ਆਈ ਤਾਜਾ ਵੱਡੀ ਖਬਰ
ਕੋਰੋਨਾ ਮਹਾਮਾਰੀ ਨੇ ਬੱਚਿਆਂ ਦੀ ਸਕੂਲ ਦੀ ਪੜਾਈ ਦੇ ਉਪਰ ਖਾਸਾ ਅਸਰ ਪੈ ਰਿਹਾ ਹੈ l ਬੱਚਿਆਂ ਦੀਆਂ ਔਨਲਾਈਨ ਪੜਾਈਆਂ ਕਰਵਾਈਆਂ ਜਾ ਰਹੀਆਂ ਸਨ ਪਰ ਬੱਚਿਆਂ ਨੂੰ ਜੋ ਚੰਗੀ ਪੜਾਈ ਮਿਲਣੀ ਚਾਹੀਦੀ ਹੈ ਉਹ ਮਿਲ ਨਹੀਂ ਰਹੀ ਸੀ l ਕਿਉਕਿ ਔਨਲਾਈਨ ਪੜਾਈ ਦੇ ਕਾਰਨ ਕਈ ਤਾਂ ਨੈੱਟਵਰਕ ਦੀ ਦਿਕਤ ਆ ਰਹੀ ਸੀ ਕਦੇ ਕੋਈ ਦਿਕਤ ਦਾ ਸਾਹਮਣਾ ਕਰਨਾ ਪੈਂਦਾ ਸੀ l ਪਰ ਹੁਣ ਜਿਸ ਤਰਾਂ ਮੁੜ ਤੋਂ ਪੰਜਾਬ ਦੇ ਵਿੱਚ ਸਕੂਲ ਅਤੇ ਕਾਲਜ ਖੁਲ ਚੁੱਕੇ ਹਨ ਉਸਦੇ ਚਲਦੇ ਵਿਦਿਆਰਥੀਆਂ ਦੀਆਂ ਇਹ ਸਾਰੀਆਂ ਦਿਕਤਾਂ ਹੱਲ ਹੋ ਰਹੀਆਂ ਹੈ l
ਇਸੇ ਦੇ ਚਲਦੇ ਕੁਝ ਅਜਿਹੇ ਵੀ ਵਿਦਿਆਰਥੀ ਹਨ ਜਿਹਨਾਂ ਨੇ ਆਪਣੀ 10 ਵੀ ਅਤੇ 12 ਕਲਾਸ ਨੂੰ ਪਾਰ ਕਰ ਲਿਆ ਹੈ l ਹੁਣ ਉਹ ਵਿਦਿਆਰਥੀ ਅੱਗੇ ਕਾਲਜਾਂ ਦੇ ਵਿੱਚ ਦਾਖਲਾ ਕਰਵਾਉਣ ਦੇ ਲਈ ਅਪਲਾਈ ਕਰ ਰਹੇ ਹਨ l ਅੱਜ ਅਸੀਂ ਓਹਨਾ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ l ਓਹਨਾ ਵਿਦਿਆਰਥੀਆਂ ਦੇ ਲਈ ਇੱਕ ਖੁਸ਼ੀ ਦੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਸਰਕਾਰੀ ਕਾਲਜਾਂ ‘ਚ ਦਾਖਲੇ ਲਈ ਹੁਣ ਉਹ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਣਗੇ l
ਕੋਰੋਨਾ ਦੇ ਚਲਦੇ ਹੁਣ ਪੰਜਾਬ ਦੀ ਉੱਚ ਸਿੱਖਿਆ ਵਿਭਾਗ ਨੇ ਸਰਕਾਰੀ ਕਾਲਜਾਂ ਦੀ ਦਾਖਲਾ ਪ੍ਰਕਿਰਿਆ ਵਿੱਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ l ਹੁਣ ਘਰ ਦੇ ਵਿੱਚ ਹੀ ਬੈਠ ਕੇ ਵਿਦਿਆਰਥੀ ਅਗਲੀ ਜਮਾਤ ਦੇ ਵਿੱਚ ਦਾਖ਼ਲਾ ਲੈਣ ਦੇ ਲਈ ਆਨਲਾਈਨ ਅਪਲਾਈ ਕਰ ਸਕਣਗੇ।
ਆਨਲਾਈਨ ਪੋਰਟਲ ਦੇ ਜ਼ਰੀਏ ਵਿਦਿਆਰਥੀਆਂ ਅਗੇ ਕਾਲਜਾਂ ਵਿੱਚ ਦਾਖਲਾ ਲੈਣ ਦੇ ਲਈ ਅਪਲਾਈ ਕਰ ਸਕਣਗੇ l ਕੋਰੋਨਾ ਦੇ ਚਲਦੇ ਸਿੱਖਿਆ ਵਿਭਾਗ ਦੇ ਵਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਦੇ ਵਲੋਂ ਹੁਣ ਕਾਲਜਾਂ ‘ਚ ਦਾਖਲੇ ਪੰਜਾਬ ਦੇ ਵਿਦਿਆਰਥੀਆਂ ਆਨਲਾਈਨ ਅਪਲਾਈ ਕਰ ਸਕਦੇ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …