Breaking News

ਪੰਜਾਬੀ ਇੰਡਸਟਰੀ ਨੂੰ ਲੱਗਾ ਵੱਡਾ ਝਟੱਕਾ – ਹੁਣ ਹੋਈ ਇਸ ਮਸ਼ਹੂਰ ਹਸਤੀ ਦੀ ਮੌਤ ਪੰਜਾਬ ਸਰਕਾਰ ਵਲੋਂ ਅਫਸੋਸ ਜਾਹਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਬਹੁਤ ਸਾਰੇ ਪੰਜਾਬੀ ਕਲਾਕਾਰ ਅਦਾਕਾਰ ਸਾਨੂੰ ਸਾਰਿਆਂ ਨੂੰ ਛੱਡ ਅਲਵਿਦਾ ਕਰ ਗਏ ਹਨ। ਜੇਕਰ ਪੰਜਾਬੀ ਸੰਗੀਤ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਕ ਤੋਂ ਬਾਅਦ ਇਕ ਕਲਾਕਾਰ ਸਾਨੂੰ ਵਿਛੋੜਾ ਦੇ ਰਿਹਾ ਹੈ। ਇੱਕ ਵਾਰ ਫ ਫਿਰ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ ਹੁਣ ਇੱਕ ਹੋਰ ਮਸ਼ਹੂਰ ਹਸਤੀ ਦੀ ਮੌਤ ਹੋ ਗਈ ਹੈ । ਪੰਜਾਬ ਸਰਕਾਰ ਵੱਲੋਂ ਵੀ ਅਫਸੋਸ ਜ਼ਾਹਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਨੂੰ ਸਰਦੂਰ ਸਿਕੰਦਰ ਛੱਡ ਗਏ ਸਨ ਅਤੇ ਹੁਣ ਜੋ ਹਸਤੀ ਸਾਨੂੰ ਸਾਰਿਆਂ ਨੂੰ ਛੱਡ ਗਈ ਹੈ ਉਸਦੇ ਛੱਡਣ ਦੇ ਕਾਰਨ ਇਕ ਵਾਰ ਫਿਰ ਸੋਗ ਦੀ ਲਹਿਰ ਇੰਡਸਟਰੀ ਦੇ

ਅੰਦਰ ਦੌੜ ਗਈ ਹੈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਹਰ ਕੋਈ ਦੁੱਖ ਦੇ ਮਹੌਲ ਦੇ ਵਿੱਚ ਚਲਾ ਗਿਆ ਸੀ ਅਤੇ ਅਜੇ ਇਹ ਦੁੱਖ ਘਟ ਵੀ ਨਹੀਂ ਹੋਇਆ ਕੀ ਇਕ ਹੋਰ ਹਸਤੀ ਸਾਨੂੰ ਛੱਡ ਕੇ ਚਲੀ ਗਈ ਹੈ।ਜ਼ਿਕਰਯੋਗ ਹੈ ਕਿ ਸਾਰੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਗੀਤਕਾਰੀ ਨੂੰ ਇਕ ਹੋਰ ਵੱਡਾ ਝਟਕਾ ਲੱਗ ਗਿਆ ਹੈ। ਦਰਅਸਲ ਪੰਜਾਬੀ ਗੀਤਕਾਰੀ ਨੂੰ

ਸੱਭਿਆਚਾਰਕ ਦਿੱਖ ਦੇਣ ਵਾਲੇ ਗੀਤਕਾਰ ਦੀਦਾਰ ਖਾਨ ਧਬਲਾਨ ਇਸ ਦੁਨੀਆਂ ਨੂੰ ਛੱਡ ਗਏ ਹਨ ਅਤੇ ਉਨ੍ਹਾਂ ਦੇ ਇੰਝ ਨਾਲ ਹੁਣ ਹਰ ਹਰ ਕੋਈ ਸਦਮੇ ਦੇ ਵਿਚ ਹੈ। ਪਰਿਵਾਰ ਇਸ ਵੇਲੇ ਗੰਮ ਦੇ ਮਾਹੌਲ ਵਿਚ ਹੈ। ਦੱਸਣਾ ਬਣਦਾ ਹੈ ਕਿ ਇਸ ਮੌਕੇ ਤੇ ਬ੍ਰਹਮ ਮਹਿੰਦਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਜਿਕਰਯੋਗ ਹੈ ਕਿ ਗੀਤਕਾਰ ਦੀਦਾਰ ਖਾਨ ਨੇ ਗੀਤਾਂ ਤੋਂ ਇਲਾਵਾ ਕਈ ਪੁਸਤਕਾਂ ਵੀ ਪੰਜਾਬ ਨੂੰ ਦਿੱਤੀਆਂ ਹਨ। “ਕਵੀਸ਼ਰ ਨਸੀਬ ਚੰਦ ਪਾਤੜਾਂ” ਦੀ ਪੁਸਤਕ ਲਈ ਉਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਹੁਣ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਹਰ ਕਿਸੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਦੇ ਇੰਝ

ਜਾਣ ਨਾਲ ਪੰਜਾਬੀ ਸੱਭਿਆਚਾਰ ਦੇ ਲਈ ਕੰਮ ਕਰਨ ਵਾਲਾ ਇਕ ਸ਼ਖ਼ਸ ਘਟ ਹੋ ਗਿਆ ਹੈ ।ਪੰਜਾਬੀ ਕਲਾਕਾਰ ਸਦੀਵੀ ਵਿਛੋੜਾ ਪਾ ਰਹੇ ਹਨ ਅਤੇ ਉਨ੍ਹਾਂ ਦੇ ਚਾਹੁਣ ਵਾਲੇ ਅਜਿਹੀਆਂ ਖਬਰਾਂ ਸੁਣ ਕੇ ਬੇਹੱਦ ਪਰੇਸ਼ਾਨ ਹੋ ਜਾਂਦੇ ਹਨ। ਹੁਣ ਤੱਕ ਕਈ ਮਹਾਨ ਕਲਾਕਾਰ ਸਾਨੂੰ ਛੱਡ ਕੇ ਜਾ ਚੁੱਕੇ ਹਨ ਜਿਨ੍ਹਾਂ ਦੇ ਜਾਣ ਨਾਲ ਉਨ੍ਹਾਂ ਦੇ ਚਹੇਤੇ ਕਾਫੀ ਦੁੱਖ ਚ ਚਲੇ ਜਾਂਦੇ ਹਨ। ਹੁਣ ਦੀਦਾਰ ਖਾਨ ਦੇ ਜਾਣ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਇਸ ਵੇਲੇ ਦੁੱਖ ਦੇ ਵਿਚ ਹਨ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …