ਆਈ ਤਾਜਾ ਵੱਡੀ ਖਬਰ
ਜਿਸ ਤਰ੍ਹਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਵਿਚ ਇਸ ਸਮੇਂ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਿਆ ਹੈ । ਕਾਬੁਲ ਚ ਹਾਲਾਤ ਬਦ ਤੋਂ ਬਦਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ । ਜਿਸ ਤਰ੍ਹਾਂ ਦੀਅਾਂ ਤਸਵੀਰਾਂ ਅਫ਼ਗਾਨਿਸਤਾਨ ਤੋਂ ਸਾਹਮਣੇ ਆ ਰਹੀਆਂ ਹਨ ਉਸ ਦੇ ਚੱਲਦੇ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ । ਅਫ਼ਗਾਨਿਸਤਾਨ ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤਾਲਿਬਾਨ ਵਾਸੀਆਂ ਦੇ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ ।
ਬਹੁਤ ਸਾਰੇ ਅਫਗਾਨਿਸਤਾਨ ਦੇ ਵਾਸੀ ਦੇਸ਼ ਛੱਡਣ ਨੂੰ ਮਜਬੂਰ ਨੇ ਤੇ ਬਹੁਤ ਸਾਰੇ ਅਫ਼ਗਾਨਿਸਤਾਨ ਦੇ ਵਾਸੀ ਆਪਣਾ ਦੇਸ਼ ਛੱਡ ਕੇ ਜਾ ਚੁੱਕੇ ਨੇ । ਜਿੱਥੇ ਅਫ਼ਗਾਨਿਸਤਾਨ ਦੇ ਵਾਸੀ ਆਪਣਾ ਦੇਸ਼ ਛੱਡ ਕੇ ਜਾ ਰਹੇ ਨੇ ਉੱਥੇ ਹੀ ਅਫਗਾਨਿਸਤਾਨ ਦੇ ਸਿਆਸੀ ਲੋਕਾਂ ਦੇ ਵਿਚ ਵੀ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਹੁਣ ਅਜੀਬੋ ਗ਼ਰੀਬ ਚੀਜ਼ਾਂ ਕੀਤੀਆਂ ਜਾ ਰਹੀਆਂ ਹਨ ।ਦਰਅਸਲ ਅਫਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ ਦੇ ਵੱਲੋਂ ਹੁਣ ਪੀਜ਼ਾ ਡਿਲੀਵਰੀ ਦਾ ਕੰਮ ਕੀਤਾ ਜਾ ਰਿਹਾ ਹੈ ।
ਸਾਬਕਾ ਮੰਤਰੀ ਸਈਅਦ ਅਹਿਮਦ ਸ਼ਾਹ ਨੇ ਜਰਮਨੀ ‘ਚ ਸ਼ਰਨ ਲਈ ਹੈ। ਜਿੱਥੇ ਉਹ ਪਿਛਲੇ ਦੋ ਮਹੀਨਿਆਂ ਤੋਂ ਉਹ ਪੀਜ਼ਾ ਵੇਚ ਰਹੇ ਨੇ । ਅਫਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ ਦੀ ਇਹ ਤਸਵੀਰ ਵੇਖ ਕੇ ਹਰ ਕੋਈ ਹੈ-ਰਾ-ਨ ਹੋ ਰਿਹਾ ਹੈ । ਜ਼ਿਕਰਯੋਗ ਹੈ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਲੋਕਤੰਤਰ ਦਾ ਰਾਜ ਸੀ ਤਾਂ ਉਸ ਸਮੇਂ ਇਹ ਮੰਤਰੀ ਇੱਥੇ ਰਾਜਾ ਸੀ । ਤਾਲਿਬਾਨ ਆਇਆ ਤੇ ਇਹ ਰਾਜਾ ਇੱਥੋਂ ਭੱਜ ਕੇ ਜਰਮਨੀ ਚਲਾ ਗਿਆ । ਜਿੱਥੇ ਜਾ ਕੇ ਇਸਦੇ ਵੱਲੋਂ ਪੀਜ਼ਾ ਡਿਲੀਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ।
ਇਸ ਮੰਤਰੀ ਦੀ ਇਹ ਤਸਵੀਰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿਉਂਕਿ ਜੋ ਮੰਤਰੀ ਸੂਟ – ਬੂਟ ਵਿੱਚ ਅਕਸਰ ਰਹਿੰਦਾ ਸੀ ਤੇ ਹੁਣ ਇਹ ਮੰਤਰੀ ਪੀਜ਼ਾ ਵੇਚਦਾ ਹੋਇਆ ਨਜ਼ਰ ਆ ਰਿਹਾ ਹੈ । ਜ਼ਿਕਰਯੋਗ ਹੈ ਕਿ ਦੋ ਹਜਾਰ ਵੀਹ ਦੇ ਵਿਚ ਇਸ ਮੰਤਰੀ ਦੇ ਵੱਲੋਂ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ ਗਿਆ ਸੀ ਤੇ ਉਹ ਜਰਮਨੀ ਦੇ ਵਿੱਚ ਚਲੇ ਗਏ ਸਨ ਜਿੱਥੇ ਜਾ ਕੇ ਇਨ੍ਹਾਂ ਨੂੰ ਕੰਮ ਲੱਭਣ ਵਿਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀ । ਜਿਸ ਦੇ ਚਲਦੇ ਹੁਣ ਪਿਛਲੇ ਦੋ ਮਹੀਨੇ ਤੋਂ ਇਹ ਮੰਤਰੀ ਜਰਮਨੀ ਦੇ ਵਿੱਚ ਪੀਜ਼ਾ ਡਿਲੀਵਰੀ ਦਾ ਕੰਮ ਕਰ ਰਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …