Breaking News

ਆਹ ਚਕੋ : ਪੁਲਾੜ ਚ ਹੋਣ ਜਾ ਰਿਹਾ ਪਹਿਲੀ ਵਾਰ ਇਹ ਕੰਮ – ਸੁਣ ਸਾਰੀ ਦੁਨੀਆਂ ਹੋ ਗਈ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ । ਅਜਿਹੇ ਹਾਦਸੇ ਜਿੱਥੇ ਸਭ ਨੂੰ ਹੈਰਾਨ ਕਰ ਦਿੰਦੇ ਨੇ ਉੱਥੇ ਹੀ ਬਹੁਤ ਸਾਰੇ ਲੋਕ ਕੁਝ ਅਜਿਹੀਆਂ ਘਟਨਾਵਾਂ ਨੂੰ ਸੁਣ ਕੇ ਪ੍ਰੇਸ਼ਾਨ ਵੀ ਹੋ ਜਾਂਦੇ ਨੇ , ਕਿ ਅਜਿਹਾ ਕਿਵੇਂ ਹੋ ਸਕਦਾ ਹੈ ? ਅਸੀਂ ਵੀ ਅੱਜ ਤੁਹਾਡੇ ਨਾਲ ਇਕ ਅਜਿਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ । ਦਰਅਸਲ ਹੁਣ ਇੱਕ ਫ਼ਿਲਮ ਦੀ ਸ਼ੂਟਿੰਗ ਪੁਲਾੜ ਚ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਇਹ ਐਲਾਨ ਰੂਸ ਦੇ ਵੱਲੋਂ ਕੀਤਾ ਗਿਆ ਹੈ । ਰੂਸ ਨੇ ਹੁਣ ਫ਼ਿਲਮ ਦੀ ਸ਼ੂਟਿੰਗ ਪੁਲਾੜ ਚ ਕਰਕੇ ਅਮਰੀਕਾ ਨੂੰ ਮਾਤ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸਾਬਕਾ ਸੋਵੀਅਤ ਸੰਘ ਨੇ ਸੱਠ ਸਾਲ ਪਹਿਲਾਂ ਆਪਣੇ ਸਪੂਤਨਿਕ ਉਪਗ੍ਰਹਿ ਦੀ ਲਾਂਚਿੰਗ ਪਹਿਲਾਂ ਕਰਕੇ ਅਮਰੀਕਾ ਨੂੰ ਪੁਲਾੜ ਚ ਪਛਾੜ ਦਿੱਤਾ ਸੀ ਤੇ ਇਕ ਵਾਰ ਫਿਰ ਤੋਂ ਦੋਵੇਂ ਮੁਕਾਬਲੇਬਾਜ਼ਾਂ ਵਿੱਚ ਇੱਕ ਨਵੀਂ ਪੁਲਾੜ ਦੌੜ ਸ਼ੁਰੂ ਹੋਣ ਜਾ ਰਹੀ ਹੈ। ਜਿਸ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਛਿੜ ਚੁੱਕੀ ਹੈ । ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਾਲੀਵੁੱਡ ਅਭਿਨੇਤਾ ਟੌਮ ਕਰੂਜ਼ ਦੀ ਆਉਣ ਵਾਲੀ ਦੋ ਸੌ ਮਿਲੀਅਨ ਡਾਲਰ ਦੀ ਪੁਲਾੜ ਤੇ ਆਧਾਰਿਤ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰੂਸੀਆਂ ਨੇ ਪਹਿਲੀ ਫੀਚਰ ਫ਼ਿਲਮ “ਦੀ ਚੈਲੇਂਜ” ਦੀ ਸ਼ੂਟਿੰਗ ਪੁਲਾੜ ਵਿਚ ਕਰਨ ਦੀ ਯੋਜਨਾ ਬਣਾਈ ਹੈ ।

“ਦਿ ਚੈਲੇਂਜਸ” ਫ਼ਿਲਮ ਦੀ ਕਹਾਣੀ ਦੀ ਜੇਕਰ ਗੱਲ ਕੀਤੀ ਜਾਵੇ , ਤਾਂ “ਦੀ ਚੈਲੇਂਜ” ਫ਼ਿਲਮ ਇਕ ਰੂਸੀ ਡਾਕਟਰ ਦੀ ਸਟੋਰੀ ਤੇ ਆਧਾਰਤ ਹੈ । ਜਿਸ ਨੂੰ ਇੱਕ ਪੁਲਾੜ ਯਾਤਰੀ ਦੀ ਜ਼ਿੰਦਗੀ ਨੂੰ ਬਚਾਉਣ ਲਈ ਕੌਮਾਂਤਰੀ ਪੁਲਾੜ ਸਟੇਸ਼ਨ ਭੇਜਿਆ ਜਾਂਦਾ ਹੈ ।

ਜੇਕਰ ਸਭ ਕੁਝ ਯੋਜਨਾ ਮੁਤਾਬਕ ਹੁੰਦਾ ਹੈ ਤਾਂ ਪ੍ਰੋਡਕਸ਼ਨ ਟੀਮ ਅਗਲੇ ਮਹੀਨੇ ਇਤਿਹਾਸ ਰਚਨ ਬਾਰਾਂ ਰੋਜ਼ਾ ਮਿਸ਼ਨ ਤੇ ਪੁਲਾੜ ਰਵਾਨਾ ਹੋਵੇਗੀ । ਪਿਛਲੇ ਸਾਲ ਵੀ ਨਾਸਾ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਏਲਨ ਮਸਕ ਦੀ ਸਪੇਸ ਐਕਸ ਅਤੇ ਟੌਮ ਕਰੂਜ਼ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਲਈ ਸਾਂਝੇਦਾਰੀ ਕਰ ਰਿਹਾ ਹੈ ਤੇ ਹੁਣ ਅਜਿਹੇ ਐਲਾਨ ਦੇ ਚੱਲਦਿਆਂ ਇਸ ਦੀ ਚਰਚਾ ਪੂਰੇ ਵਿਸ਼ਵ ਦੇ ਵਿੱਚ ਛਿੜ ਚੁੱਕੀ ਹੈ

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …