ਆਈ ਤਾਜਾ ਵੱਡੀ ਖਬਰ
ਅੱਜ ਕੱਲ ਜਿਥੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਵੱਲੋਂ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਉਥੇ ਹੀ ਕੁਝ ਠੱਗਾ ਵਲੋ ਇਹਨਾਂ ਪਲੇਟ ਫਾਰਮ ਦੇ ਜ਼ਰੀਏ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਨਾਲ ਇਨ੍ਹਾਂ ਸੋਸ਼ਲ ਸਾਈਟਾਂ ਉੱਪਰ ਠੱਗੀ ਹੋਣ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆ ਰਹੀਆਂ। ਇਸ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਤਾਂ ਜੋ ਅਜਿਹੇ ਲੋਕਾਂ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ । ਇਹਨਾਂ ਸਾਈਟਾਂ ਤੋਂ ਜਾਣਕਾਰੀ ਦੇ ਜਰੀਏ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਹੁਣ ਫੇਸਬੁੱਕ ਦਾ ਪਾਸਵਰਡ ਚੋਰੀ ਕਰ ਰਹੀਆਂ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਲਈ ਇਸ ਨੂੰ ਡਲੀਟ ਕਰਨ ਬਾਰੇ ਆਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੂਗਲ ਪਲੇ ਸਟੋਰ ਤੇ ਕੁਝ ਐਪਲੀਕੇਸ਼ਨਾਂ ਨੂੰ ਬੰਦ ਕਰਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਿਉਂਕਿ ਮਾਲਵੇਅਰ ਵਿਸ਼ਲੇਸ਼ਕ ਵੱਲੋਂ ਅਜਿਹੀਆਂ ਐਪਲੀਕੇਸ਼ਨ ਦਾ ਪਤਾ ਲਗਾਇਆ ਗਿਆ ਹੈ ਜੋ ਕਿ ਫੇਸਬੁੱਕ ਉਪਭੋਗਤਾਂ ਦੇ ਅਤੇ ਪਾਸਵਰਡ ਡਾਟਾ ਚੋਰੀ ਕਰ ਰਹੇ ਹਨ। ਅਗਰ ਕਿਸੇ ਦੇ ਮੋਬਾਇਲ ਵਿੱਚ ਅਜਿਹੇ ਐਪਲੀਕੇਸ਼ਨ ਹੋਵੇ ਜਦੋਂ ਪ੍ਰਭਾਵਤ ਵਿਅਕਤੀ ਆਪਣੇ ਖਾਤੇ ਵਿੱਚ ਲੌਗ ਇਨ ਕਰਦਾ ਹੈ, ਟਰੋਜਨ ਲੋਕਲ ਪ੍ਰਮਾਣਿਕਤਾ ਸੈਸ਼ਨ ਤੋਂ ਕੂਕੀਜ਼ ਚੋਰੀ ਕਰਦੇ ਹਨ। ਇਸ ਬਾਰੇ ਸਾਰੀ ਜਾਣਕਾਰੀ ਸਾਈਬਰ ਅਪਰਾਧੀਆ ਨੂੰ ਭੇਜੀਆਂ ਜਾਂਦੀਆਂ ਹਨ।
ਜਿਸ ਨਾਲ ਕਈ ਵਾਰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਹੁਣ 9 apps ਨੂੰ ਤੁਰੰਤ ਡੀਲੀਟ ਕੀਤੇ ਜਾਣ ਬਾਰੇ ਵੀ ਫੈਸਲਾ ਲਿਆ ਗਿਆ ਹੈ। ਇਹ ਹਨ ਹਾਨੀਕਾਰਕ ਐਪਸ
Horoscope Pi App Lock Manager App Lock Keep Lockit Master Rubbish Cleaner Horoscope Daily Inwell Fitness PIP Photo Processing Photo
ਇਹ ਗੂਗਲ ਪਲੇ ਸਟੋਰ ਤੇ ਉਪਲਬਧ ਹਨ ਸੁਰੱਖਿਆ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਪ੍ਰਾਈਵੇਸੀ ਟਰੋਜਨ ਐਪਸ ਗੈਰ ਹਾਨੀਕਾਰਕ ਐਪਸ ਦੇ ਤੌਰ ਉਤੇ ਫੈਲਾਏ ਜਾ ਰਹੇ ਹਨ। ਰਿਪੋਰਟ ਕੀਤੇ ਜਾਣ ਤੋਂ ਬਾਅਦ ਗੂਗਲ ਨੇ ਇਹਨਾਂ ਨੁੰ ਮਾਲਵੇਅਰ ਐਪਸ ਨੂੰ ਹਟਾ ਦਿੱਤਾ ਹੈ। ਹੁਣ ਤੱਕ 58,56,010 ਵਾਰ ਇੰਸਟਾਲ ਕੀਤੇ ਜਾ ਚੁੱਕੇ ਹਨ। ਮੁਸ਼ਕਲ ਦੀ ਸਥਿਤੀ ਵਿਚ ਇਨ੍ਹਾਂ ਐਪਸ ਨੂੰ ਡਲੀਟ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …