ਆਈ ਤਾਜਾ ਵੱਡੀ ਖਬਰ
ਅਕਸਰ ਇਹ ਕਿਹਾ ਜਾਂਦਾ ਹੈ ਕਿ ਕੁਦਰਤ ਦੀ ਹੋਣੀ ਅਤੇ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ। ਕਿਉਂਕਿ ਕੁਦਰਤ ਨਾਲ ਕੀਤੀ ਛੇੜਛਾੜ ਦਾ ਨਤੀਜਾ ਵੀ ਬਹੁਤ ਮੰਦਭਾਗਾ ਹੁੰਦਾ ਹੈ ਅਤੇ ਅਤੇ ਕਿਸਮਤ ਦਾ ਲਿਖਿਆ ਵੀ ਬਦਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਮੰਦਭਾਗੀਆਂ ਦੁਰਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਕਿ ਜਿੱਥੇ ਕੁਦਰਤੀ ਆਫਤਾਂ ਕਾਰਨ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰ-ਦ-ਭਾ-ਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਭੈਣ ਅਜਿਹੇ ਕੁਦਰਤ ਦੇ ਸ਼ਿਕਾਰ ਹੋਏ ਕਿ ਦੋਵੇਂ ਭੈਣ-ਭਰਾ ਪਲਾਂ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਨੂੰ ਹਰਾ ਗਏ।
ਇਸ ਪੀੜਤ ਪਰਿਵਾਰ ਤੇ ਕੁਦਰਤ ਦਾ ਕਹਿਰ ਵਾਪਰਣ ਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਪਾਸੇ ਸੋਗ ਦੀ ਲਹਿਰ ਹੈ।ਦਰਅਸਲ ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਪਰਿਵਾਰ ਉਤੇ ਕੁਦਰਤ ਦਾ ਕਹਿਰ ਇਸ ਕਦਰ ਵਾਪਰਿਆ ਕਿ ਇੱਕੋ ਸਮੇਂ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਦੇ ਦੋ ਜਵਾਨ ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ।
ਮ੍ਰਿਤਕ ਬੱਚੇ ਆਪਸ ਵਿੱਚ ਭੈਣ ਭਰਾ ਸਨ ਲੜਕੀ ਦੀ ਉਮਰ 24 ਸਾਲ ਸੀ ਅਤੇ ਲੜਕੇ ਦੀ ਉਮਰ 29 ਸਾਲ ਦੀ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਦੋਵੇਂ ਭੈਣ ਭਰਾ ਆਪਣੀ ਮਾਸੀ ਦੇ ਕੋਲ ਜੈਪੁਰ ਗਏ ਹੋਏ ਸੀ। ਜਿੱਥੇ ਉਹ ਵਾਚ ਟਾਵਰ ਦੇਖਣ ਗਏ ਹੋਏ ਸਨ ਜਿਸ ਦੌਰਾਨ ਲੜਕੀ ਸ਼ਿਵਾਨੀ ਟਾਵਰ ਉੱਤੇ ਚੜ੍ਹ ਕੇ ਸੈਲਫੀ ਲੈ ਰਹੀ ਸੀ। ਇਸ ਮੌਕੇ ਤੇ ਸੈਲਫੀ ਲੈਦੇ ਸਮੇ ਓਥੇ ਅਚਾਨਕ ਕੁਦਰਤ ਦਾ ਕਹਿਰ ਵਾਪਰ ਗਿਆ ਤੇ ਉਥੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ ਜਿਸ ਦੌਰਾਨ ਤੇਜ਼ ਤਰਾਰ ਬਿਜ਼ਲੀ ਡਿੱਗਣ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ।
ਦੱਸ ਦਈਏ ਕਿ ਲੜਦੀ ਦੀ ਮੌਤ ਤੋਂ ਬਾਅਦ ਉਥੇ ਰੌਲਾ ਪੈ ਗਿਆ ਅਤੇ ਜਿਸ ਤੋਂ ਬਾਅਦ ਜਦੋਂ ਉਸ ਦਾ ਭਰਾ ਹੈ ਵੇਖਣ ਗਿਆ ਤਾਂ ਕੁਦਰਤ ਦਾ ਕਹਿਰ ਦੁਆਰਾ ਵਾਪਰ ਗਿਆ ਅਤੇ ਦੁਬਾਰਾ ਅਸਮਾਨੀ ਬਿਜ਼ਲੀ ਡਿੱਗਣ ਕਾਰਨ ਲੜਕੇ ਦੀ ਵੀ ਮੌਕੇ ਤੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀ ਮਾਸੀ ਦੇ ਲੜਕੇ ਨੇ ਫੋਨ ਕਰਕੇ ਦਿੱਤੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …