ਹੁਣੇ ਆਈ ਤਾਜਾ ਵੱਡੀ ਖਬਰ
ਇੱਕ ਅਜਿਹੇ ਸ਼ਖਸ ਦੇ ਪਰਿਵਾਰਿਕ ਮੈਂਬਰ ਨਾਲ ਠੱ-ਗੀ ਹੋਈ ਜੌ ਖੁਦ ਇੱਕ ਅਜਿਹੇ ਸਥਾਨ ਤੇ ਬੈਠਾ ਹੋਇਆ ਕਿ ਸਭ ਉਸ ਉਪਾਧੀ ਦਾ ਸਨਮਾਨ ਕਰਦੇ ਨੇ। ਬੇਹੱਦ ਹੈਰਾਨ ਕਰ ਦੇਣ ਵਾਲੀ ਇਹ ਖ਼ਬਰ ਸਾਹਮਣੇ ਆ ਰਹੀ ਹੈ। ਇਸ ਘਟਨਾ ਤੋਂ ਇਹ ਸਾਫ਼ ਹੁੰਦਾ ਹੈ ਕਿ ਅੱਜ ਕਲ ਠੱ-ਗਾਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ ਅਤੇ ਓਹ ਕਿੰਨੇ ਸ਼ਾਤਿਰ ਨੇ। ਠੱਗ ਠੱ-ਗੀ ਮਾ-ਰ-ਨ ਵੇਲੇ ਕੋਈ ਰੁਤਬਾ ਜਾਂ ਜਾਤ ਪਾਤ ਨਹੀਂ ਦੇਖਦੇ,ਓਹ ਬਸ ਅਪਣਾ ਸ਼ਿਕਾਰ ਵੇਖਦੇ ਨੇ ਅਤੇ ਉਸਨੂੰ ਨਿ-ਸ਼ਾ-ਨਾ ਬਣਾਉਂਦੇ ਨੇ। ਅੱਜ ਦਾ ਸਮਾਂ ਆਨਲਾਈਨ ਸ਼ੌਪਿੰਗ ਕਰਨ ਸਮਾਨ ਵੇਚਣ ਅਤੇ ਖਰੀਦਣ ਦਾ ਹੈ, ਅਤੇ ਅਜਿਹੇ ਸਮੇਂ ਚ ਠੱ-ਗੀ-ਆਂ ਦੇ ਮਾਮਲੇ ਵੀ ਬੇਹੱਦ ਜਿਆਦਾ ਸਾਹਮਣੇ ਆ ਰਹੇ ਨੇ।
ਹੁਣ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਬੇਹੱਦ ਹੀ ਹੈਰਾਨ ਕਰਕੇ ਰੱਖ ਦੇਣ ਵਾਲੀ ਹੈ, ਸਭ ਸੋਚ ਰਹੇ ਨੇ ਕਿ ਜੇਕਰ ਅਜਿਹੀਆਂ ਹਸਤੀਆਂ ਨਹੀਂ ਠੱ-ਗਾਂ ਤੋਂ ਬਚੀਆਂ ਤੇ ਫਿਰ ਅਸੀ ਕਿਸ ਖੇਤ ਦੀ ਮੂਲੀ ਹਾਂ। ਜਿਕਰੇਖਾਸ ਹੈ ਕਿ ਦਿੱਲੀ ਦੇ ਮੁੱਖਮੰਤਰੀ ਦੀ ਧੀ ਨੂੰ ਇੱਕ ਸ਼ਾਤਿਰ ਠੱ-ਗ ਨੇ ਨਿ-ਸ਼ਾ-ਨਾ ਬਣਾਇਆ ਹੈ, ਕੇਜਰੀਵਾਲ ਦੀ ਧੀ ਵਲੋ ਕੁੱਝ ਸਮਾਨ ਵੇਚਣ ਲਈ ਈ ਕਾਮਰਸ ਤੇ ਪਾਇਆ ਗਿਆ, ਜਿਸ ਤੋਂ ਬਾਅਦ ਇੱਕ ਸ਼ਾਤਿਰ ਠੱ-ਗ ਵਲੋਂ ਉਸਨੂੰ ਖਰੀਦਣ ਦੀ ਇੱਛਾ ਰੱਖੀ ਗਈ। ਉਸਨੇ ਬਕਾਇਦਾ ਇੱਕ ਕੋਡ ਭੇਜਿਆ ਜਿਸਨੂੰ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਸਕੈਨ ਕਿਤਾ ਅਤੇ ਉਸਦੇ ਖਾਤੇ ਵਿੱਚੋਂ 20,000 ਰਫ਼ੂ ਚੱਕਰ ਹੋ ਗਏ।
ਸ਼ਾਤਿਰ ਵਿਅਕਤੀ ਦਾ ਕਹਿਣਾ ਸੀ ਕਿ ਇਹ ਗਲਤੀ ਨਾਲ ਹੋਇਆ ਹੈ, ਤੁਸੀ ਦੋਬਾਰਾ ਕੋਡ ਸਕੈਨ ਕਰੋ ਜਿਸ ਤੋਂ ਬਾਅਦ ਇੱਕ ਵਾਰ ਫਿਰ 14000 ਦੀ ਰਕਮ ਖਾਤੇ ਵਿੱਚੋ ਚਲੀ ਗਈ। ਹਰਸ਼ੀਤਾ ਇਸ ਤੋਂ ਬਾਅਦ ਕਾਫੀ ਪ-ਰੇ-ਸ਼ਾਨ ਹੋਈ ਅਤੇ ਪੁਲੀਸ ਨੂੰ ਇਸਦੀ ਜਾਣਕਾਰੀ ਦਿੱਤੀ ਗਈ।ਦਸਣਾ ਬਣਦਾ ਹੈ ਕਿ ਪੁਲਸ ਨੇ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਆਈ ਪੀ ਸੀ ਦੀਆਂ ਧਾਰਾਵਾਂ ਦੇ ਅਧੀਨ ਇੱਕ ਐਫ ਆਈ ਆਰ ਦ-ਰ-ਜ ਕਰ ਲਈ ਹੈ, ਅਤੇ ਆਪਣੇ ਪੱਧਰ ਤੇ ਕਾ-ਰ-ਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ਤੇ ਕਾ-ਰ-ਵਾਈ ਕਰ ਰਹੇ ਨੇ ਅਤੇ ਦੋ-ਸ਼ੀ ਦਾ ਪਤਾ ਲਗਾਉਣ ਚ ਲੱਗੇ ਹੋਏ ਨੇ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਚ ਕਿਸੇ ਹਸਤੀ ਦੇ ਪਰਿਵਾਰਿਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ,ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖਮੰਤਰੀ ਦੀ ਪਤਨੀ ਵੀ ਇਸਦਾ ਸ਼ਿ-ਕਾ-ਰ ਹੋ ਚੁੱਕੀ ਹੈ। ਅੱਜ ਦੇ ਸਮੇਂ ਚ ਠੱ-ਗ ਬੇਹੱਦ ਸ਼ਾਤਿਰ ਹੋ ਚੁੱਕੇ ਨੇ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿ-ਕਾ-ਰ ਬਣਾਉਂਦੇ ਨੇ, ਉਹਨਾਂ ਵਲੋਂ ਹਸਤੀਆਂ ਦੇ ਪਰਿਵਾਰਿਕ ਮੈਂਬਰ ਵੀ ਨਹੀਂ ਬਖਸ਼ੇ ਜਾਂਦੇ, ਜਿਸ ਤੋਂ ਇਹ ਸਾਫ ਹੈ ਕਿ ਉਹਨਾਂ ਨੂੰ ਪੁਲਿਸ ਦਾ ਬਿਲਕੁਲ ਡਰ ਨਹੀਂ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …