ਆਈ ਤਾਜ਼ਾ ਵੱਡੀ ਖਬਰ
ਦੇਸ਼ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਲੋਕਾਂ ਦੇ ਕਈ ਸਾਲਾਂ ਤੱਕ ਨਾ ਭੁੱਲਣ ਵਾਲੇ ਹਾਦਸੇ ਸਾਬਤ ਹੋ ਜਾਂਦੇ ਹਨ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਕੋਸ਼ਿਸ਼ ਕਰ ਲਈਆਂ ਜਾਂਦੀਆਂ ਹਨ। ਉਥੇ ਹੀ ਅਚਾਨਕ ਵਾਪਰਨ ਵਾਲੇ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ। ਉਥੇ ਹੀ ਹਾਦਸੇ ਨੂੰ ਹੋਣ ਤੋਂ ਰੋਕਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੀ ਸਮਝਦਾਰੀ ਦੇ ਕਾਰਨ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਜਿੱਥੇ ਹਵਾਈ ਸਫ਼ਰ ਨੂੰ ਜਲਦੀ ਮੰਜਿਲ ਤੱਕ ਪਹੁੰਚਣ ਵਾਲਾ ਤੇ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ।
ਹੁਣ ਜਦੋਂ ਹਵਾਈ ਜਹਾਜ਼ ਹਵਾ ਚ ਟਕਰਾ ਗਏ ਤਾ ਪਾਇਲਟ ਨੇ ਆਪਣੀ ਸਮਝਦਾਰੀ ਨਾਲ ਸਾਫ਼ ਕੀਤਾ ਜਿਸ ਦੀ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਹੁਣ ਸੋਸ਼ਲ ਮੀਡੀਆ ਉਪਰ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਸਮਾਂ ਪੁਰਾਣੀ ਹੈ। ਇਹ ਹਵਾਈ ਹਾਦਸਾ 2013 ਵਿਚ ਹੋਇਆ ਸੀ ਜਿਸ ਦੀਆਂ ਹੁਣ ਵੀਡੀਓ ਟਵੀਟਰ ਉਪਰ ਵਾਇਰਲ ਹੋ ਰਹੀਆਂ ਹਨ। ਜਿੱਥੇ ਦੋ ਹਵਾਈ ਜਹਾਜ਼ ਹਵਾ ਵਿੱਚ ਆਪਸ ਵਿੱਚ ਟਕਰਾ ਗਏ ਸਨ। ਦੋ ਜਹਾਜਾ ਦੇ ਪਾਇਲਟ ਵੱਲੋਂ ਸਮਝਦਾਰੀ ਵਰਤਦੇ ਹੋਏ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਬਚਾਇਆ ਗਿਆ ਸੀ ਜਹਾਜ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਸੀ।
ਇਹ ਹਾਦਸਾ ਉਸ ਸਮੇਂ ਹੋਇਆ ਸੀ ਜਦੋਂ ਦੋਨੋਂ ਜਹਾਜ਼ ਹਵਾ ਵਿੱਚ ਹੀ ਆਪਸ ਵਿੱਚ ਟਕਰਾ ਗਏ ਸਨ ਅਤੇ ਇਸ ਹਾਦਸੇ ਤੋਂ ਬਾਅਦ ਇਕ ਜਹਾਜ਼ ਜ਼ਮੀਨ ਤੇ ਵਾਪਸ ਆ ਗਿਆ ਸੀ। ਜਹਾਜ਼ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਰਲਵੇ ਉਪਰ ਇਕ ਜਹਾਜ਼ ਵਾਪਸੀ ਕਰ ਲਈ ਗਈ ਸੀ ਤੇ ਉਸ ਸਮੇਂ ਦੋ ਪਾਇਲਟ ਅਤੇ ਜਹਾਜ਼ ਵਿੱਚ ਸਵਾਰ ਨੌ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਵਾਪਰੇ ਇਸ ਗੰਭੀਰ ਹਾਦਸੇ ਵਿੱਚ ਕਿਸੇ ਦੇ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਸੀ।
ਕਿਉਂਕਿ ਇਸ ਹਾਦਸੇ ਦੇ ਕਾਰਨ ਹਵਾ ਦੇ ਅੱਧ ਵਿੱਚ ਟਕਰਾਉਣਾ ਤੋਂ ਬਾਅਦ ਸੁ-ਰੱ-ਖਿ-ਅ-ਤ ਸਾਰੇ ਲੋਕਾਂ ਵੱਲੋਂ ਛਾਲ ਮਾਰ ਦਿੱਤੀ ਗਈ ਸੀ। ਇਨ੍ਹਾਂ ਸਭ ਵੱਲੋਂ ਸਕਾਈਡਾਈਵਰਾਂ ਦੀ ਮਦਦ ਨਾਲ ਛਾਲ ਮਾਰਨ ਵਾਸਤੇ ਜਹਾਜ਼ਾਂ ਨੂੰ ਇਕ ਦੂਜੇ ਦੇ ਨਾਲ ਹੀ ਉਡਾਇਆ ਗਿਆ ਸੀ। ਜਿੱਥੇ ਸਾਰੇ ਲੋਕ ਸੁਰੱਖਿਅਤ ਸਨ ਉਥੇ ਹੀ ਕ੍ਰੈਸ਼ ਹੋਣ ਕਾਰਣ ਜਹਾਜ ਅੱਗ ਦੀਆਂ ਲਪਟਾਂ ਵਿੱਚ ਫਸ ਗਿਆ ਸੀ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਅਤੇ ਸਾਰੇ ਵਿਅਕਤੀ ਪੈਰਾਸ਼ੂਟ ਰਾਹੀਂ ਸੁਰੱਖਿਅਤ ਬਚ ਗਏ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …