ਆਈ ਤਾਜਾ ਵੱਡੀ ਖਬਰ
ਦੁਨੀਆ ਭਰ ਦੇ ਵਿਚ ਇਸ ਸਾਲ ਦਾ ਅੰਤ ਵੀ ਦੁਖਦਾਈ ਰਹਿ ਰਿਹਾ ਹੈ। ਆਏ ਦਿਨ ਪੂਰੇ ਵਿਸ਼ਵ ਵਿੱਚ ਕਿਤੇ ਨਾ ਕਿਤੇ ਵਾਪਰਨ ਵਾਲੇ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਜਿੱਥੇ ਕੋਰੋਨਾ ਕਾਰਨ ਪਹਿਲਾਂ ਹੀ ਮੰਦੀ ਦਾ ਦੌਰ ਚੱਲ ਰਿਹਾ ਹੈ ਅਤੇ ਲੋਕ ਇਸ ਕਾਰਨ ਆਪਣੇ ਸਾਕ ਸੰਬੰਧੀਆਂ ਨੂੰ ਗੁਆ ਰਹੇ ਹਨ ਉਥੇ ਹੀ ਦੂਜੇ ਪਾਸੇ ਲੋਕ ਆਏ ਦਿਨ ਹੋ ਰਹੇ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ।
ਇਕ ਦੁਖਦਾਈ ਘਟਨਾ ਲੰਡਨ ਦੇ ਵਿੱਚ ਵਾਪਰੀ ਹੈ ਜਿੱਥੇ 4 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੇ ਵਿਚ ਕਈ ਲੋਕ ਜ਼ਖਮੀ ਵੀ ਹੋ ਗਏ। ਮਿਲੀ ਹੋਈ ਜਾਣਕਾਰੀ ਮੁਤਾਬਕ ਇਹ ਘਟਨਾ ਬ੍ਰਿਸਟਲ ਵਿਖੇ ਖਰਾਬ ਪਾਣੀ ਨੂੰ ਸਾਫ਼ ਕਰਨ ਦੌਰਾਨ ਹੋਈ। ਇਸ ਖੇਤਰ ਦੇ ਵਿਚ ਅਵੋਨਮਾਊਥ ਵਿਖੇ ਵੈਸੇਕਸ ਵਾਟਰ ਬ੍ਰਿਸਟਲ ਰੀ ਸਾਇਕਲਿੰਗ ਸੈਂਟਰ ਵਿੱਚ। ਧ-ਮਾ-ਕਾ। ਹੋਣ ਦੀ ਪੁਸ਼ਟੀ ਐਮਰਜੈਂਸੀ ਸੇਵਾਵਾਂ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਵੱਲੋਂ ਇਸ ਹਾਦਸੇ ਦੇ ਵਿਚ ਜਾਨੀ ਅਤੇ ਮਾਲੀ ਨੁ-ਕ-ਸਾ-ਨ ਦੀ ਪੁਸ਼ਟੀ ਵੀ ਕੀਤੀ ਗਈ ਹੈ।
ਜਿਸ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਸਵੇਰ 11 ਵਜੇ ਦੇ ਆਸ-ਪਾਸ ਵਾਪਰਿਆ ਜਿਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਇਸ ਹਾਦਸਾ ਗ੍ਰਸਤ ਜਗ੍ਹਾ ਉਪਰ ਪਹੁੰਚੀਆਂ। ਪਰ ਇਥੇ ਉਨ੍ਹਾਂ ਨੂੰ ਅੱਗ ਲੱਗਣ ਦੇ ਕੋਈ ਵੀ ਸਬੂਤ ਨਜ਼ਰ ਨਹੀਂ ਆਏ ਜਿਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਜਗਾ ਉੱਪਰ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲਾ ਟੈਂਕਰ। ਫੱ-ਟ। ਗਿਆ। ਇਸ ਟੈਂਕਰ ਉੱਪਰ ਖੜ੍ਹੇ ਹੋ ਕੇ ਕੰਮ ਕਰਨ ਵਾਲੇ 4 ਕਰਮਚਾਰੀ ਇਸ ਹਾਦਸੇ ਵਿਚ। ਮਾ-ਰੇ। ਗਏ।
ਇਹ ਇੰਨਾ ਜ਼ਬਰਦਸਤ ਸੀ ਕਿ ਇੱਕ ਕਰਮਚਾਰੀ ਦੀ ਲਾਸ਼ ਵਾਲੀ ਥਾਂ ਤੋਂ 150 ਮੀਟਰ ਦੂਰ ਮਿਲੀ। ਇਸ ਹਾਦਸੇ ਵਿਚ। ਮਾ-ਰੇ। ਗਏ ਅਤੇ ਜ਼ਖਮੀ ਹੋਏ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਏਵਨ ਅਤੇ ਸਮਲਸੈਟ ਪੁਲਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਇਸ ਹਾਦਸੇ ਦੇ ਵਿਚ ਕਿਸੇ ਵੀ। ਅੱ-ਤ-ਵਾ-ਦੀ। ਦਾ ਹੱਥ ਨਹੀਂ ਹੈ। ਪਰ ਫਿਰ ਵੀ ਪੁਲਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …