Breaking News

ਮਾੜੀ ਖਬਰ : ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਆਏ ਦਿਨ ਵਾਪਰਦੇ ਸੜਕੀ ਹਾਦਸਿਆਂ ਚ ਕਈ ਪਰਿਵਾਰਾਂ ਦੇ ਘਰ ਉੱ-ਜ-ੜ ਜਾਂਦੇ ਨੇ। ਇੱਕ ਫਿਰ ਅਜਿਹਾ ਹੀ ਹਾਦਸਾ ਵਾਪਰ ਗਿਆ ਹੈ ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ ਨੇ। ਸਭ ਇਸ ਹਾਦਸੇ ਨੂੰ ਦੇਖ ਕੇ ਹੈਰਾਨ ਹੋਏ ਨੇ ਅਤੇ ਸਹਿਮ ਦੇ ਮਾਹੌਲ ਚ ਚਲੇ ਗਏ ਨੇ। ਪੰਜਾਬ ਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਦੋ ਵਾਹਨਾਂ ਦੀ ਆਪਸ ਚ ਟੱਕਰ ਹੋ ਗਈ ਅਤੇ ਬੇਹੱਦ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਨੂੰ ਵੇਖ ਸਭ ਦੇ ਹੋਸ਼ ਉੱਡ ਗਏ। ਹਾਦਸੇ ਨੂੰ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਅਤੇ ਲੋਕਾਂ ਚ ਡ-ਰ ਵੇਖਣ ਨੂੰ ਮਿਲਿਆ।

ਜਿਕਰ ਯੋਗ ਹੈ ਕਿ ਭੋਗ ਪੁਰ ਚ ਇਹ ਸਾਰੀ ਘਟਨਾ ਵਾਪਰੀ ਹੈ ਇੱਥੇ ਦੁਪਹਿਰ ਦੇ ਇੱਕ ਵਜੇ ਦੇ ਨਾਲ ਕਾਰ ਅਤੇ ਟਿੱਪਰ ਦੀ ਭਿਆਨਕ ਟੱਕਰ ਹੋਈ ਹੈ। ਇੱਕ ਬਜੇ ਦੇ ਨਾਲ ਨੈਸ਼ਨਲ ਹਾਈਵੇਅ ਉੱਤੇ ਐੱਸ. ਬੀ. ਆਈ ਬੈਂਕ ਦੇ ਸਾਹਮਣੇ ਇਹ ਹਾਦਸਾ ਵਾਪਰਿਆ। ਦਸਣਾ ਬਣਦਾ ਹੈ ਕਿ ਕਾਰ ਚ ਸਵਾਰ ਪਿਓ ਅਤੇ ਪੁੱਤਰ ਇਸ ਹਾਦਸੇ ਚ ਵਾਲ ਵਾਲ ਬਚੇ ਨੇ। ਟੱਕਰ ਬਹੁਤ ਹੀ ਭਿਆਨਕ ਸੀ ਕਾਰ ਦੇ ਪ-ਰ-ਖੱ-ਚੇ ਉੱਡ ਗਏ ਸਨ। ਵਾਲ ਵਾਲ ਪਿਓ ਅਤੇ ਪੁੱਤਰ ਦੀ ਜਾਨ ਬੱਚੀ ਹੈ। ਜਿਕਰ ਯੋਗ ਹੈ ਕਿ ਕਾਰ ਚ ਸਵਾਰ ਪਿਓ ਪੁੱਤਰ ਜਲੰਧਰ ਵੱਲ ਨੂੰ ਆ ਰਹੇ ਸਨ, ਜਦ ਇਹ ਹਾਦਸਾ ਵਾਪਰਿਆ ਹੈ।

ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਹਾਦਸਾ ਦੂਜੀ ਕਾਰ ਨੂੰ ਬਚਾਉਣ ਦੇ ਚੱਕਰ ਚ ਹੋਇਆ ਹੈ। ਜਲੰਧਰ ਵੱਲ ਨੂੰ ਆ ਰਹੇ ਪਿਓ ਪੁੱਤਰ ਦੂਜੀ ਬਰੇਜਾ ਗੱਡੀ ਨੂੰ ਬਚਾ ਰਹੇ ਸਨ, ਇਸੇ ਦੌਰਾਨ ਉਹਨਾਂ ਨੇ ਆਪਣੀ ਕਾਰ ਦੂਜੇ ਪਾਸੇ ਘੁਮਾਈ ਅਤੇ ਪਿੱਛੋਂ ਦੀ ਆ ਰਿਹਾ ਟਿੱਪਰ ਉਹਨਾਂ ਦੇ ਵਿੱਚ ਵੱਜਿਆ। ਕਾਰ ਨੂੰ ਟਿੱਪਰ ਨੇ ਟੱਕਰ ਦਿੱਤੀ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਕਾਰ ਬੇਕਾਬੂ ਹੋ ਗਈ ਅਤੇ ਸਟਰੀਟ ਲਾਈਟਾਂ ਚ ਜਾ ਵੱਜੀ ਅਤੇ ਇਹ ਹਾਦਸਾ ਵਾਪਰ ਗਿਆ। ਖੰਭਾਂ ਵੀ ਸੜਕ ਤੇ ਆ ਡਿੱਗਿਆ ਅਤੇ ਬੇਹੱਦ ਭਿਆਨਕ ਹਾਦਸਾ ਵਾਪਰਿਆ, ਦੇਖਣ ਵਾਲੇ ਵੀ ਹੈਰਾਨ ਹੋ ਰਹੇ ਸਨ।

ਵਾਹਿਗੁਰੂ ਦਾ ਸ਼ੁਕਰ ਰਿਹਾ ਕਿ ਜਾਣੀ ਨੁ-ਕ-ਸਾ-ਨ ਹੋਣ ਤੋਂ ਬਚਾਅ ਹੋ ਗਿਆ। ਪਿਓ ਪੁੱਤਰ ਨੂੰ ਇਸ ਹਾਦਸੇ ਚ ਮਾਮੂਲੀ ਜਹੀਆਂ ਸੱ-ਟਾਂ ਲੱਗੀਆਂ ਨੇ ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ।ਦੂਜੇ ਪਾਸੇ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਕਰ ਯੋਗ ਹੈ ਕਿ ਹਾਈਵੇਅ ਉੱਤੇ ਆਏ ਦਿਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ ਇਸਦੇ ਪਿੱਛੇ ਨਜਾਇਜ ਪਾਰਕਿੰਗ ਹੈ। ਨ-ਜਾ-ਇ-ਜ ਪਾਰਕਿੰਗ ਦੀ ਵਜਿਹ ਨਾਲ ਆਏ ਦਿਨ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਸੋ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਪੁਲਸ ਪ੍ਰਸ਼ਾਸਨ ਨੂੰ ਹਾਈਵੇਅ ਤੇ ਖੜੀਆਂ ਇਹਨਾਂ ਨਜਾਇਜ ਗੱਡੀਆਂ ਦਾ ਜਲਦ ਹੱਲ ਕਰਨਾ ਚਾਹੀਦਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …