ਆਈ ਤਾਜਾ ਵੱਡੀ ਖਬਰ
ਕਰੋਨਾ ਨੂੰ ਲੈਕੇ ਪੂਰੇ ਭਾਰਤ ਚ ਹਾਲਤ ਖ਼ਰਾਬ ਹੁੰਦੇ ਜਾ ਰਹੇ ਨੇ ਜਿਥੇ ਇਕ ਪਾਸੇ ਰੋਜਾਨਾ ਲੱਖਾਂ ਦੀ ਗਿਣਤੀ ਵਿਚ ਨਵੇਂ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਹੁਣ ਤੱਕ ਇਸ ਬਿਮਾਰੀ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾ ਜਾ ਚੁੱਕਿਆ ਹਨ। ਉਥੇ ਹੀ ਦੂਜੇ ਪਾਸੇ ਹੁਣ ਇਸ ਬਿਮਾਰ ਤੇ ਕਾਬੂ ਪਾਉਣ ਵੀ ਔਖਾ ਹੁੰਦਾ ਜਾਪਦਾ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਵਿਚ ਕਰੋਨਾ ਤੇ ਰੋਕਥਾਮ ਪਾਉਣ ਲਈ ਸੂਬਾ ਸਰਕਾਰ ਵਲੋਂ ਪਹਿਲਾ ਕੁਝ ਪਬੰਧੀਆ ਲਾਗਇਆ ਗਈਆ ਸੀ ਪਰ ਕਰੋਨਾ ਨਾਲ ਜੁੜੇ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ ਜਿਸ ਕਾਰਨ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਹੁਣ ਪੰਜਾਬ ਸਰਕਾਰ ਵਲੋਂ ਇਹ ਕਦਮ ਚੁਕੇ ਗਏ ਹਨ।
ਇਸ ਲਈ ਘਰ ਤੋਂ ਭਰ ਜਾਨ ਤੋਂ ਪਹਿਲਾ ਇਕ ਵਾਰ ਇਸ ਖ਼ਬਰ ਨੂੰ ਜਰੂਰ ਪੜੋ।ਪੰਜਾਬ ਵਿਚ ਤੇਜੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਸੂਬੇ ਵਿਚ ਪੈਦਾ ਹੋਏ ਹਾਲਾਤਾਂ ਤੇ ਰੋਕਥਾਮ ਪਾਉਣ ਲਈ ਕੈਪਟਨ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ। ਦਰਅਸਲ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਟੈਸਟ ਫ੍ਰੀ ਕੀਤੇ ਜਾਂਦੇ ਹਨ ਪਰ ਸਰਕਾਰ ਵਲੋਂ ਕੁਝ ਪ੍ਰਾਇਵੇਟ ਲੈਬਾਰਟਰੀਆ ਨੂੰ ਕੋਵਿਡ ਟੈਸਟ ਲਈ ਰਜਿਸਟ੍ਰੇਡ ਕਰਿਆ ਗਿਆ ਸੀ। ਜਿਸ ਦੌਰਾਨ ਡਾ. ਰੰਜੂ ਸਿੰਗਲਾ ਸਰਜਨ ਵੱਲੋ ਦੱਸਿਆ ਗਿਆ ਸੀ ਕਿ ਸਰਕਾਰ ਵੱਲੋ ਪ੍ਰਾਇਵੇਟ ਲੈਬਾਰਟਰੀਆ ਲਈ ਕੀਮਤ ਨਿਰਧਾਰਿਤ ਕੀਤੀ ਹੈ।
ਕਿਉਕਿ ਜਿਹਾ ਨਾ ਹੋਵੇਗਾ ਤਾਂ ਪ੍ਰਾਇਵੇਟ ਲੈਬਾਰਟਰੀਆ ਮਨਮਰਜ਼ੀ ਨਾਲ ਕੋਈ ਕੀਮਤ ਨਾ ਲੈ ਸਕੇ। ਇਸ ਤੋ ਇਲਾਵਾ ਉਨ੍ਹਾ ਵੱਲੋ ਜਾਣਕਾਰੀ ਦਿੱਤੀ ਗਈ ਹੈ ਕਿ ਆਰਟੀਪੀਸੀਅਰ ਟੈਸਟ 450 ਰੁਪਏ ਅਤੇ ਰੈਪਿਡ ਐਟੀਜਨ ਟੈਸਟ 350 ਰੁਪਏ ਕੀਮਤ ਪ੍ਰਾਇਵੇਟ ਲੈਬਾਰਟਰੀ ਲਈ ਨਿਰਧਾਰਿਤ ਕੀਤੀ ਹੋਈ ਹੈ। ਇਸ ਤੋ ਇਲਾਵਾ ਜੇਕਰ ਪ੍ਰਾਇਵੇਟ ਲੈਬਾਰਟ੍ਰੀ ਮਨਮਰਜ਼ੀ ਨਾਲ ਕੋਈ ਕੀਮਤ ਵਸੂਲ ਕਰਦੀ ਹੈ ਤਾਂ ਉਨ੍ਹਾ ਖਿਲਾਫ ਬਣਦੀ ਕਰਵਾਈ ਕੀਤੀ ਜਾਵੇ।
ਇਸ ਤੋ ਇਲਾਵਾ ਪ੍ਰਸ਼ਾਸਨ ਵੱਲੋ ਆਮ ਲੋਕਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਪਹਿਲੇ ਲੱਛਣ ਨਜ਼ਰ ਆਉਦੇ ਹਨ ਤਾਂ ਉਹ ਘਰ ਵਿਚ ਇਕਾਂਤਵਾਸ ਹੋ ਕੇ ਇਸ ਬਿਮਾਰੀ ਤੋ ਬਚਾ ਕੀਤਾ ਜਾਵੇ। ਇਸ ਤੋ ਇਲਾਵਾ ਸ੍ਰੀ ਮੁਕਸਤਸਰ ਦੇ ਸਿਵਲ ਹਸਪਤਾਲ ਵਿਚ ਕੋਵਿਡ ਸੈਟਰ ਬਣਾਇਆ ਗਿਆ ਹੈ ਜਿਥੇ ਕੋਈ ਜਾ ਕੇ ਜਾਂਚ ਕਰਵਾ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …