ਆਈ ਤਾਜਾ ਵੱਡੀ ਖਬਰ
ਸਾਡੀ ਧਰਤੀ ਕਈ ਚੀਜ਼ਾਂ ਦਾ ਸੁਮੇਲ ਹੈ ਜਿਨਾਂ ਸਾਰਿਆਂ ਦੇ ਆਪਸੀ ਪਰਸਪਰ ਸਬੰਧ ਦੇ ਕਾਰਨ ਹੀ ਇਸ ਉਪਰ ਜ਼ਿੰਦਗੀ ਦੀ ਹੋਂਦ ਕਾਇਮ ਹੈ। ਇਸ ਨੂੰ ਇੱਕ ਸਾਰ ਬਣਾਈ ਰੱਖਣ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਮ ਯੋਗ ਦਾਨ ਹੁੰਦਾ ਹੈ। ਪਰ ਜਦ ਕਦੇ ਕਦਾਈਂ ਇਨ੍ਹਾਂ ਚੀਜ਼ਾਂ ਦੀ ਆਪਸ ਦੇ ਵਿੱਚ ਖਲਲ ਪੈਦਾ ਹੋ ਜਾਂਦੀ ਹੈ ਤਾਂ ਇਸ ਦੇ ਸਿੱਟੇ ਸਮਾਜ ਦੇ ਲਈ ਹਾ-ਨੀ-ਕਾ-ਰ-ਕ ਸਿੱਧ ਹੁੰਦੇ ਹਨ। ਕੁਦਰਤ ਜਿਸ ਨੇ ਇਸ ਸੰਸਾਰ ਵਿਚ ਜੀਵਨ ਦੀਆਂ ਡੋਰਾਂ ਨੂੰ ਬੜੀ ਸੰਜੀਦਗੀ ਦੇ ਨਾਲ ਸਜਾਇਆ ਹੋਇਆ ਹੈ ਅਤੇ ਜਦੋਂ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਇਨ੍ਹਾਂ ਡੋਰਾਂ ਦੇ ਵਿੱਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਜਿਸ ਕਾਰਨ ਲੋਕਾਂ ਨੂੰ ਇੱਕ ਕੁਦਰਤੀ ਕ-ਰੋ-ਪੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿੰਤਾ ਦੀ ਗੱਲ ਹੈ ਕਿ ਅੱਜ ਫਿਲਪਾਈਨ ਦੇ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦੁਪਹਿਰ ਨੂੰ ਆਏ ਹੋਏ ਇਸ ਭੂਚਾਲ ਦੀ ਤੀਬਰਤਾ ਵੀ ਬਹੁਤ ਜ਼ਿਆਦਾ ਦੱਸੀ ਗਈ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਫਿਲੀਪੀਂਸ ਦੇ ਵਿੱਚ ਇਹ ਭੂਚਾਲ ਵੀਰਵਾਰ ਦੀ ਦੁਪਹਿਰ 12 ਵੱਜ ਕੇ 23 ਮਿੰਟ ‘ਤੇ ਆਇਆ। ਦੁਪਹਿਰ ਵੇਲੇ ਆਏ ਹੋਏ ਇਸ ਭੁਚਾਲ ਦੀ ਰਿਕਟਰ ਪੈਮਾਨੇ ਉਪਰ ਤੀਬਰਤਾ 7.0 ਮਾਪੀ ਗਈ ਹੈ।
ਇਸ ਆਏ ਹੋਏ ਭੁਚਾਲ ਦਾ ਕੇਂਦਰ ਫਿਲੀਪੀਂਜ਼ ਤੋਂ ਦੱਖਣ ਪੂਰਬੀ ਦਿਸ਼ਾ ਵੱਲ 210 ਕਿਲੋਮੀਟਰ ਦੂਰ ਪੋਂਗਡੂਡਟਾਨ ਵਿਖੇ ਦੱਸਿਆ ਜਾ ਰਿਹਾ ਹੈ। ਫਿਲਿਪੀਂਸ ਦੇ ਨਿਵਾਸੀ ਇਸ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦੇ ਸਾਰ ਹੀ ਆਪੋ ਆਪਣੇ ਘਰਾਂ ਤੋਂ ਬਾਹਰ ਆ ਗਏ। ਇਥੋਂ ਦੇ ਇਕ ਸਥਾਨਕ ਸਮਾਚਾਰ ਆਊਟਲੈੱਟ ਇੰਕਵਾਇਰਰ ਦੇ ਅਨੁਸਾਰ ਇੱਥੋਂ ਦੇ ਇੱਕ ਪ੍ਰਮੁੱਖ ਫਿਲੀਪੀਨ ਵਪਾਰਕ ਕੇਂਦਰ ਦਾਵੋ ਦੇ ਰਹਿਣ ਵਾਲਿਆਂ ਨੇ ਵੀ ਇਨ੍ਹਾਂ ਝਟਕਿਆਂ ਨੂੰ ਮਹਿਸੂਸ ਕੀਤਾ।
ਫਿਲਹਾਲ ਅਜੇ ਤਕ ਇਸ ਆਏ ਹੋਏ ਭੁਚਾਲ ਕਾਰਨ ਫ਼ਿਲੀਪੀਂਸ ਵਿਚ ਕਿਸੇ ਵੀ ਇਨਸਾਨ ਦੇ ਜਾਨੀ ਨੁ-ਕ-ਸਾ-ਨ ਹੋਣ ਦੀ ਸੂਚਨਾ ਨਹੀਂ ਮਿਲੀ। ਅੱਜ ਦੁਪਹਿਰ ਵੇਲੇ ਵਾਪਰੀ ਇਸ ਘਟਨਾ ਦੇ ਕਾਰਨ ਦੇਸ਼ ਦੇ ਅੰਦਰ ਸ-ਹਿ-ਮ ਦਾ ਮਾਹੌਲ ਬਣ ਗਿਆ ਹੈ। ਰਿਕਟਰ ਪੈਮਾਨੇ ਉਪਰ ਅੱਜ ਦੇ ਆਏ ਹੋਏ ਇਸ ਭੁਚਾਲ ਦੇ ਅੰਕੜੇ ਜ਼ਿਆਦਾ ਖ਼ਤਰੇ ਵਾਲੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …