Breaking News

ਪੰਜਾਬ ਚ ਅੱਜ ਆਈ ਕੋਰੋਨਾ ਸੁਨਾਮੀ – ਇਥੋਂ ਇਥੋਂ ਮਿਲੇ 511 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਇਥੋਂ ਇਥੋਂ ਮਿਲੇ 511 ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਧਦਾ ਹੀ ਜਾ ਰਿਹਾ ਹੈ। ਹਰ ਰੋਜ ਸੰਸਾਰ ਤੇ ਲੱਖਾਂ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ। ਪੰਜਾਬ ‘ਚ ਕੋਰੋਨਾਵਾਇਰਸ ਦੀ ਰਫਤਾਰ ਵਧਦੀ ਹੀ ਜਾ ਰਹੀ ਹੈ ਅੱਜ ਸੂਬੇ ‘ਚ ਫਿਰ 500 ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ 511 ਨਵੇਂ ਕੇਸ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 15,456 ਹੋ ਗਈ ਹੈ।

ਸਰਕਾਰੀ ਬੁਲਟਿਨ ਮੁਤਾਬਕ ਅੱਜ ਸੂਬੇ ‘ਚ 04 ਮੌਤਾਂ ਦਰਜ ਕੀਤੀਆਂ ਗਈਆਂ ਹਨ (3 ਲੁਧਿਆਣਾ, 1 ਕਪੂਰਥਲਾ) ਜਿਸ ਦੇ ਨਾਲ ਸੂਬੇ ‘ਚ ਕੁੱਲ ਮੌਤਾਂ ਦੀ ਗਿਣਤੀ ਵਧ ਕੇ 370 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 10,509 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 4,577 ਐਕਟਿਵ ਕੇਸ ਹਨ।

ਅੱਜ ਸਭ ਤੋਂ ਵੱਧ 143 ਮਾਮਲੇ ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 2,962 ਹੋ ਗਈ ਹੈ ਜੋ ਕਿ ਸੂਬੇ ‘ਚ ਸਭ ਤੋਂ ਜ਼ਿਆਦਾ ਹੈ। ੳੇੁੱਥੇ ਹੀ ਦੂਜੇ ਨੰਬਰ ‘ਤੇ ਜਲੰਧਰ ‘ਚ 2,225 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਅੰਮ੍ਰਿਤਸਰ ‘ਚ 1,799 ਕੇਸ ਸਾਹਮਣੇ ਆ ਚੁੱਕੇ ਹਨ।

30 ਜੁਲਾਈ 2020 ਨੂੰ ਪਾਜ਼ਿਟਿਵ ਆਏ ਮਰੀਜ਼ਾਂ ਦੀ ਪੂਰੀ ਜਾਣਕਾਰੀ:

District Number Source of Local Cases Remarks
of cases Infection
outside Punjab
Ludhiana 143 1 New Case 17 New Cases (OPD). 11 New ————
(Domestic Travelers). cases (HCW). 42 Contacts of
Positive cases. 20 New Cases
(Police personnel). 37 New
Cases (ILI). 1 New case
(SARI). 11 New Cases. 3 New
cases (ANC).
Jalandhar 67 ———— ———— Details being
worked out as
reports received
late.
Amritsar 69 ———— 26 Contacts of Positive cases. ————
1 New Case (Police
Personnel). 1 New Case
(BSF). 23 New Cases (ILI). 18
New Cases (OPD)
Patiala 14 ———— 10 New Cases. 4 New Cases ————
(ILI)
Sangrur 15 ———— 6 New Cases (Police ————
Personnel). 8 New Cases. 1
New Case (ANC)
SAS Nagar 18 1 New Case (Travel 3 New Cases (ILI). 8 New ————
History to HP) Cases. 1 New Case (Pre
operative). 1 Contact of
Positive case. 2 New Cases
(police Personnel). 2 New
cases (Frontline Workers).
Gurdaspur 2 ———— 2 New Cases. ————

 

Pathankot 5 ———— 5 New Cases (ILI) ————
Hoshiarpur 4 ———— 1 New Case. 1 New Case (ILI) Rest case details
being worked out
as reports received
late.
Tarn Taran 15 ———— 5 Contacts of Positive case. 4 ————
New Cases (Frontline
Workers). 2 New Cases (ILI).
3 New Cases (OPD). 1 New
Case.
Ferozepur 73 3 New cases (Foreign 7 New Cases (ANC). 17 New ————
Returned) Cases (ILI). 41 Contacts of
Positive cases. 5 New Cases
Faridkot 24 1 New Case (Foreign 13 Contacts of Positive cases. Rest case details
Returned) 3 New Cases. 1 New Case being worked out
(HCW) as reports received
late.
Moga 10 ———— 5 New Cases. Rest case details
being worked out
as reports received
late.
Bathinda 14 ———— 4 New Case. 5 New Cases ————
(ILI). 4 Contacts of Positive
Case. 1 New Case (Prisoner)
Muktsar 10 ———— 8 Contacts of Positive cases. 1 ————
New Case (OPD). 1 New Case
(Punjab Police)
Kapurthala 13 ———— 5 New cases. 7 Contacts of ————
Positive Cases. 1 New case
(Health Staff)
Fazilka 3 ———— 1 New Case. 1 New Case ————
(Police Personnel). 1 New
Case (Prisoner)
Barnala 12 ———— 5 Contacts of Positive case. 3 ————
New Cases (ILI). 1 New Case
(Frontline Worker). 1 New
case (Prisoner). 2 New Cases

ਜ਼ਿਲ੍ਹਾ ਪੱਧਰੀ ਅੰਕੜੇ:

S. No. District Total Confirmed Total Number of Total Deaths
Cases active cases Discharged
1. Ludhiana 2962 960 1919 83
2. Jalandhar 2225 472 1701 52
3. Amritsar 1799 467 1256 76
4. Patiala 1583 629 928 26
5. Sangrur 1033 219 788 26
6. SAS Nagar 817 297 506 14
7. Hoshiarpur 521 111 395 15
8. Gurdaspur 497 151 328 18
9. Ferozepur 408 190 212 6
10. Pathankot 358 67 280 11
11. Tarn Taran 352 106 236 10
12. Bathinda 346 159 182 5
13. FG Sahib 333 96 235 2
14. Moga 326 121 200 5
15. SBS Nagar 304 45 256 3
16. Faridkot 294 67 227 0
17. Fazilka 266 94 171 1
18. Kapurthala 253 92 152 9
19. Ropar 245 54 187 4
20. Muktsar 231 36 194 1
21. Barnala 191 110 78 3
22. Mansa 112 34 78 0
Total 15456 4577 10509 370

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …