ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਚ ਹਰ ਇੱਕ ਸ਼ਖਸੀਅਤ ਅਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਜਿਹੜੇ ਹੁਣ ਇਸ ਦੁਨੀਆਂ ਚ ਨਹੀਂ ਰਹੇ ਉਹਨਾਂ ਨੇ ਵੀ ਆਪਣੀ ਜਿੰਦ ਜਾਨ ਨਾਲ ਇਸ ਅੰਦੋਲਨ ਨੂੰ ਅੱਗੇ ਤੋਰਨ ਲਈ ਯਤਨ ਕੀਤੇ। ਗਲ ਕਰਦੇ ਹਾਂ ਸਰਦੂਲ ਸਿਕੰਦਰ ਦੀ ਜੋ ਕਲ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ,ਉਹਨਾਂ ਨੇ ਕਿਸਾਨੀ ਅੰਦੋਲਨ ਦੇ ਲਈ ਕਈ ਯਤਨ ਕੀਤੇ ਨੇ, ਦਿਲੋਂ ਇਸ ਅੰਦੋਲਨ ਚ ਆਪਣੀ ਭੂਮਿਕਾ ਨਿਭਾਈ ਹੈ। ਪਰ ਅਚਾਨਕ ਉਹਨਾਂ ਦੇ ਇਸ ਦੁਨੀਆਂ ਤੌ ਜਾਣ ਨਾਲ ਹਰ ਕੋਈ ਗੰਮ ਦੇ ਮਾਹੌਲ ਚ ਚਲਾ ਗਿਆ ਹੈ।
ਕਿਸਾਨਾਂ ਵਿਚ ਵੀ ਭਾਰੀ ਦੁੱਖ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਕਿਸਾਨੀ ਅੰਦੋਲਨ ਚ ਆਪਣੀ ਭੂਮਿਕਾ ਨਿਭਾਈ ਹੈ ਅਤੇ ਉਹ ਸਿੰਘੂ ਬਾਰਡਰ ਤੇ ਵੀ ਜਾ ਕੇ ਆਏ ਸੀ। ਉੱਥੇ ਉਹਨਾਂ ਨੇ ਸਪੀਚ ਵੀ ਦਿੱਤੀ ਸੀ, ਜੋ ਕਾਫੀ ਭਾ-ਵ-ਪੂ-ਰ-ਨ ਸੀ। ਹੁਣ ਇੱਕ ਬੇਹੱਦ ਹੀ ਵੱਖਰੀ ਖ਼ਬਰ ਸਾਹਮਣੇ ਆਈ ਹੈ ਕਿ ਸਰਦੂਲ ਸਿਕੰਦਰ ਜੀ ਦੀ ਦੇਹ ਨੂੰ ਦ-ਫ਼-ਨਾ-ਉ-ਣ ਲਈ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਵਲੋ ਆਪਣੇ ਖੇਤਾਂ ਚ ਜਗਹ ਦਿੱਤੀ ਗਈ ਹੈ। ਇਹ ਸਾਰਾ ਉਹਨਾਂ ਦਾ ਕਿਸਾਨਾਂ ਪ੍ਰਤੀ ਪਿਆਰ,
ਅੰਦੋਲਨ ਚ ਉਹਨਾਂ ਦੀ ਸ਼ਮੂਲੀਅਤ ਅਤੇ ਕਿਸਾਨਾਂ ਦਾ ਉਹਨਾਂ ਲਈ ਸਨੇਹ ਦੇ ਚਲਦੇ ਹੀ ਹੋਇਆ ਹੈ। ਵੈਸੇ ਤੇ ਸਰਦੂਲ ਸਿਕੰਦਰ ਕਿਸਾਨੀ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਆਪਣੇ ਪੱਧਰ ਤੇ ਨਿਭਾਉਣ ਚ ਲੱਗੇ ਹੋਏ ਸਨ। ਉਹਨਾਂ ਦੇ ਅਚਾਨਕ ਇੰਝ ਜਾਣ ਨਾਲ ਹੁਣ ਹਰ ਪਾਸੇ ਸੋਗ ਦੀ ਲਹਿਰ ਦੋੜ ਚੁੱਕੀ ਹੈ। ਹਰ ਇੱਕ ਸ਼ਕਸ ਦੇ ਵਿੱਚ ਦੁੱਖ ਪਾਇਆ ਜਾ ਰਿਹਾ ਹੈ, ਸਿਆਸੀ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਚ ਉਹਨਾਂ ਨੂੰ ਚਾਹੁਣ ਵਾਲਿਆਂ ਚ ਦੁੱਖ ਵੇਖਿਆ ਜਾ ਰਿਹਾ ਹੈ। ਦਲਜੀਤ ਦੁਸਾਂਝ, ਦਲੇਰ ਮਹਿੰਦੀ ਸਮੇਤ ਹੋਰ ਵੀ ਕਈ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਵਰਗੀ ਸਰਦੂਲ ਸਿਕੰਦਰ ਜੀ ਦੀ ਦੇਹ ਨੂੰ ਦ-ਫ਼-ਨਾ-ਉ-ਣ ਲਈ ਜਿਥੇ ਪਿੰਡ ਦੇ ਸਰਪੰਚ ਨੇ ਜਗਹ ਦਿੱਤੀ ਹੈ ਉਥੇ ਹੀ ਇਹ ਸੱਭ ਉਹਨਾਂ ਦਾ ਕਿਸਾਨਾਂ ਅਤੇ ਉਹਨਾਂ ਦਾ ਦੁੱਖ ਸਮਝਣ ਲਈ ਕੀਤੇ ਯਤਨਾਂ ਸਦਕਾ ਕੀਤਾ ਗਿਆ ਹੈ, ਉਹ ਇੱਕ ਉੱਘੇ ਅਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਿਕੰਦਰ ਜੀ ਲਈ ਕੀਤਾ ਗਿਆ । ਇੱਥੇ ਇਹ ਦਸਣਾ ਬੇਹੱਦ ਜ਼ਰੂਰੀ ਹੈ ਕਿ ਦੁਕਾਨਦਾਰਾਂ ਨੇ ਬਾਜ਼ਾਰ ਚ ਆਪਣੀਆਂ ਦੁਕਾਨਾਂ ਵੀ ਬੰਦ ਰੱਖੀਆਂ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ
ਆਗੂ ਹਰਪ੍ਰੀਤ ਸਿੰਘ ਸ਼ਾਹੀ ਤੇ ਹੋਰ ਲੋਕਾਂ ਨੇ ਸਰਦੂਲ ਸਿਕੰਦਰ ਨੂੰ ਸ਼-ਰ-ਧਾਂ-ਜ-ਲੀ ਦਿੱਤੀ ਗਈ ਹੈ। ਕਿਸਾਨੀ ਅੰਦੋਲਨ ਜੋ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਇਸਨੂੰ ਜਰ ਇੱਕ ਵਰਗ ਦਾ ਸਾਥ ਮਿਲ ਰਿਹਾ ਹੈ। ਕਲਾਕਾਰ ,ਗਾਇਕ ਅੱਗੇ ਵਧ ਕੇ ਲੋਕਾਂ ਤਕ ਗੀਤਾ ਰਾਹੀਂ ,ਮੀਡੀਆ ਰਾਹੀਂ ਉਹ ਅਪਣਾ ਯੋਗਦਾਨ ਪਾ ਰਹੇ ਨੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …