ਆਈ ਤਾਜਾ ਵੱਡੀ ਖਬਰ
ਸ਼ੋਸ਼ਲ ਮੀਡੀਆ ਇੱਕ ਅਜਿਹਾ ਮਾਧਿਅਮ ਬਣ ਚੁੱਕਿਆ ਹੈ ਜਿਸ ਦੀ ਮਦਦ ਨਾਲ ਹਰ ਕੰਮ ਆਸਾਨੀ ਨਾਲ ਅਤੇ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੀ ਡਿਜੀਟਲ ਪਲੇਟਫਾਰਮ ਦੇ ਨਾਲ ਬਹੁਤ ਸਾਰੇ ਕੰਮ ਆਸਾਨ ਹੋ ਗਈ ਹੈ ਪਰ ਜਿੱਥੇ ਇਨ੍ਹਾਂ ਦੀ ਮਦਦ ਦੇ ਨਾਲ ਕੰਮ ਸੌਖੇ ਹੋਏ ਹਨ ਉਥੇ ਹੀ ਕੁਝ ਅਜਿਹੀਆਂ ਦਿੱਕਤਾਂ ਵੀ ਆ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਆਏ ਦਿਨ ਡਿਜ਼ੀਟਲ ਸਲੇਟ ਫਾਰਮ ਤੇ ਹੋ ਰਹੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਕਿਸੇ ਦਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚ ਗਈ।
ਦੱਸ ਦਈਏ ਕਿ ਡਿਜ਼ੀਟਲ ਪਲੇਟਫਾਰਮ ਤੇ ਇਕ ਲੜਕੀ ਦੇ ਨਾਲ ਫ਼ਰਜ਼ੀ ਬੈਂਕ ਦੇ ਵੱਲੋਂ ਧੋਖਾ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਪੀੜਤ ਲੜਕੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਇੱਕ ਨਿੱਜੀ ਬੈਂਕ ਦੇ ਵੱਲੋਂ ਧੋਖੇ ਦੇ ਨਾਲ ਨਕਲੀ ਕੈਡਿਟ ਕਾਰਡ ਰਾਹੀਂ ਪੈਸੇ ਕਢਵਾਏ ਗਏ ਹਨ। ਦੱਸ ਦਈਏ ਕਿ ਲੜਕੇ ਵੱਲੋਂ ਦੱਸਿਆ ਗਿਆ ਹੈ ਕਿ ਜਦੋਂ ਉਸ ਦੇ ਵੱਲੋਂ ਫਲਿੱਪਕਾਰਟ ਉੱਤੇ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਗਈ ਤਾਂ ਕਿਸੇ ਕਾਰਨ ਕਰਕੇ ਉਸ ਦਾ ਕ੍ਰੈਡਿਟ ਕਾਰਡ ਬੰਦ ਕਰ ਦਿੱਤਾ ਗਿਆ।
ਪਰ ਅਚਾਨਕ ਉਸ ਨੂੰ ਕੁਝ ਦਿਨਾਂ ਬਾਅਦ ਬਿਨਾਂ ਕਿਸੇ ਸੂਚਨਾ ਦੇ ਅਧਾਰ ਕਰੈਡਿਟ ਕਾਰਡ ਪਹੁੰਚਾਇਆ ਜਾਂਦਾ ਹੈ। ਜਿਸ ਤੋਂ ਬਾਅਦ ਉਸ ਨੂੰ ਇਸ ਕਾਰਡ ਦੀ ਵੈਰੀਫਕੇਸ਼ਨ ਲਈ ਫੋਨ ਆਉਂਦੇ ਰਹਿੰਦੇ ਹਨ ਜਿਸ ਤੋਂ ਬਾਅਦ 5 ਮਾਰਚ ਨੂੰ ਇਹ ਕਾਰਡ ਐਕਟੀਵੇਟ ਕੀਤਾ ਗਿਆ। ਪਰ ਇਸ ਤੋਂ ਬਾਅਦ ਉਸ ਦੇ 40,400 ਰੁਪਏ ਕਢਵਾ ਲਏ ਗਏ।
ਇਸ ਸਬੰਧੀ ਉਸ ਨੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਇਹ ਸਾਹਮਣੇ ਆਇਆ ਹੈ ਕਿ ਇਹ ਕਢਾਈ ਗਈ ਰਸਮ ਯੂਪੀ ਦੀ ਰਹਿਣ ਵਾਲੀ ਔਰਤ ਦੇ ਖਾਤੇ ਵਿੱਚ ਟਰਾਂਸਫਰ ਹੋਏ ਹਨ ਅਤੇ ਜਿਸ ਨੰਬਰ ਤੋਂ ਪੀੜਤ ਲੜਕੀ ਨੂੰ ਫੋਨ ਕੀਤਾ ਗਿਆ ਉਹ ਦਿੱਲੀ ਦੇ ਵਾਸੀ ਦਾ ਹੈ। ਜਾਂਚ ਤੋਂ ਬਾਅਦ ਪੁਲਿਸ ਵੱਲੋਂ ਦੋਨਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …