ਆਈ ਤਾਜਾ ਵੱਡੀ ਖਬਰ
ਕਿਹਾ ਜਾਂਦਾ ਹੈ ਕਿ ਪੈਸਾ ਇਨਸਾਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਦਿੰਦਾ ਹੈ ਤੇ ਇਸਦਾ ਮਤਲਬ ਇਹ ਨਹੀਂ ਕਿ ਪੈਸਾ ਹੀ ਜ਼ਿੰਦਗੀ ਹੈ। ਪਰ ਕੁੱਝ ਲੋਕਾਂ ਵਾਸਤੇ ਪੈਸਾ ਹੀ ਸਭ ਕੁਝ ਹੁੰਦਾ ਹੈ ਅਤੇ ਉਹ ਇਸ ਦੀ ਹੋਂਦ ਵਿੱਚ ਚੰਗੇ ਮਾੜੇ ਦਾ ਫਰਕ ਭੁੱਲ ਜਾਂਦੇ ਹਨ।
ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੰਡਨ ਦੇ ਹੀਥਰੋ ਸ਼ਹਿਰ ਤੋਂ। ਜਿੱਥੇ ਇੱਕ 30 ਸਾਲਾ ਮਹਿਲਾ ਨੂੰ ਲਗਭਗ 2 ਮਿਲੀਅਨ ਡਾਲਰ ਜਿਸ ਦੀ ਭਾਰਤ ਵਿੱਚ ਕੀਮਤ 15 ਕਰੋੜ ਬਣਦੀ ਹੈ ਸਮੇਤ ਕਾਬੂ ਕੀਤਾ ਗਿਆ। ਇਹ ਸਾਰਾ ਪੈਸਾ। ਕਾ -ਲਾ। ਧਨ ਦੱਸਿਆ ਜਾ ਰਿਹਾ ਹੈ ਜਿਸ ਨੂੰ ਸਫੈਦ ਕਰਨ ਵਾਸਤੇ ਤਾਰਾ ਹੈਨਲਾਨ ਨਾਮ ਦੀ ਮਹਿਲਾ ਦੁਬਈ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਇਹ ਸਾਰੇ ਪੈਸੇ ਉਸ ਮਹਿਲਾ ਨੇ 5 ਵੱਡੇ ਅਟੈਚੀਆਂ ਵਿੱਚ ਰੱਖੇ ਸਨ।
ਪੁਲਿਸ ਅਧਿਕਾਰੀਆਂ ਨੂੰ ਜਦੋਂ ਉਸ ਉਪਰ ਸ਼ੱ – ਕ ਹੋਇਆ ਤਾਂ ਤਲਾਸ਼ੀ ਲੈਣ ‘ਤੇ ਇਹ ਸਾਰੀ ਗੱਲ ਸਾਹਮਣੇ ਆਈ। ਇਸ ਸਾਲ ਵਿਚ ਮਿਲੀ ਇਹ ਸਭ ਤੋਂ ਵੱਡੀ ਰਕਮ ਹੈ। ਇਸ ਬਾਰੇ ਹੋਰ ਜਾਣਕਾਰੀ ਵਿੱਚ ਇਹ ਪਤਾ ਲੱਗਾ ਕਿ ਤਾਰਾ ਹੈਨਲਾਨ (30) ਬੀਤੀ 3 ਅਕਤੂਬਰ ਨੂੰ ਇਸ ਸਾਰੇ ਧਨ ਨੂੰ ਲੈ ਕੇ ਦੁਬਈ ਜਾਣ ਦੀ ਕੋਸ਼ਿਸ਼ ਵਿੱਚ ਸੀ। ਜਦੋਂ ਉਸ ਨੂੰ ਹੀਥਰੋ 2 ਹਵਾਈ ਅੱਡੇ ‘ਤੇ ਰੋਕਿਆ ਗਿਆ ਤਾਂ ਉਸ ਦੇ ਸਾਮਾਨ ਦੀ ਜਾਂਚ ਦੌਰਾਨ ਸੂਟਕੇਸਾਂ ਵਿੱਚ ਕੈਸ਼ ਭਰਨ ਦੀ ਗੱਲ ਸਾਹਮਣੇ ਆਈ। ਉਸ ਨੇ 2 ਮਿਲੀਅਨ ਡਾਲਰ ਦੀ ਰਾਸ਼ੀ ਨੂੰ 5 ਬੈਗਾਂ ਵਿੱਚ ਭਰਿਆ ਹੋਇਆ ਸੀ।
ਤਾਰਾ ਦੇ ਨਾਲ ਇਕ ਹੋਰ ਡਾਨਕਾਸਟਰ ਖੇਤਰ ਦੀ 28 ਸਾਲਾ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਕੀਲ ਮੁਤਾਬਕ ਤਾਰਾ ਅਤੇ ਉਸਦੀ ਸਹਿਯੋਗੀ ਨੂੰ 5 ਨਵੰਬਰ ਤੱਕ ਪੁੱਛ ਗਿੱਛ ਲਈ ਹਿਰਾਸਤ ਵਿੱਚ ਰੱਖਿਆ ਜਾਵੇਗਾ। ਫਿਰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜੇਕਰ ਉਸ ਉੱਤੇ। ਦੋ – ਸ਼। ਸਾਬਿਤ ਹੁੰਦਾ ਹੈ ਤਾਂ ਉਸ ਨੂੰ 14 ਸਾਲ ਦੀ ਜੇ -ਲ੍ਹ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …