ਆਈ ਤਾਜਾ ਵੱਡੀ ਖਬਰ
ਮਾਂ ਤੇ ਬੱਚੇ ਦਾ ਰਿਸ਼ਤਾ ਇਸ ਦੁਨੀਆ ਦਾ ਸਭ ਤੋਂ ਅਨਮੋਲ ਤੇ ਕੋਮਲ ਰਿਸ਼ਤਾ ਮੰਨਿਆ ਜਾਂਦਾ ਹੈ l ਇਸ ਰਿਸ਼ਤੇ ਦੇ ਵਿੱਚ ਮਾਂ ਆਪਣੇ ਬੱਚੇ ਖਾਤਰ ਦੁਨੀਆਂ ਦੇ ਸਾਰੇ ਦੁੱਖ ਭੋਗ ਕੇ ਉਸ ਨੂੰ ਹਰ ਇੱਕ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੀ ਹੈ l ਪਰ ਅੱਜ ਕੱਲ ਦੇ ਇਸ ਪਵਿੱਤਰ ਰਿਸ਼ਤੇ ਨੂੰ ਲੋਕ ਖਰਾਬ ਕਰਦੇ ਹੋਏ ਨਜ਼ਰ ਆਉਂਦੇ ਪਏ ਹਨ l ਇੱਕ ਅਜਿਹਾ ਹੀ ਮਾਮਲਾ ਹੁਣ ਤੁਹਾਡੇ ਨਾਲ ਸਾਂਝਾ ਕਰਾਂਗੇ, ਜਿੱਥੇ ਇੱਕ ਪਿਛਲੇ ਸੱਤ ਸਾਲਾਂ ਤੋਂ ਪਾਲ ਰਹੇ ਪੁੱਤ ਨੂੰ ਇੱਕ ਔਰਤ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਤੇ ਫਿਰ ਇਸ ਔਰਤ ਦੀ ਕੁੱਖੋ ਦੋ ਬੱਚਿਆਂ ਨੇ ਵੀ ਜਨਮ ਲਿਆ l
ਦਰਅਸਲ, ਰੂਸ ਦੀ ਇੱਕ ਔਰਤ ਨੇ ਆਪਣੇ ਮਤਰਏ ਪੁੱਤਰ ਨਾਲ ਵਿਆਹ ਕਰਵਾ ਲਿਆ ਹੈ, ਜਿਸ ਨੂੰ ਉਸ ਨੇ 7 ਸਾਲ ਦੀ ਉਮਰ ਤੋਂ ਪਾਲਿਆ ਸੀ। ਮਾਮਲਾ ਸਿਰਫ ਵਿਆਹ ਤੱਕ ਹੀ ਸੀਮਤ ਨਹੀਂ ਹੈ ਸਗੋਂ ਔਰਤ ਨੇ ਦੋ ਬੱਚਿਆਂ ਨੂੰ ਵੀ ਜਨਮ ਦਿੱਤਾ ਹੈ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਔਰਤ ਦਾ ਨਾਂ ਮਰੀਨਾ ਬਾਲਮਾਸ਼ੇਵਾ ਹੈ। ਜਿਸ ਦੀ ਉਮਰ 37 ਸਾਲ ਦੀ ਦੱਸੀ ਜਾ ਰਹੀ ਹੈ। ਜਿਸ ਔਰਤ ਨੇ ਆਪਣੇ ਹੀ ਮਤਰੇਏ ਪੁੱਤਰ ਨਾਲ ਵਿਆਹ ਕਰ ਲਿਆ, ਉਸਦੇ ਪੁੱਤਰ ਦੀ ਉਮਰ ਤਕਰੀਬਨ 23 ਸਾਲਾ ਦੱਸੀ ਜਾ ਰਹੀ ਹੈ l
ਇਹ ਜੋੜਾ ਕ੍ਰਾਸਨੋਦਰ ਵਿੱਚ ਰਹਿੰਦਾ ਹੈ, ਜੋ ਕਿ ਯੂਕਰੇਨ ਦੇ ਨੇੜੇ ਹੈ। 47 ਸਾਲਾ ਅਲੈਕਸੀ ਸ਼ੇਵਰਿਨ ਨੇ ਦੱਸਿਆ ਕਿ ‘ਜਦੋਂ ਮੈਂ ਘਰ ‘ਚ ਸੀ ਤਾਂ ਉਸ ਦੀ ਪਤਨੀ ਮਰੀਨਾ ਅਤੇ ਬੇਟਾ ਵਲਾਦੀਮੀਰ ਸਰੀਰਕ ਸਬੰਧ ਬਣਾਉਂਦੇ ਸਨ। ਜਦੋਂ ਮੈਂ ਸੌਂਦਾ ਸੀ, ਤਾਂ ਮਰੀਨਾ ਸਾਡੇ ਬੈੱਡਰੂਮ ਤੋਂ ਮੇਰੇ ਬੇਟੇ ਦੇ ਬੈੱਡਰੂਮ ਵਿੱਚ ਜਾਂਦੀ ਸੀ ਅਤੇ ਫਿਰ ਵਾਪਸ ਆ ਕੇ ਸੌਂ ਜਾਂਦੀ ਸੀ ਜਿਵੇਂ ਕਿ ਕੁਝ ਹੋਇਆ ਹੀ ਨਹੀਂ।
ਉਸ ਦਾ ਕਹਿਣਾ ਹੈ ਕਿ ਜੇ ਉਹ ਮੇਰਾ ਪੁੱਤਰ ਨਾ ਹੁੰਦਾ ਤਾਂ ਮੈਂ ਸ਼ਾਇਦ ਉਸ ਨੂੰ ਇਸ ਹਰਕਤ ਲਈ ਮਾਫ਼ ਵੀ ਕਰ ਦਿੰਦਾ, ਪਰ ਉਸ ਨੇ ਜੋ ਕੀਤਾ ਹੈ, ਉਹ ਮਾਫ਼ੀ ਦੇ ਲਾਇਕ ਨਹੀਂ ਹੈ। ਜਿਸ ਵੱਲੋਂ ਫਿਰ ਇਹ ਫੈਸਲਾ ਕੀਤਾ ਗਿਆ ਕਿ ਉਹ ਆਪਣੀ ਪਤਨੀ ਨੂੰ ਛੱਡ ਦੇਵੇਗਾ ਤੇ ਜਿਵੇਂ ਹੀ ਉਸ ਵੱਲੋਂ ਆਪਣੀ ਪਤਨੀ ਨੂੰ ਛੱਡਿਆ ਗਿਆ ਤੇ ਫਿਰ ਇਸ ਮਾਂ ਪੁੱਤ ਦੇ ਜੋੜੇ ਵੱਲੋਂ ਵਿਆਹ ਕਰਵਾ ਲਿਆ ਗਿਆ, ਹੁਣ ਦੋਹਾਂ ਦੇ ਦੋ ਬੱਚੇ ਵੀ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …