ਆਈ ਤਾਜਾ ਵੱਡੀ ਖਬਰ
ਅਕਸਰ ਹੀ ਅਸੀਂ ਬਹੁਤ ਸਾਰੀਆਂ ਕਹਾਵਤਾਂ ਸੱਚ ਹੁੰਦੀਆ ਹੋਈਆ ਵੇਖੀਆ ਹਨ ਕਿ ਜਦੋਂ ਵੀ ਉਪਰ ਵਾਲਾ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ। ਜਿੱਥੇ ਅਚਾਨਕ ਹੀ ਬਹੁਤ ਸਾਰੇ ਲੋਕ ਰਾਤੋਂਰਾਤ ਮਾਲਾਮਾਲ ਹੋ ਜਾਂਦੇ ਹਨ। ਹੁਣ ਇਥੇ ਸ਼ਖਸ ਨੂੰ ਅਚਾਨਕ ਮਿਲੇ ਕਈ 100 ਸਾਲ ਪੁਰਾਣੇ ਸਿੱਕੇ, ਹੋਇਆ ਮਾਲਾਮਾਲ ਕੀਮਤ ਹੈ ਕਰੋੜਾਂ ਚ , ਜਿਸ ਬਾਰੇ ਆਈ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਮਾਲਾਮਾਲ ਹੋ ਗਿਆ ਹੈ। ਚੀਨ ਤੇ ਬ੍ਰਿਟੇਨ ਵਿਚ ਰਹਿਣ ਵਾਲਾ ਇਕ ਵਿਅਕਤੀ ਪਹਿਲਾਂ ਫੂਡ ਦਾ ਕਾਰੋਬਾਰ ਕਰਦਾ ਸੀ ਅਤੇ ਇਹ ਕਾਰੋਬਾਰ ਕਰਨ ਵਾਲੇ ਟੋਨੀ ਹਾਈਬਾਦ ਚ ਮੈਟਲ ਡਿਟੈਕਟਰਿਸਟ ਬਣੇ , ਇਸ ਦੌਰਾਨ ਉਨ੍ਹਾਂ ਨੇ ਖੁਦਾਈ ਜਾਰੀ ਰੱਖੀ ਤੇ ਫਿਰ ਜਿਸ ਨਾਲ ਉਨ੍ਹਾਂ ਨੇ 570 ਸਿੱਕੇ ਹਾਸਲ ਹੋ ਗਏ।
ਇਸ ਵਿਅਕਤੀ ਵੱਲੋਂ ਕੀਤੀ ਗਈ ਇਸ ਮਿਹਨਤ ਤੇ ਨਾਲ ਜਿਥੇ ਉਹ ਹੁਣ ਅਚਾਨਕ ਹੀ ਅਮੀਰ ਹੋ ਗਿਆ ਹੈ ਉਥੇ ਹੀ ਸਾਰੇ ਲੋਕ ਹੈਰਾਨ ਹਨ, ਕਿ ਇਸ ਵਿਅਕਤੀ ਦੇ ਕੋਲ ਸਿੱਕਿਆਂ ਦਾ ਢੇਰ ਹੱਥ ਲੱਗ ਗਿਆ ਹੈ। ਜਿਨ੍ਹਾਂ ਦੀ ਕੀਮਤ ਭਾਰਤੀ ਕਰੰਸੀ ਦੇ ਅਨੁਸਾਰ 1 ਕਰੋੜ ਰੁਪਏ ਤੋਂ ਵਧੇਰੇ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਸਭ ਕੁਝ ਬ੍ਰਿਟੇਨ ਵਿਚ ਰਹਿਣ ਵਾਲੇ ਇਕ ਮੈਟਲ ਡਿਟੈਕਟਰਿਸਟ ਟੋਨੀ ਹਾਊਸ ਨੂੰ ਇਕ ਦਿਨ ਅਚਾਨਕ ਜਾਂਚ ਦੌਰਾਨ ਸਿੱਕਿਆਂ ਦਾ ਢੇਰ ਮਿਲਿਆ।
ਜਾਂਚ ਤੋਂ ਜਿੱਥੇ ਇਸ ਕੇ ਕਾਫ਼ੀ ਪੁਰਾਣੇ ਲੱਗ ਰਹੇ ਹਨ ਅਤੇ ਇਨ੍ਹਾਂ ਦੀ ਕਵਾਲਿਟੀ ਵੀ ਠੀਕ ਨਹੀਂ ਹੈ ਉਥੇ ਹੀ ਇਹਨਾ ਬਾਰੇ ਦੱਸਿਆ ਗਿਆ ਹੈ ਕਿ ਟੋਨੀ ਹਾਊਸ ਨੂੰ ਪ੍ਰਾਪਤ ਹੋਏ ਇਹ ਸਾਰੇ ਸਿੱਕੇ 865 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ 1158 ਤੋਂ 1180 ਦੌਰਾਨ ਬਣਾਇਆ ਗਿਆ ਹੋਵੇਗਾ। ਇਨ੍ਹਾਂ ਸਿੱਕਿਆਂ ਨੂੰ ਪੜ੍ਹਨ ਵਿੱਚ ਜਿੱਥੇ ਕਈ ਮਾਹਿਰ ਅਸਫ਼ਲ ਹੋਏ ਹਨ ਉਥੇ ਹੀ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਟੋਨੀ ਵੱਲੋਂ ਜਿੱਥੇ ਗਰਮੀਆਂ ਦੇ ਦਿਨਾਂ ਵਿੱਚ ਕਾਰ ਬੈਠੇ ਹੋਏ ਸਿੱਕਿਆ ਦਾ ਪਤਾ ਲਗਾਉਣ ਦਾ ਅਨੁਮਾਨ ਲਗਾਇਆ ਗਿਆ ਸੀ ਜਿੱਥੇ ਫਿਰ ਉਸ ਵੱਲੋਂ ਇੱਕ ਤੋਂ ਬਾਅਦ ਇੱਕ ਸਿੱਕਿਆਂ ਦੀ ਖੁਦਾਈ ਕਰਕੇ ਭਾਲ ਕੀਤੀ ਗਈ। ਪਹਿਲਾਂ 35 ਸਿੱਕੇ ਮਿਲੇ ਅਤੇ ਉਸ ਨੇ ਬਾਅਦ ਵਿਚ ਹੋਰ ਖੁਦਾਈ ਕੀਤੀ ਜਿਸ ਨਾਲ ਉਨ੍ਹਾਂ ਨੇ 135 ਸਿੱਕੇ ਮਿਲੇ। ਉਨ੍ਹਾਂ ਨੇ ਖੁਦਾਈ ਜਾਰੀ ਰੱਖੀ ਜਿਸ ਨਾਲ ਉਨ੍ਹਾਂ ਨੇ 570 ਸਿੱਕੇ ਹਾਸਲ ਹੋ ਗਏ। ਹੁਣ ਉਸ ਕੋਲ ਕਾਫੀ ਸਿੱਕੇ ਮੌਜੂਦ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …