Breaking News

ਅਚਾਨਕ ਵਧੇ ਹੋਏ ਕੋਰੋਨਾ ਕੇਸਾਂ ਦਾ ਕਰਕੇ ਹੁਣੇ ਹੁਣੇ ਇਥੇ ਸਰਕਾਰ ਨੇ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਕਰਤੇ ਬੰਦ – ਹੋ ਗਈ ਫਿਰ ਸਖਤੀ

ਤਾਜਾ ਵੱਡੀ ਖਬਰ

ਲਗਾਤਾਰ ਵਧ ਰਹੇ ਕਰੋਨਾ ਦੇ ਮਾਮਲੇ ਹਰ ਇੱਕ ਨੂੰ ਬਿ-ਪ-ਤਾ ਚ ਪਾ ਰਹੇ ਨੇ। ਹੁਣ ਇੱਕ ਹੋਰ ਅਜਿਹੀ ਖ਼ਬਰ ਸਾਹਮਣੇ ਆ ਗਈ ਹੈ, ਜਿਸਨੇ ਸਭ ਨੂੰ ਭਾ-ਜ-ੜਾਂ ਪਾ ਦਿੱਤੀਆਂ ਨੇ। ਸਰਕਾਰ ਅਤੇ ਆਮ ਲੋਕ ਇਹ ਸਭ ਦੇਖ ਹੈਰਾਨ ਨੇ ਅਤੇ ਹਰ ਇਕ ਨੂੰ ਇਹ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਅਹਿਤਿਆਤ ਵਰਤਿਆ ਜਾਵੇ। ਦਸਣਾ ਬਣਦਾ ਹੈ ਕਿ ਅਚਾਨਕ ਵੱਧ ਰਹੇ ਕਰੋਨਾ ਦੇ ਮਾਮਲਿਆ ਨੂੰ ਦੇਖਦੇ ਹੋਏ ਸਰਕਾਰ ਨੇ ਸਕੂਲ ਅਤੇ ਕੋਚਿੰਗ ਸੈਂਟਰ ਬੰ-ਦ ਕਰ ਦਿੱਤੇ ਨੇ ,ਅਤੇ ਵਧੇਰੇ ਸ-ਖ਼-ਤੀ ਵਧਾ ਦਿੱਤੀ ਹੈ। ਇਹ ਜੋ ਫੈਂਸਲਾ ਸਰਕਾਰ ਵਲੋ ਲਿਆ ਗਿਆ ਹੈ ਇਹ ਲਗਾਤਾਰ ਵੱਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਸਰਕਾਰ ਨੇ ਲੋਕਾਂ ਨੂੰ ਇਸ ਵੈਸ਼ਵਿਕ ਮਹਾਂਮਾਰੀ ਤੌ ਬਚਾਉਣ ਲਈ ਇਹ ਅਹਿਮ ਕਦਮ ਚੁੱ-ਕਿ-ਆ ਹੈ।ਮਹਾਰਾਸ਼ਟਰ ਦੀ ਅਸੀ ਗਲ ਕਰ ਰਹੇ ਹਾਂ,ਜਿੱਥੇ ਪੁਨੇ ਚ ਸਰਕਾਰ ਨੇ ਲਗਾਤਾਰ ਵਧ ਰਹੇ ਮਾਮਲਿਆ ਨੂੰ ਦੇਖਦੇ ਹੋਏ ਸਕੂਲ ਕਾਲਜ਼ ਬੰ-ਦ ਕਰ ਦਿੱਤੇ ਨੇ, ਤਾਂ ਜੋ ਸੰਕਰਮਣ ਹੋਰ ਨਾ ਵੱਧ ਸੱਕੇ। ਉਧਵ ਠਾਕਰੇ ਦੀ ਸਰਕਾਰ ਵਲੋ ਇਹ ਬਿਆਨ ਜਾਰੀ ਕੀਤਾ ਗਿਆ ਹੈ ਪੁਨੇ ਚ ਸਕੂਲ ਕਾਲਜ਼ ਇੱਕ ਵਾਰ ਫਿਰ ਬੰਦ ਕਰਵਾ ਦਿੱਤੇ ਗਏ ਨੇ,ਸਰਕਾਰ ਨੇ ਇਹ ਵੱਡਾ ਫੈਂਸਲਾ ਲਿਆ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਇੱਥੇ ਕੋਚਿੰਗ ਸੈਂਟਰ ਵੀ ਬੰ-ਦ ਕਰਵਾ ਦਿੱਤੇ ਨੇ,ਅਤੇ ਸਖ਼ਤੀ ਵਧਾ ਦਿੱਤੀ ਹੈ।

ਇੱਕ ਵਾਰ ਫਿਰ ਸਭ ਸਕੂਲ ਕਾਲਜ ਬੰ-ਦ ਕਰਵਾ ਦਿੱਤੇ ਗਏ ਨੇ। ਦੂਜੇ ਪਾਸੇ ਗਲ ਕੀਤੀ ਜਾਵੇ,ਤੇ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮਾਮਲੇ ਵੱਧਦੇ ਗਏ ਤੇ ਆਉਣ ਵਾਲੇ ਸਮੇਂ ਚ ਨਾਈਟ ਕਰਫਿਊ ਵੀ ਮੁੜ ਤੋਂ ਲਗਾਇਆ ਜਾ ਸਕਦਾ ਹੈ। ਸਰਕਾਰ ਨੇ ਵੈਸ਼ਿਵਿਕ ਮ-ਹਾਂ-ਮਾ-ਰੀ ਦੇ ਵੱਧ ਰਹੇ ਮਾਮਲਿਆਂ ਦੇ ਚਲਦੇ ਇਹ ਵੱਡਾ ਫੈਂਸਲਾ ਲਿਆ ਹੈ ਅਤੇ ਨਾਲ ਹੀ ਸ-ਖ਼-ਤੀ ਕਰਨ ਦੀ ਵੀ ਗਲ ਕੀਤੀ ਹੈ।ਦਸਣਾ ਬਣਦਾ ਹੈ ਕਿ ਸਰਕਾਰ ਨੇ ਅਜੇ ਨਾਈਟ ਕਰਫਿਊ ਨਹੀਂ ਲਗਾਇਆ ਹੈ, ਪਰ ਬਾਰ, ਰੈਸਟੋਰੈਂਟ , ਹੋਟਲਸ 11 ਬਜੇ ਤਕ ਖੋਲਣ ਦੀ ਗਲ ਆਖ ਦਿੱਤੀ ਹੈ, ਇਸਤੋਂ ਬਾਅਦ ਇਹਨਾਂ ਨੂੰ ਬੰ-ਦ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਜੇਕਰ ਕੋਈ ਬਿੰਨਾਂ ਵਜਿਹ ਘੁੰਮਦਾ ਹੋਇਆ ਵੇਖਿਆ ਗਿਆ ਤੇ ਉਸਤੇ ਵੀ ਕਾਰਵਾਈ ਕੀਤੀ ਜਾਵੇਗੀ।

ਪੁਨੇ ਚ ਟੈਸਟਿੰਗ ਵਧਾਉਣ ਦੀ ਜਿੱਥੇ ਗਲ ਕੀਤੀ ਗਈ ਹੈ ਉਥੇ ਹੀ ਵਿਆਹ ਸਮਾਗਮਾਂ ਚ ਸਿਰਫ 200 ਲੋਕਾਂ ਦੇ ਜਾਣ ਦੀ ਆਗਿਆ ਹੈ। ਫਿਲਹਾਲ ਹਰ ਇੱਕ ਪ੍ਰੋਗਰਾਮ ਲਈ ਲਿਖਿਤ ਆਗਿਆ ਲੈਣ ਦੀ ਗਲ ਨੂੰ ਦੁਹਰਾਇਆ ਗਿਆ ਹੈ। ਦੂਜੇ ਪਾਸੇ ਸਰਕਾਰ ਦੇ ਇੱਕ ਮੰਤਰੀ ਨੇ ਕਿਹਾ ਹੈ ਕਿ ਜੇਕਰ ਮਾਮਲੇ ਵੱਧ ਗਏ ਤਾਂ ਉਹ ਰਾਤ ਦਾ ਕਰਫਿਊ ਵੀ ਲਗਾ ਸਕਦੇ ਨੇ। ਦੂਜੇ ਪਾਸੇ ਸਰਕਾਰ ਸ਼ਾਮ 5 ਬਜੇ ਤੋਂ ਲੈਕੇ ਸਵੇਰੇ 5 ਬਜੇ ਤਕ ਸ-ਖ਼-ਤੀ ਵਧਾਉਣ ਦੀ ਗਲ ਤੇ ਵੀ ਵਿਚਾਰ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ ਨੇ ਇਹ ਵੱਡਾ ਫੈਂਸਲਾ ਲਿਆ ਹੈ, ਜਿਸ ਚ ਪੂਨੇ ਚ ਸ-ਖ਼-ਤੀ ਵਧਾਈ ਹੈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …