ਆਈ ਤਾਜਾ ਵੱਡੀ ਖਬਰ
ਖੇਡਾਂ ਦਾ ਮਨੁੱਖ ਦੇ ਜੀਵਨ ਵਿੱਚ ਬਚਪਨ ਤੋਂ ਹੀ ਇਕ ਅਹਿਮ ਰੋਲ ਹੁੰਦਾ ਹੈ। ਖੇਡਾਂ ਜ਼ਰੀਏ ਹੀ ਬੱਚਾ ਆਪਣੇ ਤਨ-ਮਨ ਨੂੰ ਤੰਦਰੁਸਤ ਕਰਦਾ ਹੈ ਅਤੇ ਇਹ ਸ਼ੁਰੂਆਤੀ ਦਿਨਾਂ ਵਿੱਚ ਉਸ ਕੋਦੇ ਮਨੋਰੰਜਨ ਦਾ ਕਾਰਨ ਵੀ ਬਣਦੀਆਂ ਹਨ। ਵੈਸੇ ਤਾਂ ਭਾਰਤ ਵਿਚ ਬਹੁਤ ਸਾਰੀਆਂ ਖੇਡਾਂ ਪ੍ਰਚਲਿਤ ਹਨ ।ਪਰ ਪਰ ਕਦੇ ਕਦੇ ਬੱਚੇ ਆਪਣੇ ਬਚਪਨ ਤੇ ਨਾ-ਸਮਝੀ ਕਾਰਨ ਇਹੋ ਜਿਹੀ ਖੇਡ ਖੇਡਦੇ ਹਨ, ਜਿਸ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।
ਉਹਨਾਂ ਦੀ ਜਿੰਦਗੀ ਦੀ ਉਹ ਖੇਡ ਆਖਰੀ ਖੇਡ ਬਣ ਜਾਂਦੀ ਹੈ। ਬੱਚਿਆਂ ਨੂੰ ਉਸ ਖੇਡ ਬਾਰੇ ਇਹ ਨਹੀਂ ਪਤਾ ਹੁੰਦਾ ਕਿ ,ਇਹ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਲਿਆ ਸਕਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਦੋ ਜੁੜਵੇਂ ਭਰਾਵਾਂ ਦੀ ਮੌਤ ਦਾ ,ਜਿਨ੍ਹਾਂ ਦੀ ਇੱਕ ਕੁੱਤੇ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੰਬੂਲਿਆ ਪਿੰਡ ਦੇ 2 ਅੱਠ ਸਾਲਾਂ ਜੁੜਵੇਂ ਭਰਾਵਾਂ ਦੀ ਮੌਤ ਦੀ ਹੈ।
ਇੱਕੋ ਮਾਂ ਦੀ ਕੁੱਖੋਂ ਜਨਮੇ ਦੋ ਅੱਠ ਸਾਲਾਂ ਦੇ ਬੱਚਿਆਂ ਦੀ ਮੌਤ ਨਾਲ ਮਾਤਾ-ਪਿਤਾ ਸ-ਦ- ਮੇ ਵਿਚ ਹਨ । ਸਾਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਇਹ ਬੱਚੇ ਆਪਣੇ ਬਚਪਨ ਦੇ ਵਿੱਚ ਹੀ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ। ਦੋਹਾਂ ਬੱਚਿਆਂ ਦੀ ਮੌਤ ਇਕ ਕੁੱਤੇ ਦੇ ਕਾਰਨ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਮਾਸੂਮ ਦਿਖਣ ਵਾਲੇ ਅੰਸ਼ ਅਤੇ ਵੰਸ਼ ਪਿੰਡ ਦੇ ਤਲਾਅ ਨੇੜੇ ਖੇਡ ਰਹੇ ਸਨ।
ਉਸ ਸਮੇਂ ਕੁੱਤੇ ਦਾ ਬੱਚਾ ਛੱਪੜ ਦੇ ਪਾਣੀ ਵਿੱਚ ਚਲਿਆ ਗਿਆ। ਉਸ ਬੱਚੇ ਨੂੰ ਬਚਾਉਣ ਲਈ ਇਹ ਦੋਨੋਂ ਬੱਚੇ ਵੀ ਛੱਪੜ ਵਿੱਚ ਚਲੇ ਗਏ। ਛੱਪੜ ਕਾਫ਼ੀ ਡੂੰ – ਘਾ ਹੋਣ ਕਾਰਨ ਦੋਵੇਂ ਬੱਚੇ ਟੋਏ ਵਿੱਚ ਡੁੱ- ਬ ਗਏ ਸਨ। ਇਨ੍ਹਾਂ ਦੋਹਾਂ ਬੱਚਿਆਂ ਨੂੰ ਪਾਣੀ ਵਿੱਚੋਂ ਕੱਢਣ ਤੋਂ ਪਹਿਲਾਂ ਹੀ ਇਹ ਦੋਨੋਂ ਬੱਚੇ ਪਾਣੀ ਵਿੱਚ ਡੁੱ -ਬ ਗਏ। ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਦੋਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਮੰਗਲਵਾਰ ਨੂੰ ਝੱਜਰ ਦੇ ਸਿਵਲ ਹਸਪਤਾਲ ਵਿਖੇ ਪੋ- ਸ- ਟ- ਮਾ- ਰ- ਟ-ਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਦੋਨੋ ਬੱਚਿਆਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਗਈਆਂ। ਇਨ੍ਹਾਂ ਬੱਚਿਆਂ ਦੀ ਮੌਤ ਦੀ ਖਬਰ ਨਾਲ ਪੂਰੇ ਪਿੰਡ ਵਿੱਚ ਭਾਰੀ ਸੋਗ ਛਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …