ਆਈ ਤਾਜਾ ਵੱਡੀ ਖਬਰ
ਇਸ ਸਾਲ ਵਿਚ ਜਿਥੇ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ ਓਥੇ ਇਹ ਸਾਲ ਬੋਲੀਵੁਡ ਅਤੇ ਮਨੋਰੰਜਨ ਜਗਤ ਲਈ ਵੀ ਬਿਲਕੁਲ ਹੀ ਮਾੜਾ ਰਿਹਾ ਹੈ। ਇਸ ਸਾਲ ਚ ਕਈ ਸੁਪਰ ਸਟਾਰ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਜਿਸ ਤਰਾਂ ਮਸ਼ਹੂਰ ਬੋਲੀਵੁਡ ਅਦਾਕਾਰਾ ਸ਼੍ਰੀ ਦੇਵੀ ਦੀ। ਲਾ ਸ਼। ਬਾਥਰੂਮ ਵਿਚੋਂ ਮਿਲੀ ਸੀ ਉਸੇ ਹਾਲਤ ਵਿਚ ਹੁਣ ਇੱਕ ਮਸ਼ਹੂਰ ਹਸਤੀ ਵੀ ਬਾਥਰੂਮ ਦੇ ਵਿਚੋਂ ਮਿਲੀ ਹੈ। ਇਸ ਖਬਰ ਦੇ ਆਉਣ ਨਾਲ ਬੋਲੀਵੁਡ ਅਤੇ ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
ਕੋਲਕਾਤਾ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਸ਼ਰਬਾਰੀ ਦੱਤਾ ਦਾ 63 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਡਿਜ਼ਾਈਨਰ ਦੀ। ਲਾ ਸ਼। 17 ਸਤੰਬਰ ਨੂੰ ਕੋਲਕਾਤਾ ‘ਚ ਉਸ ਦੇ ਘਰ ਦੇ ਬਾਥਰੂਮ ‘ਚ ਮਿਲੀ। ਡਿਜ਼ਾਈਨਰ ਇਸ ਘਰ ‘ਚ ਇਕੱਲੀ ਰਹਿੰਦੀ ਸੀ। ਪੀਟੀਆਈ ਦੀ ਖ਼ਬਰ ਮੁਤਾਬਕ ਸ਼ਰਬਾਰੀ ਸਵੇਰੇ ਤੋਂ ਕਿਸੇ ਦਾ ਵੀ ਫੋਨ ਨਹੀਂ ਸੀ ਚੁੱਕ ਰਹੀ ਤੇ ਸ਼ਾਮ ਨੂੰ ਉਨ੍ਹਾਂ ਦੀ। ਲਾ ਸ਼। ਬਾਥਰੂਮ ‘ਚ ਮਿਲੀ ਜਿਸ ਤੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਮੌਤ ਦੀ ਵਜ੍ਹਾ ‘ਤੇ ਫਿਲਹਾਲ ਰਾਜ਼ ਬਣਿਆ ਹੋਇਆ ਹੈ। ਉੱਥੇ ਹੀ ਪੁਲਿਸ ਨੇ। ਭੇ ਤਭਰੀ। ਹਾਲਤ ‘ਚ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਰਬਾਰੀ ਦੱਤਾ ਦੇ ਪਰਿਵਾਰ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਡਾਕਟਰ ਨੇ ਮੌਤ ਦਾ ਕਾਰਨ। ਸ ਟ ਰੋ – ਕ। ਦੱਸਿਆ ਹੈ
ਸ਼ਰਬਾਰੀ ਦੱਤਾ ਬੰਗਾਲੀ ਕਵੀ ਅਜੀਤ ਦੱਤਾ ਦੀ ਬੇਟੀ ਸੀ। ਸ਼ਰਬਾਰੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ Presidency College ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ Calcutta University ਤੋਂ ਦਰਸ਼ਨ ਸ਼ਾਸਤਰ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਸੀ। ਸ਼ਰਬਾਰੀ ਨੂੰ ਹਮੇਸ਼ਾ ਤੋਂ ਫੈਸ਼ਨ ਡਿਜਾਈਨਿੰਗ ਦਾ ਸ਼ੌਕ ਸੀ ਇਸ ਲਈ ਕਾਲੇਜ ਪੂਰਾ ਕਰਨ ਤੋਂ ਬਾਅਦ ਹੀ ਉਹ ਇਸ ਵੱਲ ਕੰਮ ਕਰਨ ਗਈ ਸੀ। ਸ਼ਰਬਾਰੀ ਮੇਲ ਤੇ ਫੀਮੇਲ ਦੋਵਾਂ ਲਈ ਕੱਪੜੇ ਡਿਜ਼ਾਈਨ ਕਰਦੀ ਸੀ। ਕੋਲਕਾਤਾ ‘ਚ Shunyaa ਨਾਂ ਤੋਂ ਉਨ੍ਹਾਂ ਦਾ ਆਪਣਾ ਇਕ ਆਊਟਲੇਟ ਵੀ ਹੈ। ਇਸ਼ ਤੋਂ ਇਲਾਵਾ ਸ਼ਰਬਾਰੀ ਨੇ ਬਾਲੀਵੁੱਡ ਐਕਟਰ ਵਿਦਿਆ ਬਾਲਨ ਸਮੇਤ ਕਈ ਸਟਾਰਜ਼ ਦੇ ਕੱਪੜੇ ਵੀ ਡਿਜ਼ਾਈਨ ਕੀਤੇ ਸੀ।
ਸ਼ਰਬਾਰੀ ਦੇ ਦੇਹਾਂਤ ‘ਤੇ ਕੁਝ ਸਟਾਰਜ਼ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਬੰਗਾਲੀ ਐਕਟਰ ਰਾਜ ਚੱਕਰਵਰਤੀ ਨੇ ਲਿਖਿਆ, ‘ਸ਼ਰਬਾਰੀ ਦੱਤਾ ਨੇ ਦੇਹਾਂਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਉਨ੍ਹਾਂ ਦੁਆਰਾ ਡਿਜ਼ਾਈਨ ਕੀਤੇ ਹੋਏ ਕੱਪੜੇ ਪਾਏ। ਉਮੀਦ ਕਰਦਾ ਹਾਂ ਹੁਣ ਉਹ ਬਿਹਤਰ ਥਾਂ ਹੋਵੇਗੀ।’
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …