Breaking News

ਆਖਰ ਨਰਕ ਦੇ ਰਸਤੇ ਚ ਵਿਗਿਆਨੀ ਪਹਿਲੀ ਵਾਰ ਉਤਰ ਹੀ ਗਏ, ਅੰਦਰੋਂ ਮਿਲੀਆਂ ਇਹ ਚੀਜਾਂ-ਭੂਤਾਂ ਦਾ ਖੁਲਿਆ ਇਹ ਰਾਜ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਆਧੁਨਿਕ ਯੁੱਗ ਦੇ ਵਿੱਚ ਵਿਗਿਆਨ ਨੇ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ ਹੈ। ਵਿਗਿਆਨੀਆਂ ਵੱਲੋਂ ਜਿੱਥੇ ਚੰਨ ਉਪਰ ਵੀ ਖੋਜ ਕਰ ਲਈਆਂ ਗਈਆਂ ਹਨ। ਇਸ ਤੋ ਇਲਾਵਾ ਹਰ ਇਕ ਚੀਜ਼ ਦੀ ਉਤਪਤੀ ਤੋਂ ਅੰਤ ਤੱਕ ਦਾ ਪਤਾ ਵਿਗਿਆਨ ਵੱਲੋਂ ਲਗਾਇਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਅਨਪੜਤਾ ਦੇ ਸ਼ਿਕਾਰ ਹਨ ਅਤੇ ਵਹਿਮ ਭਰਮ ਵਿੱਚ ਫਸੇ ਹੋਏ ਹਨ। ਕੁਝ ਲੋਕ ਵੱਲੋਂ ਅਗਿਆਨਤਾ ਦੇ ਚੱਲਦੇ ਹੋਏ ਕਈ ਅਜਿਹੀਆਂ ਚੀਜ਼ਾਂ ਵਿੱਚ ਵਿਸ਼ਵਾਸ ਕਰ ਲਿਆ ਜਾਂਦਾ ਹੈ ਜੋ ਕਦੇ ਹੁੰਦੀਆਂ ਹੀ ਨਹੀਂ ਹਨ। ਅਜਿਹੇ ਲੋਕਾਂ ਨੂੰ ਅੰਧ ਵਿਸ਼ਵਾਸ਼ ਵਿਚੋਂ ਕੱਢਿਆ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।

ਜੋ ਸਦੀਆਂ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ਨੂੰ ਉਸੇ ਤਰਾ ਮੰਨਦੇ ਰਹਿੰਦੇ ਹਨ। ਆਖ਼ਰ ਹੁਣ ਨਰਕ ਦੇ ਰਸਤੇ ਵਿਚ ਵਿਗਿਆਨੀਆਂ ਵੱਲੋਂ ਪਹਿਲੀ ਵਾਰ ਉੱਤਰ ਕੇ ਅੰਦਰੋਂ ਕੁਝ ਚੀਜ਼ਾਂ ਪ੍ਰਾਪਤ ਕੀਤੀਆਂ ਗਈਆਂ ਹਨ ਜਿਸ ਕਾਰਨ ਭੂਤਾਂ ਦਾ ਰਾਜ ਖੁੱਲ੍ਹ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਮਾਮਲਾ ਯਮਨ ਦੇ ਮਾਰੂਥਲ ਦੇ ਮੱਧ ਵਿਚ ਸਾਹਮਣੇ ਆਇਆ ਹੈ। ਇਹ ਘਟਨਾ ਯਮਨ ਦੇ ਵਿੱਚ ਸਥਿਤ ਇੱਕ ਖੂਹ ਦੀ ਹੈ ਜਿਥੇ ਇਸ ਖੂਹ ਨੂੰ ਨਰਕ ਦਾ ਖੂਹ ਵੀ ਆਖਿਆ ਜਾਂਦਾ ਹੈ।

ਇਸ ਖੂਹ ਨੂੰ ਲੈ ਕੇ ਲੋਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਅੰਧ ਵਿਸ਼ਵਾਸ ਕੀਤਾ ਜਾ ਰਿਹਾ ਸੀ ਕਿ ਇਸ ਖੂਹ ਵਿੱਚ ਭੂਤ ਅਤੇ ਆਤਮਾ ਵੱਸ ਰਹੀਆਂ ਹਨ। ਜਿਸ ਦਾ ਪਤਾ ਲਗਾਉਣ ਲਈ ਓਮਾਨ ਵਿੱਚ ਜਰਮਨ ਯੂਨੀਵਰਸਿਟੀ ਆਫ਼ ਟੈਕਨੋਲੋਜੀ ਦੇ ਭੂ- ਵਿਗਿਆਨ ਦੇ ਪ੍ਰਫੈਸਰ ਮੁਹੰਮਦ ਅਲ ਕਿੰਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਡੂੰਘੇ ਟੋਏ ਅੰਦਰ ਮਰੇ ਹੋਏ ਸੱਪ ਅਤੇ ਮੋਤੀਆਂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜਿਸ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਡਰ ਵੇਖਿਆ ਜਾ ਰਿਹਾ ਸੀ।

ਇਸ 300 ਮੀਟਰ ਚੌੜੇ ਅਤੇ 100 ਤੋਂ ਢਾਈ ਸੌ ਮੀਟਰ ਡੂੰਘੇ ਇਸ ਖੂਹ ਵਿੱਚ 8 ਲੋਕਾਂ ਦੀ ਟੀਮ ਨੂੰ ਉਤਾਰਿਆ ਗਿਆ ਸੀ। ਜਿਨ੍ਹਾਂ ਵੱਲੋਂ ਇਸ ਰਹੱਸਮਈ ਟੋਏ ਦਾ ਰਾਜ ਜਾਣਿਆ ਗਿਆ ਹੈ । ਜਿਨ੍ਹਾਂ ਨੂੰ ਮਰੇ ਹੋਏ ਜਾਨਵਰ ਅਤੇ ਗੁਫਾ ਮੋਤੀ ਪ੍ਰਾਪਤ ਹੋਏ ਹਨ। ਉੱਥੇ ਹੀ ਬਹੁਤ ਸਾਰੇ ਸੱਪ ਵੀ ਮੌਜੂਦ ਸਨ। ਇਹ ਖੂਹ ਲੱਖਾਂ ਸਾਲ ਪੁਰਾਣਾ ਦੱਸਿਆ ਗਿਆ ਹੈ ਅਤੇ ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …