲੇ ਕੀਤੇ ਜਾ ਰਹੇ ਹਨ। ਇਸ ਇੱਕ ਹਮਲੇ ਦੇ ਵਿੱਚ ਅੱਜ ਇਕ ਭਾਰਤੀ ਵਿਦਿਆਰਥੀ ਦੀ ਮੌਤ ਵੀ ਹੋਈ ਹੈ।

ਉੱਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਇੱਕ ਸੀਨੀਅਰ ਅਧਿਕਾਰੀ ਵੱਲੋਂ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਉਸ ਵੱਲੋਂ 3 ਵੇਕਯੂਮ ਬੰਬ ਓਖਤਿਰਕਾ ਵਿੱਚ ਸੁੱਟੇ ਗਏ ਹਨ। ਉਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਤਿੰਨ ਬੰਬ ਜਿੱਥੇ ਰੂਸ ਵੱਲੋਂ ਯੂਕਰੇਨ ਵਿਚ ਸੁੱਟੇ ਗਏ ਹਨ ਉਥੇ ਹੀ ਇਹ ਬੰਬ ਥਰਮੋਬੈਰਿਕ ਹਥਿਆਰਾਂ ਦੇ ਅਧੀਨ ਆਉਂਦੇ ਹਨ । ਜੋ ਕਿ ਪਾਬੰਦੀਸ਼ੁਦਾ ਹਨ ਅਤੇ ਇਹ ਬੰਬ ਜਨੇਵਾ ਕਨਵੈਸ਼ਨ ਦੇ ਤਹਿਤ ਆਉਂਦੇ ਹਨ। ਜਿੱਥੇ ਇਕ ਵਧੀਆ ਉਦਾਹਰਣ ਉਥੇ ਹੀ ਨਿਯਮਾਂ ਨੂੰ ਤੋੜਦਿਆਂ ਹੋਇਆ ਰੂਸ ਵੱਲੋਂ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ।

ਵਧੇਰੇ ਪ੍ਰਭਾਵਸ਼ਾਲੀ ਮੰਨਿਆ ਜਾਣ ਵਾਲਾ ਇਹ ਸ਼ਕਤੀਸ਼ਾਲੀ ਬੰਬ ਜਿੱਥੇ ਭਾਰੀ ਤਬਾਹੀ ਮਚਾਉਣ ਵਾਲਾ ਹੈ । ਉੱਥੇ ਹੀ ਇਸ ਦੇ ਕਾਰਨ ਭਾਰੀ ਵਿਨਾਸ਼ਕਾਰੀ ਧਮਾਕੇ ਵੀ ਪੈਦਾ ਹੁੰਦੇ ਹਨ ਅਤੇ ਜਿਸ ਦਾ ਅਸਰ ਜਲਵਾਯੂ ਉੱਪਰ ਵੀ ਵੇਖਿਆ ਜਾਂਦਾ ਹੈ, ਕਿਉਂਕਿ ਇਹ ਬੰਬ ਆਕਸੀਜ਼ਨ ਨੂੰ ਸੋਖ ਲੈਂਦਾ ਹੈ। ਇਨ੍ਹਾਂ ਬੰਬਾਂ ਦੇ ਕਾਰਨ ਭਾਰੀ ਤਬਾਹੀ ਹੋਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …