ਆਈ ਤਾਜਾ ਵੱਡੀ ਖਬਰ
ਜੀਵਨ ਦਾ ਅੰਤ ਮੌਤ ਹੁੰਦੀ ਹੈ l ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਬੇਸ਼ਕ ਵੱਖੋ ਵੱਖਰੇ ਕੰਮ ਕਰਕੇ ਆਪਣੇ ਜੀਵਨ ਦਾ ਅਨੰਦ ਮਾਣਦਾ, ਘਾਟੇ ਤੇ ਵਾਧੇ ਵੀ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨl ਪਰ ਜਦੋਂ ਮੌਤ ਜਾਂਦੀ ਹੈ, ਤਾਂ ਮਨੁੱਖ ਵੱਲੋਂ ਕੀਤੀਆਂ ਸਾਰੀਆਂ ਚੀਜ਼ਾਂ ਬੇਕਾਰ ਚੱਲੀਆਂ ਜਾਂਦੀਆਂ ਹਨ। ਹਰ ਇੱਕ ਮਨੁੱਖ ਜਿਹੜਾ ਇਸ ਧਰਤੀ ਉੱਪਰ ਜਨਮ ਲੈਂਦਾ ਹੈ, ਉਹ ਆਪਣੀ ਲਿਖੀ ਉਮਰ ਭੋਗ ਕੇ ਇਸ ਜਹਾਨ ਤੋਂ ਚਲਿਆ ਜਾਂਦਾ ਹੈ l ਪਰ ਹੁਣ ਤੁਹਾਨੂੰ ਇੱਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੇ ਯਮਰਾਜ ਦੀ ਵੀ ਐਂਟਰੀ ਬੰਦ ਹੈ ਤੇ ਇੱਥੇ ਹੀ ਰਹਿਣ ਵਾਲਾ ਹਰ ਇੱਕ ਸ਼ਖਸ਼ 100 ਸਾਲ ਤੋਂ ਵੱਧ ਉਮਰ ਤੱਕ ਜਿਉਂਦਾ ਹੈ l ਦੱਸ ਦਈਏ ਕਿ ਇਸ ਸ਼ਹਿਰ ‘ਚ ਜ਼ਿਆਦਾਤਰ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ, ਜਿਸ ਕਾਰਨ ਮੌਤ ਦੇ ਬਾਅਦ ਲੋਕਾਂ ਨੂੰ ਦਫਨਾਇਆ ਜਾਂਦਾ ਹੈ l ਪਰ ਇਥੇ ਇੰਨੀ ਜ਼ਿਆਦਾ ਠੰਡ ਪੈਂਦੀ ਹੈ ਕਿ ਕਿਸੇ ਦਾ ਸਰੀਰ ਡੀਕੰਪੋਜ ਨਹੀਂ ਹੋ ਸਕਦਾ ਹੈ।
ਇਸ ਜਗ੍ਹਾ ਨੂੰ ਲੈ ਕੇ ਕਹਿੰਦੇ ਹਨ ਕਿ ਸਾਲ 1017 ‘ਚ ਇਥੇ ਸ਼ਖਸ ਇੰਫਲੂਏਂਜਾ ਤੋਂ ਪੀੜਤ ਸੀ ਤੇ ਇਸੇ ਬੀਮਾਰੀ ਕਾਰਨ ਉਸ ਦੀ ਮੌਤ ਹੋ ਵੀ ਗਈ ਤਾਂ ਉਸ ਨੂੰ ਉਥੇ ਦਫਨਾ ਦਿੱਤਾ ਗਿਆ l ਪਰ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਉਸ ਦੀ ਲਾਸ਼ ‘ਚ ਅਜੇ ਤੱਕ ਇੰਫਲੂਏਂਜਾ ਦੇ ਵਾਇਰਸ ਮੌਜੂਦ ਹੈ।ਘਟਨਾ ਦੇ ਬਾਅਦ ਪ੍ਰਸ਼ਾਸਨ ਨੇ ਤੈਅ ਕੀਤਾ ਤੇ ਇਥੇ ਕਿਸੇ ਦੀ ਵੀ ਮੌਤ ‘ਤੇ ਰੋਕ ਦਿੱਤਾ ਤਾਂ, ਕਿ ਇਸ ਸ਼ਹਿਰ ਨੂੰ ਮਹਾਮਾਰੀ ਤੋੰ ਬਚਾਇਆ ਜਾ ਸਕੇ। 2000 ਦੀ ਆਬਾਦੀ ਵਾਲੇ ਇਸ ਸ਼ਹਿਰ ‘ਚ ਜਦੋਂ ਕਿਸੇ ਦਾਂ ਅੰਤਿਮ ਸਮਾਂ ਆਉਂਦਾ ਹੈ ਤਾਂ ਉਸ ਨੂੰ ਹੈਲੀਕਾਪਟਰ ਨਾਲ ਦੂਜੀ ਥਾਂ ‘ਤੇ ਭੇਜ ਦਿੱਤਾ ਜਾਂਦਾ ਹੈ ਤੇ ਉਥੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਂਦਾ ਹੈ l
ਜਿਸ ਨਾਲ ਸ਼ਹਿਰ ਨੂੰ ਪੀੜਤ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਜਿਸ ਕਾਰਨ ਇਸ ਸ਼ਹਿਰ ਦੇ ਚਰਚੇ ਦੁਨੀਆਂ ਭਰ ਦੇ ਵੱਖੋ-ਵੱਖਰੇ ਕੋਨਿਆਂ ਦੇ ਵਿੱਚ ਹੁੰਦੇ ਹਨ। ਇੰਨਾ ਹੀ ਨਹੀਂ ਸਗੋਂ ਇੱਥੇ ਦੇ ਵਸਨੀਕਾ ਦੀ ਉਮਰ ਤੇ ਸਿਹਤ ਨੂੰ ਲੈ ਕੇ ਵੀ ਕਈ ਪ੍ਰਕਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਸੋ ਇੱਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਜੀਵਨ ਤੇ ਮੌਤ ਸਭ ਕੁਦਰਤੀ ਹੈ l
ਜਿਹੜਾ ਮਨੁੱਖ ਜਨਮ ਦੇ ਰੂਪ ਵਿੱਚ ਇਸ ਧਰਤੀ ਤੇ ਆਉਂਦਾ ਹੈ, ਉਹ ਮਨੁੱਖ ਮੌਤ ਦੇ ਰੂਪ ਵਿੱਚ ਇਸ ਧਰਤੀ ਤੋਂ ਵੀ ਚਲਿਆ ਜਾਂਦਾ ਹੈ। ਪਰ ਦੂਜੇ ਪਾਸੇ ਇਸ ਧਰਤੀ ਤੇ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਹਨ ਜਿਹੜੀਆਂ ਕਈ ਵਾਰ ਕੁਦਰਤ ਦੇ ਨਿਯਮਾਂ ਨੂੰ ਵੀ ਬਦਲ ਕੇ ਰੱਖ ਦੰਦੀਆਂ ਹਨ। ਅਜਿਹਾ ਹੀ ਮਾਮਲਾ ਤੁਹਾਡੇ ਨਾਲ ਸਾਂਝਾ ਕੀਤਾ ਗਿਆ, ਇਥੇ ਦੇ ਲੋਕਾਂ ਤੇ ਲੋਕਾਂ ਦੀ ਉਮਰ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਪਰ ਇੱਥੇ ਦੇ ਲੋਕਾਂ ਦੀ ਉਮਰ ਤੇ ਸਿਹਤ ਨੇ ਸਭ ਨੂੰ ਹੈਰਾਨ ਕਰਕੇ ਰੱਖਿਆ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …