ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਵਿੱਚ ਮਾਰਚ ਦੇ ਵਿੱਚ ਕ-ਰੋ-ਨਾ ਦਾ ਦੌਰ ਸ਼ੁਰੂ ਹੋਇਆ ਸੀ। ਭਾਰਤ ਵਿੱਚ ਮਿਲਣ ਵਾਲੇ ਕਰੋਨਾ ਕੇਸਾਂ ਤੋਂ ਬਾਅਦ ਸਾਰੇ ਦੇਸ਼ ਅੰਦਰ ਹਾਹਾਕਾਰ ਮਚ ਗਈ ਸੀ ਤੇ ਸਾਰੀ ਦੁਨੀਆਂ ਵਿੱਚ ਇੱਕ ਦ-ਹਿ-ਸ਼-ਤ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ। ਇਸ ਤਰ੍ਹਾਂ ਅਚਾਨਕ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ। ਜਿਸ ਨਾਲ ਲੋਕਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਸੀ। ਬਹੁਤ ਸਾਰੇ ਲੋਕ ਦੂਸਰੀ ਜਗ੍ਹਾ ਉਪਰ ਫਸ ਗਏ ਸਨ। ਇਸ ਤਾਲਾਬੰਦੀ ਦੇ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ। ਮਾ-ਨ-ਸਿ-ਕ ਤ-ਣਾ-ਅ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਖ਼ਾਸ ਸਖ਼ਸੀਅਤਾਂ ਵੱਲੋਂ ਵੀ ਆਪਣੀ ਜੀਵਨ ਲੀਲਾ ਸ-ਮਾ-ਪ-ਤ ਕਰ ਲਈ ਗਈ ਸੀ।
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਤੋਂ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਫ਼ੈਸਲਾ ਲਿਆ ਗਿਆ ਹੈ। ਪਿਛਲੇ ਸਾਲ ਕਰੋਨਾ ਦੇ ਦੌਰ ਵਿਚੋਂ ਲੋਕ ਅਜੇ ਉੱਭਰ ਵੀ ਨਹੀਂ ਸਕੇ ਸਨ ਕਿ ਇੱਕ ਫਿਲਮੀ ਜਗਤ ਤੋਂ ਆਉਣ ਵਾਲੀ ਖਬਰ ਨੇ ਸਾਰੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਸੀ। ਜ਼ਿ-ਕ-ਰ-ਯੋ-ਗ ਹੈ ਕਿ ਫ਼ਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮ੍ਰਿ-ਤ-ਕ ਦੇ-ਹ 14 ਜੂਨ 2020 ਨੂੰ ਉਨ੍ਹਾਂ ਦੇ ਘਰ ਤੋਂ ਪ੍ਰਾਪਤ ਹੋਈ। ਇਸ ਖਬਰ ਨੇ ਫਿਲਮ ਇੰਡਸਟਰੀ ਦੇ ਨਾਲ ਨਾਲ ਸਾਰੇ ਲੋਕਾਂ ਨੂੰ ਸ-ਦ-ਮੇ ਵਿਚ ਲੈਂ ਆਦਾ ਸੀ। ਇਸ ਮਾਮਲੇ ਵਿੱਚ ਸੁਸ਼ਾਂਤ ਸਿੰਘ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੂੰ ਮੁੱਖ ਮੁਲਜ਼ਮ ਵਜੋ ਗ੍ਰਿ-ਫ-ਤਾ-ਰ ਕੀਤਾ ਗਿਆ ਸੀ। ਪਰ ਉਸ ਨੂੰ ਜ਼-ਮਾ-ਨ-ਤ ਮਿਲ ਜਾਣ ਪਿੱਛੋਂ ਉਹ ਰਿਹਾ ਹੋ ਗਈ ਸੀ।
ਪੁਲਿਸ ਵੱਲੋਂ ਇਸ ਮਾਮਲੇ ਨੂੰ ਪਹਿਲਾਂ ਖੁ-ਦ-ਕੁ-ਸ਼ੀ ਦੱਸਿਆ ਗਿਆ ਸੀ। ਪਰ ਸੁਸ਼ਾਂਤ ਸਿੰਘ ਦੇ ਪਿਤਾ ਦੀ ਰਿਪੋਰਟ ਲਿਖਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਸੀਬੀਆਈ ਜਾਂਚ ਸ਼ੁਰੂ ਕੀਤੀ ਗਈ ਸੀ। ਹੁਣ ਸੁਸ਼ਾਂਤ ਸਿੰਘ ਦੇ ਦੇ-ਹਾਂ-ਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਦਿਨ ਨਾਲ ਬਹੁਤ ਸਾਰੇ ਲੋਕਾਂ ਦੇ ਜ਼-ਖ-ਮ ਹਰੇ ਹੋ ਜਾਣਗੇ। ਉੱਥੇ ਹੀ ਸੁਸ਼ਾਂਤ ਸਿੰਘ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਵੱਲੋਂ ਆਪਣੇ ਭਰਾ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਇਕ ਅ-ਹਿ-ਮ ਫੈਸਲਾ ਲਿਆ ਗਿਆ ਹੈ।
ਸ਼ਵੇਤਾ ਵੱਲੋਂ ਬੁੱਧ ਪੂਰਨਿਮਾ ਦੇ ਮੌਕੇ ਤੇ ਬੁੱਧਵਾਰ ਨੂੰ ਸੋਸ਼ਲ ਮੀ-ਡੀ-ਆ ਤੇ ਇਕ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ ਮੈਂ ਜੂਨ ਦੇ ਮਹੀਨੇ ਦੌਰਾਨ ਸ਼ਾਂਤੀ ਲਈ ਪਹਾੜਾਂ ਅਤੇ ਰਹਾਂਗੀ। ਇੰਟਰਨੇਟ ਅਤੇ ਸੈਲ ਦੀ ਸੁਵਿਧਾ ਨਹੀਂ ਹੋਵੇਗੀ । ਮੈਂ ਭਰਾ ਦੇ ਜਾਣ ਦਾ ਇੱਕ ਸਾਲ ਉਸ ਦੀਆਂ ਮਿਠੀਆਂ ਯਾਦਾਂ ਨਾਲ ਸ਼ਾਂਤੀ ਵਿੱਚ ਪ-ਹਾ-ੜਾਂ ਵਿੱਚ ਬਤੀਤ ਕਰਾਂਗੀ। ਹਾਲਾਂਕਿ ਉਸ ਦਾ ਸਰੀਰ ਸਾਨੂੰ ਇੱਕ ਸਾਲ ਪਹਿਲਾਂ ਛੱਡ ਗਿਆ ਸੀ, ਪਰ ਜਿਹੜੀਆਂ ਕਦਰਾਂ ਕੀਮਤਾਂ ਲਈ ਉਹ ਖੜ੍ਹਾ ਰਿਹਾ, ਉਹ ਅੱਜ ਵੀ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …