ਤਾਜਾ ਵੱਡੀ ਖਬਰ
ਇਸ ਸੰਸਾਰ ਤੇ ਤਰਾਂ ਤਰਾਂ ਦੀਆਂ ਖਬਰਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਕਈ ਖਬਰਾਂ ਤਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਹਨਾਂ ਤੇ ਕੋਈ ਜਕੀਨ ਵੀ ਨਹੀਂ ਕਰ ਸਕਦਾ। ਅਜਿਹੀ ਹੀ ਇੱਕ ਤਾਜਾ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਇਥੋਂ ਤੱਕ ਕੇ ਡਾਕਟਰ ਵੀ ਹੈਰਾਨ ਰਹਿਗੇ ਇਸ ਖਬਰ ਦੇ ਸੁਣਦਿਆਂ।
ਇੰਡੋਨੇਸ਼ੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 12 ਸਾਲਾ ਕੁੜੀ ਮਰਨ ਦੇ ਬਾਅਦ ਦੁਬਾਰਾ ਜ਼ਿੰਦਾ ਹੋ ਗਈ। ਕੁੜੀ ਕਰੀਬ 1 ਘੰਟੇ ਤੱਕ ਜ਼ਿੰਦਾ ਰਹੀ ਅਤੇ ਫਿਰ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਮਰਨ ਦੇ ਬਾਅਦ ਕੁੜੀ ਦੀ। ਲਾ -ਸ਼। ਨੂੰ। ਦ-ਫ-ਨਾਉਣ। ਤੋਂ ਪਹਿਲਾਂ ਸਾਫ ਕਰਨ ਲਈ ਜਦੋਂ ਇਸ਼ਨਾਨ ਕਰਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਉਹ ਦੁਬਾਰਾ ਜ਼ਿੰਦਾ ਹੋ ਗਈ। ਕਰੀਬ ਇਕ ਘੰਟੇ ਤੱਕ ਜ਼ਿੰਦਾ ਰਹਿਣ ਦੇ ਬਾਅਦ ਕੁੜੀ ਦੀ ਦੁਬਾਰਾ ਮੌਤ ਹੋ ਗਈ।
ਸਥਾਨਕ ਮੀਡੀਆ ਮੁਤਾਬਕ ਕੁੜੀ ਮੌਤ ਦੇ ਬਾਅਦ ਜਦੋਂ ਦੁਬਾਰਾ ਜ਼ਿੰਦਾ ਹੋਈ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਧੜਕਨ ਦੁਬਾਰਾ ਚਾਲੂ ਹੋ ਗਈ ਸੀ। ਉਸ ਦਾ ਸਰੀਰ ਵੀ ਗਰਮ ਹੋ ਗਿਆ ਸੀ ਅਤੇ ਉਸ ਵਿਚ ਹਰਕਤ ਸ਼ੁਰੂ ਹੋ ਗਈ। ਕੁੜੀ ਨੂੰ ਦੁਬਾਰਾ ਜ਼ਿੰਦਾ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਕੁੜੀ ਦੇ ਦੁਬਾਰਾ ਜ਼ਿੰਦਾ ਹੋਣ ਦਾ ਖਬਰ ਸੁਣ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਹ ਉਸ ਨੂੰ ਦੇਖਣ ਲਈ ਉਸ ਦੇ ਘਰ ਪਹੁੰਚੇ ਤਾਂ ਜੋ ਕੁੜੀ ਨੂੰ ਆਕਸੀਜਨ ਦਿੱਤੀ ਜਾ ਸਕੇ।
ਕਰੀਬ ਇਕ ਘੰਟੇ ਬਾਅਦ ਕੁੜੀ ਦੀ ਮੌਤ ਹੋ ਗਈ। ਕੁੜੀ ਦਾ ਨਾਮ ਸਿਤੀ ਮੁਸਫੁਫਾਹ ਵਾਰਦਾਹ ਦੱਸਿਆ ਜਾ ਰਿਹਾ ਹੈ। ਉਸ ਨੂੰ 18 ਅਗਸਤ ਨੂੰ 6 ਵਜੇ ਹਸਪਤਾਲ ਵਿਚ ਮ੍ਰਿ – ਤ – ਕ ਘੋਸ਼ਿਤ ਕੀਤਾ ਗਿਆ ਸੀ। ਸ਼ਾਮ ਕਰੀਬ 7 ਵਜੇ ਪਰਿਵਾਰ ਵਾਲੇ ਉਸ ਨੂੰ ਘਰ ਲੈ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ। ਦੌ – ਰਾ। ਪੈਣ ਨਾਲ ਜਿਸ ਦੀ ਮੌਤ ਹੋ ਜਾਂਦੀ ਹੈ, ਉਸ ਦੀ ਨਬਜ਼ ਕਈ ਵਾਰ ਚੱਲਣ ਲੱਗਦੀ ਹੈ। ਕਰੀਬ 82 ਫੀਸਦੀ ਮਾਮਲਿਆਂ ਵਿਚ ਅਜਿਹਾ ਮੌਤ ਦੇ 10 ਮਿੰਟ ਬਾਅਦ ਹੁੰਦਾ ਹੈ।
ਕੁੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਸਰੀਰ ਦਾ ਤਾਪਮਾਨ ਗਰਮ ਹੋ ਗਿਆ। ਕੁੜੀ ਦੀਆਂ ਬੰਦ ਅੱਖਾਂ ਦੁਬਾਰਾ ਖੁੱਲ੍ਹ ਗਈਆਂ। ਅਸੀਂ ਪਾਇਆ ਕਿ ਉਸ ਦਾ ਦਿਲ ਮੁੜ ਧੜਕਨ ਲੱਗਾ ਹੈ ਅਤੇ ਸਰੀਰ ਵਿਚ ਹਰਕਤ ਸ਼ੁਰੂ ਹੋ ਗਈ। ਇਹ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਸਨ।ਕੁੜੀ ਨੂੰ ਦੁਬਾਰਾ ਮੌਤ ਦੇ ਬਾਅਦ ਨਵਾਇਆ ਗਿਆ ਅਤੇ। ਦ- ਫਨਾ। ਦਿੱਤਾ ਗਿਆ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …