ਆਈ ਤਾਜਾ ਵੱਡੀ ਖਬਰ
ਕੋਰੋਨਾ ਪੂਰੀ ਦੁਨੀਆ ਚ ਅਪਣਾ ਕਹਿਰ ਬਰਸਾ ਰਹੀ ਹੈ,ਇਸ ਕੋਰੋਨਾ ਨੇ ਪੂਰੀ ਦੁਨੀਆਂ ਨੂੰ ਹਿਲਾ, ਕੇ ਰੱਖ ਦਿੱਤਾ ਹੈ। ਕਰੋਨਾ ਨੇ ਕੰਮ ਕਾਜ ਬੰਦ ਕਰਵਾ ਦਿੱਤਾ ਅਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਰੋਨਾ ਨੇ ਇੱਕ ਵਾਰ ਫਿਰ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ, ਅਤੇ ਮਾਮਲੇ ਲਗਾਤਾਰ ਵਧਦੇ ਹੋਏ ਨਜ਼ਰ ਆ ਰਹੇ ਨੇ।
ਪਿਛਲੇ ਸਾਲ ਤੋਂ ਸ਼ੁਰੂ ਹੋਇਆ ਇਹ ਕਰੋਨਾ ਵਾਇਰਸ ਪੂਰੀ ਦੁਨੀਆਂ ਚ ਕਹਿਰ ਬਰਸਾ ਰਿਹਾ ਹੈ, ਵੁਹਾਨ ਤੌ ਸ਼ੁਰੂ ਹੋਇਆ ਇਹ ਵਾਇਰਸ ਹੁਣ ਤਕ ਕਈਆਂ ਦੀ ਜਾਨ ਲੈ ਚੁੱਕਾ ਹੈ। ਕੰਮ ਕਾਜ ਇਸ ਵਾਇਰਸ ਨੇ ਬੰਦ ਕਰਾ ਦਿੱਤਾ ਹੈ। ਇਸ ਕੋਰੋਨਾ ਕਰਕੇ ਕਈਆਂ ਦੀ ਮੌਤ ਹੋ ਚੁੱਕੀ ਹੈ, ਘਰ ਉੱ-ਜ-ੜ ਗਏ ਨੇ। ਜਿਕਰ ਯੋਗ ਹੈ ਕਿ ਕੇਂਦਰ ਸਰਕਾਰ ਦੇ ਵਲੋ ਹੁਣੇ ਹੁਣੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ, ਦਰਅਸਲ ਇੱਕ ਮਾਰਚ ਤੋਂ 60 ਸਾਲ ਤੋਂ ਵੱਧ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਵੈਕਸੀਨ ਲਗਾਈ ਜਾਵੇਗੀ।
ਇਹਨਾਂ ਸਾਰਿਆਂ ਨੂੰ ਟੀਕਾ ਲਗਾਇਆ ਜਾਏਗਾ। ਜਿਕਰ ਯੋਗ ਹੈ ਕਿ 10 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀ-ਕਾ ਲਗਾਇਆ ਜਾਣਾ ਹੈ।ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਦਾ ਕਹਿਣਾ ਹੈ ਕਿ ਲੋਕ ਸਰਕਾਰੀ ਕੇਂਦਰਾਂ ਚ ਜਾ ਕੇ ਟੀਕਾ ਲਗਵਾਉਣ। 10,000 ਸਰਕਾਰੀ ਕੇਂਦਰ 20,000 ਤੋਂ ਵੱਧ ਨਿੱਜੀ ਹਸਪਤਾਲਾਂ ਚ ਇਹ ਟੀਕਾਕਰਨ ਹੋਵੇਗਾ। ਦੂਜੇ ਪਾਸੇ ਇਹ ਜਾਣਕਾਰੀ ਵੀ ਦੇ ਦਈਏ ਕਿ ਜਿਹੜੇ ਲੋਕ ਸਰਕਾਰੀ ਕੇਂਦਰਾਂ ਚ ਜਾ ਕੇ ਟੀਕਾ ਲਗਵਾਉਣਗੇ ਉਹਨਾਂ ਨੂੰ ਮੁਫ਼ਤ ਟੀਕਾ ਲਗਾਇਆ ਜਾਵੇਗ,ਓਥੇ ਹੀ ਨਿੱਜੀ ਹਸਪਤਾਲ ਚ ਜਾਣ ਵਾਲਿਆਂ ਨੂੰ ਫ਼ੀਸ ਅਦਾ ਕਰਨੀ ਪਵੇਗੀ।
ਇੱਥੇ ਇਹ ਦਸਣਾ ਬਣਦਾ ਹੈ ਕਿ ਦੇਸ਼ ਦਾ ਸਹਿਤ ਵਿਭਾਗ ਬਾਕੀ ਗਲਾਂ ਬਾਰੇ 2-3 ਦਿਨਾਂ ਚ ਐਲਾਨ ਕਰੇਗਾ, ਨਾਲ ਹੀ ਹੋਰ ਕੇਂਦਰ ਵੀ ਬਣਾਏ ਜਾ ਰਹੇ ਨੇ।20,000 ਨਿੱਜੀ ਕੇਂਦਰ ਬਣਾਏ ਜਾਣਗੇ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ। ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਤੋ ਬਾਅਦ ਸਰਕਾਰ ਅਤੇ ਦੇਸ਼ ਦਾ ਸਿਹਤ ਵਿਭਾਗ ਚਿੰ-ਤਾ ਚ ਪਿਆ ਹੋਇਆ ਹੈ, ਅਤੇ ਹੁਣ ਸਰਕਾਰ ਨੇ ਕਈ ਥਾਵਾਂ ਤੇ ਲੋਕ ਡਾਉਨ ਲੱਗਾ ਦਿੱਤਾ ਹੈ। ਭਾਰਤ ਚ ਲਗਾਤਾਰ ਸਾਹਮਣੇ ਆ ਰਹੇ ਮਾਮਲੇ ਸਰਕਾਰ ਨੂੰ ਚਿੰ-ਤਾ ਚ ਪਾ ਰਹੇ ਨੇ, ਪੰਜਾਬ ਸੂਬੇ ਦੀ ਜੇਕਰ ਗਲ ਕੀਤੀ ਜਾਵੇ ਤੇ ਇੱਥੇ ਹੁਣ ਤਕ ਜਦੋਂ ਦੇ ਸਕੂਲ ਖੁੱਲੇ ਨੇ ਕਈ ਵਿਦਿਆਰਥੀ ਮਹਾਂਮਾਰੀ ਦੀ ਚਪੇਟ ਚ ਆ ਚੁੱਕੇ ਨੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …