ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਸੂਬੇ ਅੰਦਰ ਕਿਸੇ ਨਾ ਕਿਸੇ ਖੇਤਰ ਤੋਂ ਅਜਿਹੀ ਮੰ-ਦ-ਭਾ-ਗੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਦੇਸ਼ ਦੇ ਹਲਾਤਾਂ ਤੇ ਗ-ਹਿ-ਰਾ ਅਸਰ ਪਾਉਂਦੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਦੇਸ਼ ਦੇ ਵੱਖ ਵੱਖ ਖੇਤਰਾਂ ਦੇ ਬਹੁਤ ਸਾਰੇ ਲੋਕ ਕਰੋਨਾ ਦੀ ਭੇ-ਟ ਵੀ ਚੜ੍ਹ ਚੁੱਕੇ ਹਨ। ਸੂਬੇ ਅੰਦਰ ਰਾਜਨੀਤਿਕ ਜਗਤ ,ਖੇਡ ਜਗਤ, ਧਾਰਮਿਕ ਜਗਤ ,ਸੰਗੀਤ ਜਗਤ, ਫਿਲਮੀ ਜਗਤ, ਦੀਆਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਦੇ ਜਾਣ ਨਾਲ ਉਸ ਖੇਤਰ ਨੂੰ ਪਿਆ ਹੋਇਆ ਘਾ-ਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਹਰ ਰੋਜ਼ ਹੀ ਸਾਹਮਣੇ ਆਉਣ ਵਾਲੀਆਂ ਦੁ-ਖ-ਦਾ-ਈ ਖਬਰਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਇੱਕ ਕ-ਰੋ-ਨਾ ਦੀ ਮਾ-ਰ ਤੇ ਉਪਰੋ ਅਜਿਹੀਆਂ ਖਬਰਾਂ ਸੂਬੇ ਦੇ ਮਾ-ਹੌ-ਲ ਨੂੰ ਹੋਰ ਵੀ ਸੋ-ਗ-ਮ-ਈ ਬਣਾ ਦਿੰਦੀਆਂ ਹਨ। ਦਿੱਲੀ ਵਿਚ ਹੁਣ ਬਾਵਾ ਨੇ ਖੁ-ਦ-ਕੁ-ਸ਼ੀ ਕੀਤੀ ਹੈ ਜਿਸ ਕਾਰਨ ਸੋ-ਗ ਦੀ ਲਹਿਰ ਫੈਲ ਗਈ ਹੈ। ਅਜਿਹੇ ਹਾਦਸਿਆਂ ਵਿੱਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ ਜਿਸ ਨਾਲ ਦੇਸ਼ ਦੇ ਹਲਾਤਾਂ ਤੇ ਵੀ ਅ-ਸ-ਰ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਦੇਸ਼ ਅੰਦਰ ਅੱਜ ਭਾਜਪਾ ਦੇ ਆਗੂਆਂ ਦਾ ਵਿ-ਰੋ-ਧ ਹੋ ਰਿਹਾ ਹੈ ਉਥੇ ਹੀ ਦਿੱਲੀ ਦੇ ਇਕ ਭਾਜਪਾ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਵਲੋ ਸੁਭਾਸ਼ ਨਗਰ ਦੇ ਝੀਲ਼ ਵਾਲੇ ਪਾਰਕ ਵਿੱਚ ਖੁ-ਦ-ਕੁ-ਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘ-ਟ-ਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਸ਼ਾਮ ਸਮੇਂ 6 ਵਜੇ ਦੇ ਕਰੀਬ ਲੋਕ ਪਾਰਕ ਵਿੱਚ ਸੈਰ ਕਰਨ ਲਈ ਗਏ ਹੋਏ ਸਨ। ਤਾਂ ਉਹ ਇਹ ਦੇਖ ਕੇ ਹੈ-ਰਾ-ਨ ਰਹਿ ਗਏ ਕੇ ਪਾਰਕ ਦੀ ਗ-ਰਿ-ਲ ਨਾਲ ਕਿਸੇ ਦੀ ਲਾ-ਸ਼ ਲਟਕ ਰਹੀ ਹੈ। ਪਾਰਕ ਵਿੱਚ ਘੁੰਮਣ ਆਏ ਲੋਕਾਂ ਵੱਲੋਂ ਇਸ ਘ-ਟ-ਨਾ ਸਬੰਧੀ ਪੁਲਿਸ ਨੂੰ ਸੂ-ਚਿ-ਤ ਕੀਤਾ ਗਿਆ। ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਭਾਜਪਾ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਦੀ ਲਾ-ਸ਼ ਨੂੰ ਕ-ਬ-ਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਉੱਥੇ ਘੁੰਮ ਰਹੇ ਲੋਕ ਇਹ ਵੇਖ ਕੇ ਹੈ-ਰਾ-ਨ ਸਨ ਕਿ ਮ੍ਰਿ-ਤ-ਕ ਵਿਅਕਤੀ ਭਾਜਪਾ ਦਾ ਸਾਬਕਾ ਪ੍ਰਧਾਨ ਹੈ। ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਚਰਚਿਤ ਉਮੀਦਵਾਰ ਤਜਿੰਦਰ ਸਿੰਘ ਬੰਗਾ ਦੇ ਇ-ਲੈ-ਕ-ਸ਼-ਨ ਏ-ਜੰ-ਟ ਸਨ। ਪੁਲਿਸ ਵੱਲੋ ਜਾਂਚ ਕੀਤੇ ਜਾਣ ਤੇ ਕੋਈ ਵੀ ਮੌਕੇ ਉਪਰ ਸੁ-ਸਾ-ਈ-ਡ ਨੋਟ ਜਾਂ ਕੁਝ ਹੋਰ ਪ੍ਰਾਪਤ ਨਹੀਂ ਹੋ ਸਕਿਆ। ਪੁਲਿਸ ਵੱਲੋਂ ਇਸ ਮਾ-ਮ-ਲੇ ਦੀ ਜਾਂਚ ਕੀਤੀ ਜਾ ਰਹੀ ਹੈ। 58 ਸਾਲਾ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਦਿੱਲੀ ਦੇ ਫਤਹਿ ਨਗਰ ਵਿੱਚ ਰਹਿੰਦੇ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …