ਆਈ ਤਾਜ਼ਾ ਵੱਡੀ ਖਬਰ
ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਜਿੱਥੇ ਦੂਸਰੇ ਦੇਸ਼ਾਂ ਵਿੱਚ ਜਾਣ ਵਾਸਤੇ ਆਪਣੇ ਉਸ ਦੇਸ਼ ਦੇ ਵਾਸੀ ਹੋਣ ਦੇ ਸਬੂਤ ਦਿਖਾਉਣੇ ਲਾਜ਼ਮੀ ਕੀਤੇ ਗਏ ਹਨ। ਜਿਸ ਵਿੱਚ ਹਰ ਇਨਸਾਨ ਲਈ ਦੂਜੇ ਦੇਸ਼ਾਂ ਵਿੱਚ ਜਾਣ ਵਾਸਤੇ ਉਹਨਾਂ ਦਾ ਪਾਸਪੋਰਟ ਹੋਣਾ ਵੀ ਜ਼ਰੂਰੀ ਹੈ। ਦੂਜੇ ਦੇਸ਼ਾਂ ਵਿਚ ਦਾਖਲ ਹੋਣ ਲਈ ਜਿੱਥੇ ਕਈ ਜਗ੍ਹਾ ਤੇ ਇਹ ਪਾਸਪੋਰਟ ਤੁਹਾਡੇ ਉਸ ਦੇਸ਼ ਵਿੱਚ ਸ਼ਾਮਲ ਹੋਣ ਲਈ ਅਹਿਮ ਜ਼ਰੂਰਤ ਦੀ ਚੀਜ਼ ਸ਼ਾਮਲ ਹੁੰਦਾ ਹੈ। ਇਸ ਤੋਂ ਬਿਨਾਂ ਦੂਸਰੇ ਦੇਸ਼ਾਂ ਵਿੱਚ ਤੁਹਾਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇਸ ਪਾਸਪੋਰਟ ਨੂੰ ਲੈ ਕੇ ਸਰਕਾਰ ਵੱਲੋਂ ਕਈ ਬਦਲਾਅ ਵੀ ਕੀਤੇ ਜਾਂਦੇ ਹਨ। ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਅਹਿਮ ਕਦਮ ਚੁੱਕੇ ਜਾਂਦੇ ਹਨ ਅਤੇ ਕਈ ਤਬਦੀਲੀਆਂ ਵੀ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਆਧੁਨਿਕ ਯੁੱਗ ਅਨੁਸਾਰ ਆਏ ਦਿਨ ਹੀ ਇਸ ਵਿੱਚ ਤਬਦੀਲੀਆਂ ਹੋ ਰਹੀਆਂ ਹਨ।
ਹੁਣ ਇੰਡੀਆ ਤੋਂ ਵਿਦੇਸ਼ ਜਾਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਇਹ ਕੰਮ ਕਰਨ ਲੱਗੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਭਾਰਤ ਸਰਕਾਰ ਵੱਲੋਂ ਪਾਸਪੋਰਟ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਇਹ ਪਾਸਪੋਰਟ ਹੋਣ ਨਵਾਂ ਈ ਪਾਸਪੋਰਟ ਬਣਾ ਦਿੱਤਾ ਜਾਵੇਗਾ। ਜਿਸ ਵਿਚ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗਨਾਈਜੇਸ਼ਨ ਦੇ ਸਟੈਂਡਰਡ ਤਹਿਤ ਕੀਤਾ ਜਾ ਰਿਹਾ ਹੈ। ਹੁਣ ਭਾਰਤ ਵਿਚ ਪਾਸਪੋਰਟ ਨੂੰ ਮਾਈਕਰੋਚਿਪ ਅਧਾਰਤ ਈ ਪਾਸਪੋਰਟ ਬਣਾ ਦਿੱਤਾ ਜਾਵੇਗਾ। ਜਿਸ ਵਿੱਚ ਕਈ ਅਡਵਾਂਸ ਸਕਿਓਰਟੀ ਫੀਚਰਸ ਦਿੱਤੇ ਜਾ ਸਕਦੇ ਹਨ।
ਇਸ ਜਾਰੀ ਕੀਤੇ ਜਾਣ ਵਾਲੇ ਨਵੇਂ ਪਾਸਪੋਰਟ ਵਿੱਚ ਜਿੱਥੇ ਬਿਨੈਕਾਰਾਂ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਉਨ੍ਹਾਂ ਦਾ ਨਾਮ, ਪਤਾ, ਬਾਇਓਮੈਟ੍ਰਿਕ ਡਾਟਾ, ਅਤੇ ਹੋਰ ਆਈਡੈਂਟਿਟੀ ਵੇਰਵਾ ਵੀ ਦੇਣਾ ਹੋਵੇਗਾ ਜੋ ਕਿ ਇਸ ਚਿੱਪ ਵਿੱਚ ਡਿਜੀਟਲ ਤੌਰ ਤੇ ਸਟੋਰ ਕੀਤਾ ਜਾਵੇਗਾ। ਉਥੇ ਹੀ ਆਮ ਨਾਗਰਿਕਾਂ ਲਈ ਬਾਇਓਮੈਟ੍ਰਿਕ ਪਾਸਪੋਰਟ ਅੰਡਰ ਡਵੈਲਪਮੈਂਟ ਹੈ ਅਤੇ ਇਹ ਪਾਸਪੋਰਟ ਦੇ ਲਾਗੂ ਹੋਣ ਨਾਲ ਭਾਰਤ ਉਨ੍ਹਾਂ 150 ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ, ਜੋ ਬਾਇਓਮੈਟ੍ਰਿਕ ਪਾਸਪੋਰਟ ਜਾਰੀ ਕਰਦੇ ਹਨ। ਇਨ੍ਹਾਂ ਦੇਸ਼ਾਂ ਵਿਚ ਬੰਗਲਾਦੇਸ਼, ਜਰਮਨੀ, ਯੂ ਕੇ ਅਤੇ ਹੋਰ ਵੀ ਬਹੁਤ ਸਾਰੇ ਦੇਸ਼ ਸ਼ਾਮਲ ਹਨ।
ਲਾਗੂ ਕੀਤਾ ਜਾਣ ਵਾਲਾ ਈ ਪਾਸਪੋਰਟ ਸੁਰੱਖਿਆ ਫੀਚਰਸ ਵਿੱਚ ਜੈਕਟ ਵਿਚ ਸ਼ਾਮਲ ਹੋਵੇਗਾ, ਇਸ ਪਾਸਪੋਰਟ ਵਿੱਚ ਇੱਕ ਇਲੈਕਟ੍ਰੋਨਿਕ ਚਿੱਪ ਹੁੰਦੀ ਹੈ, ਜਿਸ ਵਿੱਚ ਇਹ ਸਾਰਾ ਡਾਟਾ ਸੁਰੱਖਿਅਤ ਹੁੰਦਾ ਹੈ। ਇਸ ਸਭ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਸਕੱਤਰ ਸੰਜੇ ਭੱਟਾਚਾਰੀਆ ਵੱਲੋਂ ਦਿੱਤੀ ਗਈ ਹੈ,ਉਨ੍ਹਾਂ ਦੱਸਿਆ ਕਿ ਇਹ ਨਵਾਂ ਪਾਸਪੋਰਟ ਰੇਡੀਓ ਫ੍ਰੀਕੁਵੈਂਸੀ ਅਤੇ ਆਈਡੈਂਟੀਫਿਕੇਸ਼ਨ ਤੇ ਬਾਇਓਮੈਟ੍ਰਿਕ ਦੇ ਇਸਤੇਮਾਲ ਦੇ ਤਹਿਤ ਬਣਾਇਆ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …