ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਦੌਰ ਦੀ ਐਸੀ ਮਾਰ ਪਈ ਹੈ ਕਿ ਹਰ ਖੇਤਰ ਪ੍ਰਭਾਵਤ ਹੋਇਆ ਹੈ। ਜਿੱਥੇ ਲੋਕਾਂ ਵੱਲੋਂ ਮੁਸ਼ਕਿਲ ਦੇ ਸਮੇਂ ਵਿੱਚ ਆਪਣੀ ਜਮ੍ਹਾਂ ਪੂੰਜੀ ਬੈਂਕਾਂ ਵਿਚ ਜਮ੍ਹਾਂ ਕੀਤੀ ਜਾਂਦੀ ਹੈ। ਉਥੇ ਹੀ ਕਰੋਨਾ ਦੇ ਦੌਰ ਵਿੱਚ ਲੋਕਾਂ ਦੇ ਕੰਮ ਕਾਜ ਠੱਪ ਹੋ ਜਾਣ ਕਾਰਨ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ। ਜਿਸ ਕਾਰਨ ਬੈਂਕਾਂ ਦੇ ਕੰਮਕਾਜ ਵਿੱਚ ਵੀ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਲੋਕਾਂ ਵੱਲੋਂ ਬੈਂਕਾਂ ਵਿਚ ਜਮ੍ਹਾਂ ਕੀਤੀ ਗਈ ਜਮ੍ਹਾਂ ਪੂੰਜੀ ਨੂੰ ਵੀ ਇਸ ਮੁਸ਼ਕਲ ਦੀ ਘੜੀ ਵਿੱਚ ਵਰਤ ਲਿਆ ਗਿਆ।
ਓਥੇ ਹੀ ਬੈਂਕਾਂ ਵੱਲੋਂ ਵੀ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਕੱਢਣ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਰਹੇ ਲੋਕਾਂ ਉਪਰ ਕਿਸੇ ਕਿਸਮ ਦਾ ਬੋਝ ਨਾ ਪੈ ਸਕੇ। ਲੋਕਾਂ ਦੇ ਪੈਸੇ ਨੂੰ ਵੀ ਸੁਰੱਖਿਅਤ ਰੱਖਣ ਲਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਸਮੇਂ ਸਮੇਂ ਤੇ ਬੈਂਕਾਂ ਵੱਲੋਂ ਦਿਤੀ ਜਾਂਦੀ ਹੈ। ਹੁਣ ਇੰਡੀਆ ਵਿਚ 31 ਅਗਸਤ ਲਈ ਇਹ ਐਲਾਨ ਹੋ ਗਿਆ ਹੈ ਇਹਨਾਂ ਲੋਕਾਂ ਨੂੰ ਹੋਵੇਗਾ ਮੋਟਾ ਫਾਇਦਾ। ਪਰ ਦੇਸ਼ ਦੀ ਸਭ ਤੋਂ ਵੱਡੀ ਬੈਂਕ ਐੱਸ ਬੀ ਆਈ ਵਲੋਂ ਲੋਕਾਂ ਨੂੰ ਇਕ ਖੁਸ਼ਖਬਰੀ ਦਿੱਤੀ ਜਾ ਰਹੀ ਹੈ।
ਬੈਂਕ ਵੱਲੋਂ ਮੁਫ਼ਤ ਲੋਨ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਸੌ ਫੀਸਦੀ ਦੀ bank fees ਵਿੱਚ ਛੋਟ ਦਿੱਤੀ ਜਾ ਰਹੀ ਹੈ। ਬੈਂਕ ਨੇ ਇਸ ਤੋਂ ਪਹਿਲਾਂ ਜਨਵਰੀ ਵਿੱਚ ਲੋਨ ਤੇ ਪ੍ਰੋਸੈਸਿੰਗ ਫੀਸ ਮਾਫੀ ਦਾ ਆਫਰ ਵੀ ਸ਼ੁਰੂ ਕੀਤਾ ਸੀ। ਹੁਣ ਐੱਸ ਬੀ ਆਈ ਨੇ ਆਪਣੇ ਹੋਮ ਲੋਨ ਦੀ ਵਿਆਜ ਦਰ CIBIL ਨਾਲ ਚੋਣ ਰੱਖੀ ਹੈ ਅਤੇ 30 ਲੱਖ ਰੁਪਏ ਤੇ ਉਸ ਨਾਲ ਉਪਰ ਦੇ ਕਰਜ਼ ਲਈ ਵਿਆਜ ਦੀ ਦਰ ਕਾਫੀ ਘੱਟ ਹੈ। sbi ਅਨੁਸਾਰ ਲੋਨ ਰੀ-ਪੇਮੈਂਟ ਦੇ ਵਧੀਆ ਰਿਕਾਰਡ ਰੱਖਣ ਵਾਲੇ ਗਾਹਕਾਂ ਲਈ ਸਸਤਾ ਲੋਨ ਮੁਹਈਆ ਕਰਵਾਉਣਾ ਜਰੂਰੀ ਹੈ।
ਇਸ ਸਕੀਮ ਦੇ ਤਹਿਤ ਬੈਂਕ ਵੱਲੋਂ ਹੋਮ ਲੋਨ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਇਆ ਗਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਐਸਬੀਆਈ ਦੇ ਐਮ ਡੀ ਸੀ ਐਮ ਸ਼ੈੱਟੀ ਨੇ ਕਿਹਾ ਹੈ ਕਿ ਬੈਂਕ ਵੱਲੋਂ ਇਹ ਆਫਰ ਲਾਂਚ ਕਰ ਕੇ ਗਾਹਕਾਂ ਨੂੰ ਤੋਹਫ਼ਾ ਦਿੱਤਾ ਜਾ ਰਿਹਾ ਹੈ। ਜਿਸ ਨਾਲ ਮਕਾਨ ਅਤੇ ਫਲੈਟ ਦੀ ਵਿਕਰੀ ਵਿੱਚ ਵੀ ਤੇਜੀ ਆਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …