ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਹਵਾਈ ਜਹਾਜ ਚ ਸਫ਼ਰ ਕਰਨ ਵਾਲਿਆਂ ਦੇ ਲੀ ਆ ਰਹੀ ਹੈ। Boom Supersonic ਅਜਿਹਾ ਸੁਪਰਸੋਨਿਕ Concorde Plane ਲੈ ਕੇ ਆ ਰਹੀ ਜਿਸ ਨਾਲ ਫਲਾਈਟ ਦੇ ਅੱਧੇ ਤੋਂ ਘੱਟ ਸਮੇਂ ‘ਚ ਡੈਸਟੀਨੇਸ਼ਨ ‘ਤੇ ਪਹੁੰਚਾਇਆ ਜਾ ਸਕਦਾ ਹੈ। ਮਤਲਬ ਫਲਾਈਟ ਨਾਲ ਕਿਤੇ ਜਾਣ ‘ਤੇ ਜੇਕਰ 4 ਘੰਟੇ ਦਾ ਸਮਾਂ ਲੱਗਦਾ ਹੈ ਤਾਂ ਇਸ ਨਾਲ 2 ਘੰਟਿਆਂ ‘ਚ ਪਹੁੰਚਿਆ ਜਾ ਸਕਦਾ ਹੈ।
ਇਸ ਦਾ ਨਾਂ Boom Overture Supersonic Airline ਦਿੱਤਾ ਗਿਆ ਹੈ। ਇਸ ਨੂੰ ਬੂਮ ਤਕਨਾਲੋਜੀ ਵਿਕਸਿਤ ਕਰ ਰਹੀ ਹੈ। ਇਸ ਦੀ ਰਫ਼ਤਾਰ 2300 ਕਿ.ਮੀ ਪ੍ਰਤੀ ਘੰਟਾ ਹੈ। ਇਸ ‘ਚ 55 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਇਸ ਨਾਲ ਲੰਦਨ ਤੋਂ ਨਿਊਯਾਰਕ ਦੀ ਦੂਰੀ ਤਿੰਨ ਘੰਟਿਆਂ ‘ਚ ਤਹਿ ਕੀਤੀ ਜਾ ਸਕਦੀ ਹੈ। ਲੰਦਨ ਤੋਂ ਟੋਕੀਓ ਦੇ ਸਫ਼ਰ ‘ਚ ਇਹ ਛੇ ਘੰਟਿਆਂ ਦਾ ਸਮਾਂ ਲੈਂਦੀ ਹੈ। ਇਸ ਦੇ ਡੇਵਲਪਰ ਦਾ ਦਾਅਵਾ ਹੈ ਕਿ ਇਹ ਇਕੋਫੈਂ੍ਰਡਲੀ ਹੈ।
ਬੂਮ ਤਕਨਾਲੋਜੀ ਇਸ ‘ਚ ਕਾਰਬਨ ਨਿਊਟ੍ਰਲ ਫਿਊਲ ਦੀ ਵਰਤੋਂ ਕਰੇਗੀ। ਇਸ ਦੀਆਂ ਦੋ ਸੀਟਾਂ ਵਾਲੀ ਪਹਿਲੀ ਪਲੇਨ 2021 ‘ਚ ਬਣ ਕੇ ਤਿਆਰ ਹੋਵੇਗੀ। ਇਨ੍ਹਾਂ ਦਾ ਨਾਂ XBI ਤੇ ਬੇਬੀ ਬੂਮ ਹੋਵੇਗਾ। ਇਸ ਦੀ ਰੇਂਜ ਇਕ ਹਜ਼ਾਰ ਨੌਟੀਕਲ ਮਾਈਲਜ਼ ਹੋਵੇਗੀ।
ਇਸ ਡੇਵਲਪਰ ਮੁਤਾਬਕ ਇਹ ਟੈਸਟ ‘ਚ ਸੈਫਟੀ ਫੀਚਰਜ਼ ਨੂੰ ਲੈ ਕੇ ਪੂਰੀ ਤਰ੍ਹਾਂ ਖਰਾ ਉਤਰਿਆ ਹੈ। ਬੂਮ ਤਕਨਾਲੋਜੀ ਦਾ ਪਲਾਨ ਹੈ ਕਿ ਉਹ ਬੂਮ ਓਵਰਚਰ ਨੂੰ 2025 ਤਕ ਉਡਾਨ ਭਰਨ ਲਈ ਤਿਆਰ ਕਰੇਗੀ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …