Breaking News

ਆਈ ਮਾੜੀ ਖਬਰ : 28 ਲੋਕਾਂ ਦੀ ਹੋਈ ਇਸ ਤਰਾਂ ਮੌਤ ਸਾਰੇ ਪਾਸੇ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਆਵਾਜਾਈ ਦੇ ਕਈ ਮਾਰਗਾਂ ਦਾ ਇਸਤੇ ਮਾਲ ਕਰਦਾ ਹੈ। ਇਨ੍ਹਾਂ ਵਿੱਚ ਸੜਕੀ ਮਾਰਗ, ਰੇਲਵੇ ਮਾਰਗ, ਸਮੁੰਦਰੀ ਮਾਰਗ ਤੇ ਹਵਾਈ ਮਾਰਗ ਮੁੱਖ ਹੁੰਦੇ ਹਨ। ਜੇਕਰ ਸਫ਼ਰ ਲੰਬਾ ਹੋਵੇ ਅਤੇ ਤੁਸੀਂ ਜਲਦੀ ਪਹੁੰਚਣਾ ਹੋਵੇ ਤਾਂ ਸੜਕ ਮਾਰਗ ਤੋਂ ਵਧੀਆ ਹੋਰ ਕੋਈ ਮਾਧਿਅਮ ਨਹੀ। ਸੰਸਾਰ ਇਸ ਸਮੇਂ ਵੱਖ ਵੱਖ ਸਥਾਨਾਂ ਨੂੰ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਰਸਤਿਆਂ ਉਪਰ ਰੋਜ਼ਾਨਾ ਹੀ ਵੱਡੀ ਤਾਦਾਦ ਦੇ ਵਿੱਚ ਲੋਕ ਇਕ ਥਾਂ ਤੋਂ ਦੂਜੀ ਥਾਂ ਸਫਰ ਕਰਦੇ ਹਨ।

ਪਰ ਇਨ੍ਹਾਂ ਸਫ਼ਰਾਂ ਦੌਰਾਨ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਪਰ ਇਸ ਸਮੇਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ 28 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਦੱਖਣੀ ਸੀਰੀਆ ਵਿੱਚ ਵਾਪਰੀ ਹੈ। ਜਿੱਥੇ ਬਸ ਉਪਰ ਹੋਏ ਅੱ-ਤ-ਵਾ-ਦੀ। ਹ-ਮ-ਲੇ ।ਵਿਚ 28 ਲੋਕਾਂ ਦੀ ਮੌਤ ਹੋ ਗਈ ਹੈ। ਇਹ ਉਸ ਸਮੇਂ ਕੀਤਾ ਗਿਆ ਜਦੋਂ ਇਹ ਬੱਸ ਸੀਰੀਆ ਦੇ ਦੱਖਣੀ ਦੇ ਰਲ ਜੋਰ ਸੂਬੇ ਦੇ ਕੋਬਾਜਜੇਪ ਵਿੱਚ ਸੀ।

ਇਸ ਇਲਾਕੇ ਵਿੱਚ ਇਸਲਾਮਿਕ ਸਟੇਟ ਦੇ ਅੱ-ਤ-ਵਾ-ਦੀ-ਆਂ ਦਾ ਕੰਟਰੋਲ ਸੀ। ਯੂ ਐਨ ਮਨੁੱਖੀ ਅਧਿਕਾਰ ਮੁਖੀ ਨੇ ਸੀਰੀਆ ਵਿੱਚ ਹਾਲਤ ਨੂੰ ਇਕ ਟਾਈਮ। ਬੰ- ਬ। ਦੀ ਤਰ੍ਹਾਂ ਦੱਸਿਆ ਹੈ ਤੇ ਜਿਸ ਦੀ ਹੁਣ ਉਮੀਦ ਨਹੀਂ ਕੀਤੀ ਜਾ ਸਕਦੀ। ਕਿਉਂਕਿ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਬਾਰ ਬਾਰ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ, ਜਿਸ ਵਿੱਚ ਦੇਸ਼ ਨੂੰ ਬਾਰ ਬਾਰ ਨਿ-ਸ਼ਾ-ਨਾ ਬਣਾਇਆ ਜਾ ਰਿਹਾ ਹੈ। ਕਿਉਂਕਿ ਇਲਾਕੇ ਤੋਂ ਭੱਜਣ ਦੇ ਬਾਵਜੂਦ ਵੀ ਅੱ-ਤ-ਵਾ-ਦੀ ਇਥੇ ਸਰਗਰਮ ਹਨ

ਤੇ ਅਜਿਹੇ ਕਰਦੇ ਰਹਿੰਦੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਅੰਬੈਸਡਰ ਮਿਸ਼ੇਲ ਬਾਸ਼ੇਲੇਟ ਨੇ ਮਈ ਮਹੀਨੇ ਵਿਚ ਹੀ ਚਿੰਤਾ ਜਤਾਈ ਸੀ ਕਿ ਇਸਲਾਮਿਕ ਸਟੇਟ ਸਣੇ ਹਿੰਸਾ ਵਿੱਚ ਸ਼ਾਮਲ ਕੁਝ ਪੱਖ covid 19 ਦੀ ਵਰਤੋਂ ਫਿਰ ਤੋਂ ਸੰਗਠਿਤ ਹੋਮ ਅਤਾ ਆਬਾਦੀ ਨੂੰ ਨਿ-ਸ਼ਾ-ਨਾ ਬਣਾਉਣ ਲਈ ਕਰ ਰਹੇ ਹਨ। ਇਹ ਬੁਧਵਾਰ ਨੂੰ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਸੀਰੀਆ ਦੀ ਸਰਕਾਰੀ ਸਮਾਚਾਰ ਕਮੇਟੀ ਵੱਲੋਂ ਦਿੱਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …