Breaking News

ਹੁਣੇ ਹੁਣੇ ਸਵਾਰੀਆਂ ਨੂੰ ਲਿਜਾ ਰਿਹਾ ਵੱਡਾ ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਹਾਦਸਾ ਸ਼ਬਦ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਜੇਕਰ ਇਹ ਹਾਦਸਾ ਕਿਤੇ ਵਾਪਰ ਜਾਵੇ ਤਾਂ ਕਈ ਵੱਡੀਆਂ ਪਰੇਸ਼ਾਨੀਆਂ ਸਾਡੇ ਸਾਹਮਣੇ ਖੜ੍ਹਾ ਕਰ ਦਿੰਦਾ ਹੈ । ਹਾਦਸੇ ਵੱਖ ਵੱਖ ਤਰੀਕੇ ਦੇ ਨਾਲ ਵਾਪਰਦੇ ਹਨ । ਹਾਦਸਾ ਕਿਸੇ ਵੀ ਥਾਂ ਕਿਸੇ ਵੀ ਸਮੇਂ ਤੇ ਕਿਸੇ ਵੀ ਵਿਅਕਤੀ ਦੇ ਨਾਲ ਵਾਪਰ ਸਕਦਾ ਹੈ । ਪਰ ਜ਼ਿਆਦਾਤਰ ਅੱਜਕੱਲ੍ਹ ਹਾਦਸੇ ਮਨੁੱਖ ਦੀਆਂ ਲਾਪਰਵਾਹੀਆਂ ਅਤੇ ਅਣਗਹਿਲੀਆਂ ਦੇ ਕਾਰਨ ਹੀ ਵਾਪਰਦੇ ਹਨ । ਇਨ੍ਹਾਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਦੀ ਕਾਰਨ ਹੁਣ ਤਕ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ ਜਿਸ ਦੇ ਚੱਲਦੇ ਕੇ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ ਹਨ । ਹਰ ਰੋਜ਼ ਅਜਿਹੇ ਕਾਰਨਾਂ ਦੇ ਕਾਰਨ ਕਈ ਵੱਡੇ ਹਾਦਸੇ ਵਾਪਰਦੇ ਹਨ । ਉੱਥੇ ਹੀ ਬੀਤੇ ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਟੈਕਸਾਸ ਦੇ ਹਾਊਸਟਨ ਦੇ ਵਿੱਚ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ।

ਜਿਸ ਤੋਂ ਬਾਅਦ ਇਸ ਦੀ ਜਾਂਚ ਪਡ਼ਤਾਲ ਕੀਤੀ ਜਾ ਰਹੀ ਸੀ ਤੇ ਜਾਂਚ ਪਡ਼ਤਾਲ ਦੌਰਾਨ ਇਕ ਅਜਿਹਾ ਖੁਲਾਸਾ ਹੋਇਆ ਜਿਸ ਦੇ ਬਾਰੇ ਜੋ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ । ਦਰਅਸਲ ਟੈਕਸਾਸ ਦੇ ਹਿਉੁੂਸਟਨ ਦੇ ਵਿੱਚ ਮੰਗਲਵਾਰ ਨੂੰ ਇਕ ਜਹਾਜ਼ ਏਅਰਪੋਰਟ ਤੇ ਹਾਦਸਾਗ੍ਰਸਤ ਹੋਇਆ ਸੀ ਤੇ ਜਿਸ ਤੋਂ ਬਾਅਦ ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤੇ ਹੁਣ ਇਸ ਦੀ ਜਾਂਚ ਦੌਰਾਨ ਕੁਝ ਅਜਿਹੇ ਖੁਲਾਸੇ ਹੋਏ ਹਨ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ । ਦਰਅਸਲ ਜਾਂਚ ਤੇ ਵਿੱਚ ਪਾਇਆ ਗਿਆ ਹੈ ਕਿ ਇਹ ਜਹਾਜ਼ ਪਿਛਲੇ ਦਸ ਮਹੀਨਿਆਂ ਤੋਂ ਉਡਾਇਆ ਨਹੀਂ ਗਿਆ ਸੀ । ਦਸ ਮਹੀਨਿਆਂ ਬਾਅਦ ਜਦੋਂ ਹੀ ਜਹਾਜ਼ ਉਡਾਇਆ ਗਿਆ ਤਾਂ ਬੀਤੇ ਮੰਗਲਵਾਰ ਇਹ ਹਾਦਸਾਗ੍ਰਸਤ ਹੋ ਗਿਆ ।

ਗਨੀਮਤ ਰਹੀ ਹੈ ਕੇ ਇਸਦੇ ਵਿੱਚ ਸਵਾਰ ਸਵਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ । ਉਥੇ ਹੀ ਜਾਂਚ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਕਸਾਇੰਸ ਹਵਾੲੀ ਅੱਡੇ ਤੇ ਜੋ ਇਕ ਜਹਾਜ਼ ਕਰੈਸ਼ ਹੋਇਆ ਸੀ ਉਹ ਜਹਾਜ਼ ਤਕਰੀਬਨ ਦਸ ਮਹੀਨੇ ਯਾਨੀ ਦਸੰਬਰ ਤੋਂ ਨਹੀਂ ਉਡਾਇਆ ਗਿਆ ਸੀ । ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਇਸ ਕਰੈਸ਼ ਹੋਏ ਜਹਾਜ਼ ਸਬੰਧੀ ਜਾਂਚ ਕਰ ਰਹੇ ਅਧਿਕਾਰੀਆਂ ਦੀ ਵੱਲੋਂ ਇਸ ਸਬੰਧੀ ਹੋਰ ਵੀ ਜਾਂਚ ਪੜਤਾਲ ਬਾਰੀਕੀ ਦੇ ਨਾਲ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਹਾਦਸੇ ਦੌਰਾਨ ਜਹਾਜ਼ ਨੂੰ ਪੂਰੀ ਤਰ੍ਹਾਂ ਅੱਗ ਲੱਗੀ ਸੀ ਜਿਸ ਕਾਰਨ ਜਹਾਜ਼ ਅੱਗ ਦੀਆਂ ਲਪਟਾਂ ਦੇ ਵਿਚ ਆ ਕੇ ਬੁਰੀ ਤਰਾਂ ਦੇ ਨਾਲ ਸੜ ਗਿਆ ਸੀ । ਜਿਸ ਸਮੇਂ ਜਹਾਜ਼ ਕ੍ਰੈਸ਼ ਹੋਇਆ ਸੀ ਉਸ ਸਮੇਂ ਇਸ ਚ ਵਿੱਚ ਕੁਲ ਮਿਲਾ ਕੇ ਇੱਕੀ ਸਵਾਰੀਆਂ ਮੌਜੂਦ ਸਨ । ਜੋ ਬਚ ਗਏ ਸਨ । ਸਿਰਫ਼ ਦੋ ਨੂੰ ਹੀ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਸਨ ਤੇ ਹੁਣ ਇਸ ਸਬੰਧੀ ਕੀਤੀ ਜਾ ਰਹੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਜਹਾਜ਼ ਪਿਛਲੇ ਦਸ ਮਹੀਨਿਆਂ ਤੋਂ ਉਡਾਇਆ ਨਹੀਂ ਗਿਆ ਸੀ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …