ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਲੋਕਾਂ ਦੀ ਸੋਚ ਤੋਂ ਪਰੇ ਹੁੰਦੇ ਹਨ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਕਈ ਮਨੁੱਖਾਂ ਵੱਲੋਂ ਜਿੱਥੇ ਸ਼ੌਕ ਨਾਲ ਕੁਝ ਕੰਮ ਕੀਤੇ ਜਾਂਦੇ ਹਨ, ਅਜਿਹੇ ਕੰਮ ਲੋਕਾਂ ਨੂੰ ਕਈ ਵਾਰ ਮੁਸੀਬਤਾਂ ਵਿੱਚ ਫਸਾ ਦਿੰਦੇ ਹਨ। ਜਿੱਥੇ ਇਨਸਾਨ ਮੌਤ ਨੂੰ ਬਿਲਕੁਲ ਨਜ਼ਦੀਕ ਤੋਂ ਵੇਖਦਾ ਹੈ। ਉਥੇ ਹੀ ਰੱਬ ਵੱਲੋਂ ਉਸ ਦਾ ਸਾਥ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਮੁੜ ਜਿੰਦਗੀ ਵਾਪਸ ਮਿਲ ਜਾਂਦੀ ਹੈ ਅਤੇ ਉਹ ਅਜਿਹੀਆਂ ਮੁਸ਼ਕਲਾਂ ਵਿਚੋਂ ਬਾਹਰ ਨਿਕਲ ਆਉਂਦਾ ਹੈ। ਹੁਣ 40 ਘੰਟਿਆਂ ਲਈ 23 ਸਾਲਾਂ ਦਾ ਨੌਜਵਾਨ ਇਸ ਤਰ੍ਹਾਂ ਪਹਾੜ ਵਿੱਚ ਫਸਿਆ ਰਿਹਾ ਹੈ ਅਤੇ ਇਸ ਘਟਨਾ ਦੀ ਪਾਸੇ ਚਰਚਾ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਕਸਬਾ ਮਲਮਪੁਝਾ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੇ ਇੱਕ ਨੌਜਵਾਨ ਪਹਾੜੀ ਦੀ ਦਰਾੜ ਵਿੱਚ ਉਸ ਸਮੇਂ ਡਿੱਗ ਪਿਆ ਸੀ ਜਦੋਂ ਇਹ ਇੱਕ ਨੌਜਵਾਨ ਪਹਾੜ ਉੱਪਰ ਟਰੇਕਿੰਗ ਕਰ ਰਿਹਾ ਸੀ। ਇਹ ਨੌਜਵਾਨ ਫਿਸਲ ਕੇ ਦੀ ਡਿੱਗਿਆਂ ਕੇ ਇਕ ਘਾਟੀ ਦੀ ਚੱਟਾਨ ਉਪਰ ਫਸ ਗਿਆ। ਜੋ ਇਸ ਬਰਫ ਵਿੱਚ ਇੱਕ ਦਰਾੜ ਵਿੱਚ 40 ਘੰਟੇ ਫਸਿਆ ਰਿਹਾ। ਜਿੱਥੇ ਇਸ ਨੌਜਵਾਨ ਵੱਲੋਂ ਹਿੰਮਤ ਨਹੀਂ ਹਾਰੀ ਅਤੇ ਫੌਜ ਵੱਲੋਂ ਇਸ ਨੌਜਵਾਨ ਨੂੰ ਕੱਢਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ।
ਓਥੇ ਹੀ ਫੌਜ ਵੱਲੋਂ ਦਰਾੜ ਵਿੱਚ ਫਸੇ ਹੋਏ ਨੌਜਵਾਨ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹਾਈਆ ਕਰਵਾਇਆ ਗਿਆ। 23 ਸਾਲਾਂ ਦੇ ਇਸ ਨੌਜਵਾਨ ਨੂੰ 40 ਘੰਟੇ ਇਸ ਦਰਾੜ ਵਿੱਚ ਫਸੇ ਰਹਿਣ ਤੋਂ ਬਾਅਦ ਨੌਜਵਾਨ ਨੂੰ ਬਾਹਰ ਕੱਢਿਆ ਗਿਆ। ਜਿੱਥੇ ਕਈ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਫੌਜ ਵੱਲੋਂ ਇਸ ਨੌਜਵਾਨ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ।
ਜਿੱਥੇ ਇਹ ਨੌਜਵਾਨ ਬਿਲਕੁਲ ਠੀਕ ਹੈ ਉਥੇ ਹੀ ਲੋਕਾਂ ਨੂੰ ਵੀ ਸੁਖ ਦਾ ਸਾਹ ਆਇਆ ਹੈ। ਇਸ ਨੌਜਵਾਨ ਤੇ ਇੱਥੇ ਫਸੇ ਹੋਣ ਦੀ ਜਾਣਕਾਰੀ ਮਿਲਦੇ ਹੀ ਉਥੇ ਪਹੁੰਚ ਕੀਤੀ ਗਈ। ਪਰ ਮੌਸਮ ਖਰਾਬ ਹੋਣ ਅਤੇ ਹਨੇਰਾ ਹੋ ਜਾਣ ਦੇ ਕਾਰਣ ਬਚਾਅ ਕਾਰਜ ਨੂੰ ਰੋਕ ਦਿੱਤਾ ਗਿਆ ਸੀ, ਅਤੇ ਬੁੱਧਵਾਰ ਨੂੰ ਫਿਰ ਤੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਸਨ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …