ਤਾਜਾ ਵੱਡੀ ਖਬਰ
ਕਾਂਗਰਸ ਦੇ ਨੇਤਾ ਅਤੇ ਚੋਟੀ ਦੇ ਮਸ਼ਹੂਰ ਲੀਡਰ ਦੀ ਮੌਤ ਹੋ ਗਈ ਹੈ,ਉਹਨਾਂ ਦੀ ਮੌਤ ਨਾਲ ਹਰ ਕੋਈ ਗੰਮ ਦੇ ਮਾਹੌਲ ਚ ਚਲਾ ਗਿਆ ਹੈ। ਹਰ ਇੱਕ ਆਗੂ ਦੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਹਰ ਕੋਈ ਗੰਮ ਦੇ ਮਾਹੌਲ ਚ ਹੈ। ਇਸ ਦਿੱਗਜ ਨੇਤਾ ਦੀ ਮੌਤ ਨਾਲ ਵੱਡੇ ਸਿਆਸੀ ਆਗੂ ਦੁੱਖ ਚ ਚਲੇ ਗਏ ਨੇ,ਅਤੇ ਨਾਲ ਹੀ ਦੇਸ਼ ਵਿਦੇਸ਼ ਚ ਸੋਗ ਦੀ ਲਹਿਰ ਦੌੜ ਗਈ ਹੈ। ਵਿਦੇਸ਼ਾਂ ਤਕ ਉਹਨਾਂ ਨੂੰ ਜਾਣਨ ਵਾਲੇ ਲੋਕ ਇਸ ਵੇਲੇ ਸਦਮੇ ਚ ਚਲੇ ਗਏ ਨੇ, ਹਰ ਕੋਈ ਦੁੱਖ ਦੇ ਮਾਹੌਲ ਚ ਚਲਾ ਗਿਆ ਹੈ। ਚੋਟੀ ਦੇ ਇਸ ਮਸ਼ਹੂਰ ਲੀਡਰ ਦੀ ਅਚਾਨਕ ਹੋਈ ਮੌਤ ਨਾਲ ਜਿੱਥੇ ਹਰ ਕੋਈ ਸਦਮੇ ਚ ਚਲਾ ਗਿਆ ਹੈ,ਦੇਸ਼ ਅਤੇ ਵਿਦੇਸ਼ ਚ ਹਰ ਕੋਈ ਉਹਨਾਂ ਨੂੰ ਜਾਣਨ ਵਾਲਾ ਬੇਹੱਦ ਦੁੱਖੀ ਹੋ ਚੁੱਕਾ ਹੈ।
ਦਸਣਾ ਬਣਦਾ ਹੈ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ,ਰਾਹੁਲ ਗਾਂਧੀ ਨੇ ਇਸਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕੈਪਟਨ ਸਤੀਸ਼ ਸ਼ਰਮਾ ਹੁਣ ਇਸ ਦੁਨੀਆਂ ਚ ਨਹੀਂ ਰਹੇ,ਉਹਨਾਂ ਦੇ ਅਚਾਨਕ ਜਾਣ ਨਾਲ ਹਰ ਕੋਈ ਸਦਮੇ ਚ ਹੈ ਅਤੇ ਗੰਮ ਚ ਹੈ। ਰਾਹੁਲ ਗਾਂਧੀ ਵਲੋਂ ਉਹਨਾਂ ਨੂੰ ਮੋਢਾ ਦਿੱਤਾ ਗਿਆ ਹੈ,ਉਹ ਰਾਜੀਵ ਗਾਂਧੀ ਦੇ ਬੇਹੱਦ ਕਰੀਬੀ ਸਨ,ਬੁੱਧਵਾਰ ਨੂੰ ਉਹਨਾਂ ਦਾ ਗੋਆ ਚ ਦੇਹਾਂਤ ਹੋ ਗਿਆ ਸੀ। ਉਹ ਕੈਂਸਰ ਨਾਲ ਪੀੜਤ ਸਨ, ਅਤੇ ਕਾਫ਼ੀ ਬੀਮਾਰ ਸਨ ਉਹਨਾਂ ਦਾ ਇਲਾਜ਼ ਵੀ ਚਲ ਰਿਹਾ ਸੀ। ਉਹਨਾਂ ਨੂੰ ਗੋਆ ਤੋਂ ਦਿੱਲੀ ਲਿਆਂਦਾ ਗਿਆ ਅਤੇ ਰਾਹੁਲ ਗਾਂਧੀ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਉਹਨਾਂ ਦੇ ਜਾਣ ਨਾਲ ਪ੍ਰਿਯੰਕਾ ਗਾਂਧੀ ਸਮੇਤ ਵੱਡੇ ਨੇਤਾ ਦੁੱਖੀ ਹਨ।
ਜਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਟਵੀਟ ਕਰ ਦੁੱਖ ਨੂੰ ਜ਼ਹਿਰ ਕੀਤਾ ਹੈ,ਉਹਨਾਂ ਵਲੋਂ ਕਿਹਾ ਗਿਆ ਕਿ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਉਹਨਾਂ ਨੇ ਸਤੀਸ਼ ਸ਼ਰਮਾ ਦੀ ਮੌਤ ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਉਹ ਉਹਨਾਂ ਦੇ ਪਰਿਵਾਰ ਨਾਲ ਅਤੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਦੇ ਨੇ, ਉਹਨਾਂ ਪ੍ਰਤੀ ਸਨੇਹ ਹੈ। ਦਸਣਾ ਬਣਦਾ ਹੈ ਕਿ ਸਤੀਸ਼ ਸ਼ਰਮਾ ਰਾਜੀਵ ਗਾਂਧੀ ਦੇ ਬੇਹੱਦ ਕਰੀਬੀ ਸਨ,ਅਤੇ ਉਹ ਉਹਨਾਂ ਦੀ ਸਰਕਾਰ ਚ ਪੈਟਰੋਲੀਅਮ ਅਤੇ ਕੁਦਰਤੀ ਮੰਤਰੀ ਵੀ ਰਹੇ। ਦਸਣਾ ਬਣਦਾ ਹੈ ਕਿ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਜਨਮੇ ਸਨ ਉਹ ਪੇਸ਼ੇਵਰ ਵਪਾਰਟ ਪਾਇਲਟ ਸਨ।
ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਰਾਏਬਰੇਲੀ ਅਤੇ ਅਮੇਠੀ ਚ ਚੋਣ ਖੇਤਰ ਦੀ ਅਗਵਾਈ ਕਰ ਚੁੱਕੇ ਸ਼ਰਮਾ ਤਿੰਨ ਵਾਰ ਲੋਕ ਸਭਾ ਮੈਂਬਰ ਰਿਹ ਚੁੱਕੇ ਨੇ ਅਤੇ ਨਾਲ ਹੀ ਤਿੰਨ ਵਾਰ ਰਾਜ ਸਭਾ ਮੈਂਬਰ ਦੇ ਬਤੌਰ ਵੀ ਉਹਨਾਂ ਨੇ ਕਾਰਜਕਾਲ ਨਿਭਾਇਆ। ਉਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਚ ਉਹ ਆਪਣੀ ਅਹਿਮ ਭੂਮਿਕਾ ਨਿਭਾ ਚੁੱਕੇ ਨੇ। ਉਹ ਪਹਿਲੀ ਵਾਰ 1986 ਚ ਰਾਜ ਸਭਾ ਮੈਂਬਰ ਬਣੇ ਅਤੇ ਫਿਰ ਅਮੇਠੀ ਤੋਂ ਲੋਕ ਸਭਾ ਮੈਂਬਰ ਬਣੇ ਜਦ ਰਾਜੀਵ ਗਾਂਧੀ ਜੀ ਦਾ ਦਿਹਾਂਤ ਹੋ ਗਿਆ। ਦਸ ਦਈਏ ਕਿ ਉਹਨਾਂ ਦੀ ਪਤਨੀ ਅਤੇ ਬੇਟਾ ਬੇਟੀ ਉਹਨਾਂ ਦੇ ਪਰਿਵਾਰ ਚ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …