ਆਈ ਤਾਜਾ ਵੱਡੀ ਖਬਰ
ਕਈ ਵਾਰ ਇੱਕ ਛੋਟੀ ਜਿਹੀ ਲਾਪਰਵਾਹੀ ਹੀ ਇਕ ਵੱਡੇ ਹਾਦਸੇ ਨੂੰ ਜਨਮ ਦੇ ਦਿੰਦੀ ਹੈ। ਜਾਣੇ ਅਨਜਾਣੇ ਦੇ ਵਿਚ ਹੁੰਦੀ ਇਸ ਗਲਤੀ ਦਾ ਖਾ-ਮਿ-ਆ-ਜ਼ਾ ਕਾਫ਼ੀ ਭਾਰੀ ਰੂਪ ਦੇ ਵਿਚ ਸਾਨੂੰ ਚੁਕਾਉਣਾ ਪੈਂਦਾ ਹੈ। ਜੇਕਰ ਸਮੇਂ ਰਹਿੰਦੇ ਗਲਤੀ ਨੂੰ ਨਾ ਸੁਧਾਰਿਆ ਜਾਵੇ ਅਤੇ ਨੁ-ਕ-ਸਾ-ਨ ਪਹੁੰਚਾਉਣ ਵਾਲੇ ਤੱਥਾਂ ਦੀ ਨਾ ਪਛਾਣ ਕੀਤੀ ਜਾਵੇ ਤਾਂ ਇਸ ਦੇ ਨਾਲ ਸਾਡੇ ਹੱਸਦੇ ਖੇਡਦੇ ਅਤੇ ਸੁਖੀ ਪਰਿਵਾਰ ਦੇ ਵਿਚ ਦੁੱਖਾਂ ਦਾ ਮਾਹੌਲ ਛਾ ਜਾਂਦਾ ਹੈ। ਅਜਿਹੇ ਮੌਕੇ ਅਸੀਂ ਸਿਰਫ ਆਪਣਾ ਹੀ ਨੁਕਸਾਨ ਨਹੀਂ ਕਰਦੇ
ਸਗੋਂ ਬਾਕੀਆਂ ਨੂੰ ਹੋਣ ਵਾਲੇ ਨੁਕਸਾਨ ਦੇ ਜ਼ਿੰਮੇਵਾਰ ਵੀ ਬਣ ਜਾਂਦੇ ਹਾਂ। ਪੰਜਾਬ ਦੇ ਅੰਦਰ ਵੀ ਬੀਤੇ ਕੁਝ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਦੇ ਕਾਰਨ ਹਾਲਾਤ ਦੁਖਦਾਈ ਬਣ ਗਏ ਜਿਨ੍ਹਾਂ ਦੇ ਵਿਚ ਹੁਣ ਜਲੰਧਰ ਵਿਖੇ ਵਾਪਰੇ ਇੱਕ ਹੋਰ ਹਾਦਸੇ ਦੇ ਕਾਰਨ ਹਾਲਾਤ ਹੋਰ ਨਾਜ਼ਕ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9:40 ਦੇ ਕਰੀਬ ਇਕ ਭਿਆਨਕ ਅੱਗ ਲੱਗ ਗਈ ਜਿਸ ਦਾ ਕਾਰਨ ਸੀ ਗੈਸ ਸਿਲੰਡਰ ਦਾ ਫਟਣਾ। ਇਹ ਦੁਖਦਾਈ ਹਾਦਸਾ ਜਲੰਧਰ-ਅੰਮ੍ਰਿਤਸਰ ਮਾਰਗ ‘ਤੇ ਬਾਈਪਾਸ ਨਜ਼ਦੀਕ ਭਗਤ ਸਿੰਘ ਕਲੋਨੀ ਦੇ ਲਾਗੇ ਬਣੀਆਂ ਹੋਈਆਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਵਾਪਰਿਆ।
ਜਿੱਥੇ ਸਵੇਰ ਦੇ ਸਮੇਂ ਇਕ ਧ-ਮਾ-ਕੇ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਗਈ ਜਿਸ ਨੇ ਆਸ ਪਾਸ ਦੀਆਂ ਵਸਤਾਂ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਲੱਗੀ ਹੋਈ ਅੱਗ ਦੌਰਾਨ ਕਈ ਹੋਰ ਧ-ਮਾ-ਕੇ ਵੀ ਹੋਏ। ਲੱਗੀ ਹੋਈ ਅੱਗ ਦੀ ਸੂਚਨਾ ਪੁਲਿਸ ਅਤੇ ਅੱਗ ਬੁਝਾਊ ਦਲ ਦੇ ਕਰਮਚਾਰੀਆਂ ਨੂੰ ਦੇ ਦਿੱਤੀ ਗਈ ਸੀ ਜਿਸ ਉਪਰੰਤ ਇਹ ਦੋਵੇਂ ਟੀਮਾਂ ਆਪੋ ਆਪਣੇ ਕੰਮਾਂ ਉਪਰ ਲੱਗੀਆਂ ਹਨ। ਜ਼ਿਕਰ ਯੋਗ ਹੈ ਕਿ ਇੱਥੇ
ਗੈਸ ਦੀ ਫਿਲਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਕ ਤੋਂ ਬਾਅਦ ਇਕ ਹੋਏ ਤਕਰੀਬਨ 8 ਧ-ਮਾ-ਕਿ-ਆਂ ਦੇ ਕਾਰਨ 30 ਝੁੱਗੀਆਂ ਝੌਂਪੜੀਆਂ ਨੂੰ ਅੱਗ ਲੱਗ ਗਈ। ਇਸ ਦੌਰਾਨ 7 ਤੋਂ 8 ਸਿਲੰਡਰ ਫਟਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਪਰ ਅਜੇ ਤੱਕ ਇਸ ਘਟਨਾ ਦੇ ਵਿਚ ਹੋਏ ਜਾਨੀ ਮਾਲੀ ਪੈਕੇਜ ਨੁ-ਕ-ਸਾ-ਨ ਦੀ ਜਾਣਕਾਰੀ ਨਹੀਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਹਵਾ ਤੇਜ਼ ਹੋਣ ਦੇ ਕਾਰਨ ਇਸ ਅੱਗ ਨੇ 30 ਦੇ ਕਰੀਬ ਝੁੱਗੀਆਂ ਨੂੰ ਆਪਣੀ ਚਪੇਟ ਦੇ ਵਿਚ ਲੈ ਲਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …